ਪੰਨਾ:ਕਿੱਸਾ ਹੀਰ ਲਾਹੌਰੀ.djvu/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮੯)

੍ ਅਵੇ ਬਾਜ ਨ ਗਾਲ੍ੀਂ ੇਅਰੌਂ ਲਾਹੌਰੀ ਲੜਨ ਉਤੇਕਮਰ ਕੌਸਦੀ ਏ

ਗੈਰ ਨੇ ਸਹਿਤੀ ਨੂੰ ਸਮਝਾਣਾ `_ ਰੱਥ ਛੁੱਟਬੇ ਗੁੰਡੀਏ ਸਹਿਤੀਏ ਤੈ' ਕਾਹਨੂੰ ਸਾਧ ਗਰੀਬ ਨੂੰ ਕੁੱਟਿਆ ਨੀ ਕੇਹ ਨਾਲ ਚਵਾ ਦੇ ਖ਼ੈਰ ਪਾਇਓ ਆਟਾ ਤੁਲ੍ਹਿਆ ਤੇ ਕਾਸਾ ਟੁੱਟਿਆ ਨੀ ਆਟਾ ਮੰਗਿਆ ਲੱਪ ਫ਼ਕੀਰ ਆਕੇ ਝੁੱਗਾ ਤੁਧ ਦਾ ਏਸ ਨ ਕੁੱਟਿਆ ਨੀ _ ਲਾਹੌਰੀ ਤੁੱਧਨੂੰ ਕਿਨ ਛੁਡਾਵਣਾ ਏਂ ਜੋਗੀ ਫ਼ੜੀ ਮੁਤੈਹਰ ਜੇ ਜੁੱਟਿਆ ਨੀ ਜਵਾਬ ਸਹਿਤੀ

. ਚਿਰੀਓ' ਸਾਧ ਉਤੋਂ ਤੇਰਾ ਮੂਨਸ ਲੱਗੇ ਅੱਗੇ ਕੁੱਟਿਆ ਹੋਰ ਕੂਟਾ ਲੈ ਨੀ

ਦਰਦਣ ਸਾਧ ਦੀ ਅਸਾਂਦੀ ਕੀ ਲਰੈ'ਐਦਰ ਵਾੜ ਕੇ ਯਾਰਲੂਕਾ ਲੈ ਨੀ _ਪੈਰੋਂ ਲਾਹ ਪੈਜ਼ਾਰ ਹੁਣ ਗਿਰਦ ਹੋਈਆਂ ਉਠ ਮੰਜੀਓ' ਆ ਛੂਡਾ ਲੈ ਨੀ ਹੁਣੇ ਕਹਿਨੀਆਂ ਵੀਰ ਨੂੰ ਸੋਭ ਗਲਾਂ ਕੀਤੇ ਆਪਣੇ ਦਾ ਮਜ਼ਾ ਪਾ ਲੈ ਨੀ ਸੈਝ ਸੂਭਾ ਨੂੰ ਹੋਈਗਾ ਕੂਚ ਤੇ ਤੇਰਾ ਅਜ ਖਾਂਵਣਾ ਏ' ਜੋ ਕੁੱਝ ਖਾਂ ਲੈ ਨੀ ਏਹਨਹੀ' ਸਾਧ ਹੈਯਾਰਤੈਹਕ।ਕ ਤੇਰਾਲਾਹੌਰੀ ਸੱਚ ਦਾ ਸੁਖ਼ਨ ਪੁਛਾਲੈ ਨੀ ਜਵਾਬ ਹੀਰ ਜੋ ਕੁਝ ਕਿਸੇ ਦਾ ਲਿਖਿਆਂ ਹੋਗ ਸੋਈ ਅਗੇਮਾਰਿਆ ਨਾਹੀ ਜੇ ਮਾਰਲੈਨੀ - ਕਰੇਂ ਆਪ ਕਰਤਬ ` ਕਹੇਂ ਮੈਂਨੂੰ ਮੇਗਾ ਸੱਚ ਤੇ ਝੂਠ ਨਿਤਾਰ ਲੈ ਨ ਭੈਨੀਂ ਫ਼ਿਰੇਂ ਮੁਰਦ ਬਲੋਚ ਪਿੱਛੇ ਗਿਰੇਬਾਨ ]ਹ ਪਾ ਵਿਚਾਰ ਲੈ ਨੀ . ਮੌਂਚ ਰਹੇਗਾ ਅੰਤ ਨੂੰ ਢੈਣ ਸਤ ਕਿਨੇ ਕੂੜ ਦੇ ਕੋਟ ਉਸਾਰ ਲੈ ਨੀ ਤੇਗੇ ਰੱਲ ਨ ਗੁਝੀਆ ਕੋਈ ?ੈ ਥੋਂ ਇਕ ਆਖ ਕੇ ਦੇਖ ਸੁਣ ਚਾਰ ਲੈ ਨੀ ਤੇਰਾਕੁੰਵਾਰੀਆਂ ਦਾਕੋਈ ਚੌਂਜ ਨਾਹੀਂ ਪਹਿਨੇ ਨਿੱਤ ਤੂੰ ਫ਼ੁਲਾਂ ਦੇ ਹਾਰ ਲੈ ਨੀ “ਕਾਣੀ ਅਪ ਕੀ ਕਿਸੇ ਨੂੰ ਕਹਿਣ ਜੋਰ ਜੇ ਕੋਈ ਕਹੇ ਤੇ ਰੱਲ ਸਹਾਰ ਲੈ ਨੀ ਮਾਰਣ ਜੋਗੜ) ਰਹੇ' ਨ ਜੱਗ ਉਤੇ ਤੈਂ ਨੂੰ ਝਬਦੇ ਚਾ ਕਰਤਾਰ ਲੈ ਨੀ ਜੇ ਤੂੰ ਮਰਣਾ ਚਾਹੇਂ ਤੇ ਮਾਰ ਮੋਈਏ ਦਿਲ ਅਪਨੇ ਆਪ ਨੂੰ ਮਾਰ ਲੈ ਨੀ (| ਲਾਹੋਰੀ ਵੱਤ ਨਹੀ ਆਂਵਣ/ ਕਿਸੇ ਏਥੇ ਕੋਈ ਹੱਸ ਕੇ ਦਿਨ ਗੁਜ਼ਾਰ ਲੈ ਨ

0006 6ਊ ਐਗੂੰਤ$ ਹਊਮੈ! £ਮਮਕਹ 1 ॥000ਗੁੱਫ9ਹਿਿਸਗਾਰ