ਪੰਨਾ:ਕਿੱਸਾ ਹੀਰ ਲਾਹੌਰੀ.djvu/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੯੪ ਗਜ... ਹੀਰ ਪਾਸ ਨ ਸੌਂਸ ਨਿਨਾਣ ਸਹਿਤੀ ਕੌਲਾਂ ਜਾਂ ਬੈਠੀ ਮੌਕਾ ਪਾ ਕੇ ਤੇ -- ਗੱਲਾਂ ਹੀਰਦੇ ਨਾਲ ਚਾ ਛੇਹੜੀਆਂ ਸੂ ਇਕੋ ਜੇਡੀਆਂ ਹੱਸ ਹੌਸਾ ਕੇ ਤੇ ਕੌਲਾਂ ਕਿਹਾ ਹੀਰੇ ਕਿਹ ਯਾਰ ਤੇਰੇ ਕਾਲੇ ਬਾਗ਼ ਮਿਲਣਾ ਮੈਂਨੂੰ ਆਕੇ ਤੇ ਬੋਲੀ ਹੀਰ ਕੇਹੜਾ ਕੌਲਾਂ ਕਿਹਾ ਓਹੋ ਜੇਹੜਾ ਗਿਆ ਏਥੋਂ ਮਾਰ ਖਾਕੇ ਤੇ ਮੌਂਥੇ ਹੱਥ ਲਾਇਆ ਲਿਖਿਆ ਭਾਗ ਮੇਰੇ ਲੱਗੀ ਰੋਂਵਣੇ ਨੀਰ ਵਹਾ ਕੇ ਤੇ ਕੌਲਾਂ ਕਿਹਾ ਜ਼ਬਾਨ ਨੂੰ ਪਾਲ ਦੇਈਏ ਯਾਗੀ ਤੋੜ ਨਭਾਈਏ ਲਾ ਕੇ ਤੇ ਪਹਿਲੇ ਰੋਜ਼ ਹੀ ਸਫ਼ ਜਵਾਬ ਦੇਈਏ ਤੇ ਨਾ ਮਾਰੀਏ ਮਗ਼ਰ ਰੁਲਾ ਕੇ ਤੇ ਅੱਜ ਭਲਕ ਜੇ ਓਸਨੂੰ ਨਾਂ ਮਿਲੀਓ' ਮਰ ਜਾਏਗਾ ਓਹ ਕੂਝ ਖਾਂ ਕੇ ਤੇ ਓਹਦੇ ਹਾਲ ਉਜੇ ਕਰੀਂ ਮੇਹਰਬਾਨੀ ਤੋਂ ਨੂੰ ਕਹਿਨੀਆਂ ਵਾਸਤਾਂ ੫ ਕੇ ਤੇ ਲਾਹੋਰੀ ਆਖਿਆ ਕਿਸੇ ਬਹਨੜੇ ਤੂੰ ਕਾਲੇ ਬਾਗ਼ ਮਿਲ ਪੋ ਉਸਨੂੰ ਜਾਕੇਤੇ ਰ੍ ਹੋਰ ਦਾ ਛਪਾਨ ਲਈ ਸਹੇਲੀਆਂ ਨੂੰ ਕੈਹਣਾ । ਭੈਣਾਂ ਨਹੀਂ ਕਰਣੀ ਕਿਤੇ ਗੱਲ ਮੇਰੀ ਜੋਗੀ ਯਾਰ ਨੇ ਗੱਲ ਗਵਾਈਏਨੀਂ ਰ੍ ਐਵੇਂ ਮੁੱਖ ਦਾ ਪਿੰਜਗਾ ਖੋਲਕੇ ਤੇ ਬੁਲਬੁਲ ਗਲ ਜ਼ੁਬ/ਨ ਉੜਾਈਏ ਨੀ ਗਈ ਝੰਗਸਿਆਲ ਦੀ ਬਾਤ ਗੁਜ਼ਰੀ ਖੇੜੀ ਕੀਤੀ ਆਨਵੀ' ਚਤੁਰਈਏਨੀ' _ ਇੱਜ਼ਤ ਆਪਣੀ ਔਰਤਾਂ ਹੱਥ ਦਿੱਤੀ ਦਾਨੂ ਪਾਸ ਚਾ ਔਗ ਟਿਕਾਈਏ ਨ ਰੀਤ ਆਸ਼ਕਾਂ ਦੀ ਮੂੰਹੋਂ ਚੁੱਪ ਰਹਿਣਾ ਜੋ ਜੋ ਬੋਲਿਆ ਮਾਰ ਮੁਕਾਈਏਨੀ'_ ਸੂਲੀ ਚਾੜ੍ਹਿਆ ਬੋਲ ਮਨਸੂਰ ਤਾਈਂ ਸ਼ਮੌਸ ਪੁੰਠੜੀ ਖਲ ਲੁਹਾਈਏਨੀ” ਬੋਲ ਫ਼ਕਰ ਦਾ ਲਮਾਂ ਸਮਤਿ% ਨਾ ਗਰਦਨ ਚ ਸਰਮਦ ਕਟ/ਈਏਨੀ' ਚੀਲਾਂ ਕਾਂ ਉੱਲੂ ਕੋਨ ਪਾਲਦਾ ਏ ਤੋਤੇ ਪੜ੍ਹਨ ਫੜ ਪਿੰਜਰੇ ਪਾਈਏ ਨੀਂ ਘਰਵਿੱਚਸਲੂਕ ਨਾ ਨਾਲ ਸਹਿਤੀ ਜੋਗੀ ਯਾਰ ਦੇ ਕਿਸਤਰ੍ਹਾਂ ਜਾਈਏ ਨੰ ਲਾਹੋਰੀ ਮਿੰਨਤਾਂ ਨਾਲ ਨਿਨਾਣ ਸਹਿਤੀ ਰੁੱਠੀ ਦਿਨਾਂ ਦੀ ਔਜ ਮਨਾਈਏਨੀਂ ਹੀਰ ਨੇ ਸਹਿਤੀ ਦੀ ਮਿੰਨਤ ਕਰਕੇ ਮਨਾਣਾ ਦਿ ਬੀਬੀ ਹੱਸਕੇ ਬੋਲ ਕਈ ਰੋਜ਼ ਹੋਏ ਕੇਹਾ ਰੋਸ ਹੈ ਨਾਲ ਭਰਜਾਈਏ ਨੀਂ

00ਨਟਟ6 9) 98 ,ਮੁਰ8 00001 /043)9 | #੧0060ੁੱਰ6ੰ0.;ਰ