ਪੰਨਾ:ਕੁਰਾਨ ਮਜੀਦ (1932).pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧੮ ਪਾ ੧ ਮੰਜ਼ਲ ੧ ਸੁਰਤ ਬਕਰ 2 ਚਾਹੁੰਦੇ ਹਨ ਕਿ ਤੁਹਾਡੇ ਈਮਾਨ ਲੈ ਆਂਦਿਆਂ ਪਿਛੋਂ ਫੇਰ ਕਿਸ ਤਰਹਾਂ) ਤੁਹਾਨੂੰ ਕਾਫਰ ਬਣਾ ਦੇਣ ਤਾਂ ਖਿਮਾਂ ਕਰੋ ਔਰ ਦਰਗੁਜ਼ਰ ਕਰੋ, ਤਾਂਤਕਾਲ ਕਿ ਖੁਦਾ ਦਾ ( ਕੋਈ ਹੋਰ ) ਫਰਮਾਨ ਆਵੇ, ਨਿਰਸੰਦੇਹ ਅੱਲਾ ਸੰਪੂਰਨ ਵਸਤਾਂ ਉਪਰ ਕਾਦਰ ਹੈ ॥ ੧੦੯ ॥ ਅਰ ਨਮਾਜ਼ ਪੜਦੇ ਅਰ ਜ਼ਕਾਤ ਦੇਦੇ ਰਹਿਆ ਕਰੋ ਅਰ ਜੋ ਕਛ ਭਲਾਈ ਆਪਣੇ ਵਾਸਤੇ ਪਹਿਲੇ ਹੀ ਭੇਜ ਦੇਵੋਗੇ ਉਸ ਨੂੰ ਖੁਦਾ ਦੇ ਪਾਸ ਪਾਵੋਗੇ, ਨਿਰ ਸੰਦੇਹ ਜੋ ਕੁਝ ਤੁਸੀਂ ਕਰਦੇ ਹੋ ਅੱਲਾ ਦੇਖ ਰਹਿਆ ਹੈ ॥੧੧o ॥ ਓਹ ਆਖਦੇ ਹਨ ਕਿ ਸਵਰਗ ਵਿਚ ਕੋਈ ਨਹੀਂ ਜਾਵੇਗਾ ਜਦੋਂ ਤਕ ਕਿ ਯਹੂਦੀ ਅਥਵਾ ਨਸਰਾਨੀ ਨਾ ਹੋ ਜਾਵੇ ਏਹ ਉਨ੍ਹਾਂ ਦੇ ( ਅਪਣੇ ) ਬਰਥ ਓਦੀਯਾਂ ਹਨ, ਤੂੰ ਕਹੋ ਕਿ ਯਦੀ ਸਚੇ ਹੋ ਤਾਂ ਆਪਣੀ ਯੁਕਤੀ ਪੇਸ਼ ਕਰੋ ॥੧੧੧॥ ਕੰਤੁ ਸਚੀ ਬਾਰਤਾ ਤਾਂ ਏਸ ਤਰਹਾਂ ਹੈ ਕਿ ਜਿਸ ਨੇ ਆਪਣਾ ਸਿਰ ਭਗਵਾਨ ਅਗੇ ਨੀਵਾਂ ਕਰ ਦਿਤਾ ਅਰਵੈ ਭੀ ਹੈ ਤਾਂ ਓਸ ਵਾਸਤੇ ਉਸ ਦਾ ਫਲ ਸੰਜਮੀਂ ਸ ਦੇ ਪਰਵਰਦਿਗਾਰ ਦੇ ਪਾਸ ( ਮੋਜੂਦ ) ਹੈ ਅਰ ਐਸਿਆਂ ਲੋਕਾਂ ਉਤੇ ਨਾ ਭੈ ਹੋਵੇਗਾ ਅਰ ਨਾ ਹੀਂ ਓਹ ਚਿੰਤਾਤੁਰ ਹੋਣਗੇ ॥੧੧੨॥ ਰੁਕੂਹ ੧੩ ॥ ਅਰ ਯਹੂਦੀ ਕਹਿੰਦੇ ਹਨ ਕਿ ਸਾਰੀਆਂ ਦਾ ਮਾਰਗ ਕ ਨਹੀਂ ਅਰ ਨਸਾਰਾ ਕਹਿੰਦੇ ਹਨ ਯਹੂਦੀਆਂ ਦਾ ਮਾਰਗ ਕੁਛ ਨਹੀਂ, ਹਾਲਾਂਕਿ ਉਹ ( ਦੋਵੇਂ ) ਕਿਤਾਬ ਦੇ ਪੜ੍ਹਨ ਵਾਲੇ ਹਨ ਉਕਤ ਰੀਤੀ ਨਾਲ ਏਸੇ ਪ੍ਰਕਾਰ ਦੀਆਂ ਬਾਤਾਂ ਉਹ ( ਅਰਥ ਦੇ ਭੇਦਵਾਦੀ ) ਭੀ ਕਹਿਆ ਕਰਦੇ ਹਨ ਜੋ ਨਹੀਂ ਜਾਨਦੇ ਤਾਂ ਜਿਸ ਬਾਰਤਾ ਪਰ ਏਹ ਲੋਗ ਝਗੜ ਰਹੇ ਹਨ ਕਿਆਮਤ ਦੇ ਦਿਨ ਅੱਲਾ ਏਹਨਾਂ ਵਿਚ ਉਸ ਦਾ ਫੈਸਲਾ ਕਰ ਦੇਵੇਗਾ ॥੧੧੩ ॥ ਅਰ ਓਸ ਨਾਲੋਂ ਵਧ ਕੇ ਜ਼ਾਲਮ ਕੌਣ ਜੋ ਅੱਲਾ ਦੀਆਂ ਮਸੀਤਾਂ ਵਿਚ ਰੱਬ ਦਾ ਨਾਮ ਲੈਣ ਥੋਂ ਹਟਾਵੇ ਅਰ ਉਨ੍ਹਾਂ ਦੀ ਬੇਰੌਣਕੀ ਦਾ ਅਭਲਾਖੀ ਰਹੇ ਏਹ ਲੋਕ ਆਪ ਤਾਂ ਏਸ ਲਾਇਕ ਨਹੀਂ ਕਿ ਮਸਜਦਾਂ ਵਿਚ ਆਉਣਾ ਪਉਣ ਪਰੰਤ ਡਰਦੇ ( ਹੋਇ ) ਇਹਨਾਂ ਵਾਸਤੇ ਦੁਨੀਆਂ ਵਿਚ ( ਭੀ ) ਰੁਸਵਾਈ ਹੈ ਅਰ ਏਹਨਾਂ ਵਾਸਤੇ ਅੰਤ ਨੂੰ (ਭੀ) ਵਡਾ (ਭਾਰਾ) ਦੁਖ ਹੈ ॥੧੧੪॥ ਅਰ ਅੱਲਾ ਦਾ ਹੀ ਹੈ ਪੂਰਬ ਅਰ ਪੱਛਮ, ਤਾਂ ਜਿਥੇ ਮੁਖੜਾ ਕਰ ਲਵੋ ਓਸੇ ਪਾਸੇ ਹੀ ਅੱਲਾ ਸਨਮੁਖ ਹੈ ਨਿਰਸੰਦੇਹ ਅੱਲਾ ( ਬੜੀ ) ਸਮਾਈ ਵਾਲਾ ( ਅਰ ਸਰਬ ) ਗਿਆਤਾ ਹੈ॥੧੧੫॥ ਅਰ ਕਹਿੰਦੇ ਹਨ ਕਿ ਖੁਦਾ ਔਲਾਦ ਰਖਦਾ ਹੈ (ਹਾਲਾਂ ਕਿ ਵਹ (ਏਸ ਬਖੇੜਿਓ) ਪਵਿਤ੍ਰ ਹੈ ਕਿੰਤੂ ਓਸੇ ਦਾ ਹੈ ਜੋ ਕੁਛ ਆਕਾਸ ਅਰ ਧਰਤੀ ਵਿਚ ਹੈ ( ਅ ) ਸਭ ਓਸੇ ਦੀ ਆਗਯਾ ਵਿਚ ਹਨ Digitized by Panjab Digital Library www.panjabdigilib.org