ਪੰਨਾ:ਕੁਰਾਨ ਮਜੀਦ (1932).pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪਾਰਾ ੧ ਮੰਜ਼ਲ ੧ ਸੂਰਤ ਬਕਰ ੨ ੧੯ ॥੧੧੬ ॥ ( ਏਸ ਉੱਤਮ ) ਧਰਤੀ ਆਗਾਸ ਦਾ ( ਵਹੀ ) ਕਾਰਨ ਹੈ ਅਰ ਜਦੋਂ ਕਿਸੇ ਕੰਮ ਦਾ ਕਰਨਾ ਠਾਨ ਲੈਂਦਾ ਹੈ ਤਾਂ ਫੇਰ ਓਹ ਦੇ ਵਾਸਤੇ ਕਹਿ ਦੇਂਦਾ ਹੈ ਕਿ ਹੋ ਅਰ ਵੈ ਹੋ ਜਾਂਦਾ ਹੈ ॥੧੧2 {\ ਅਰ ਜੋ ਨਹੀਂ ਜਾਣਦੇ ਕਹਿੰਦੇ ਹਨ ਕਿ ਖੁਦਾ ਸਾਡੇ ਨਾਲ ਗੱਲਾਂ ਕਿਉਂ ਨਹੀਂ ਕਰਦਾ ਕਿੰਵਾ ਸਾਡੇ ਪਾਸ ਨਿਸ਼ਾਨੀ ਕਿਉਂ ਨਹੀਂ ਭੇਜਦਾ, ਏਸ ਤਰਾਂ ਜੋ ਲੋਕ ਇਹਨਾਂ ਨਾਲੋਂ ਪਹਿਲਾਂ ਹੋ ਚੁਕੇ ਹਨ ਇਨ੍ਹਾਂ ਹੀ ਵਰਗੀਆਂ ਗੱਲਾਂ ਓਹ ਭੀ ਕਰਦੇ ਹੁੰਦੇ ਸਨ । ਏਹਨਾਂ ( ਸਾਰਿਆਂ ) ਦੇ ਦਿਲ ( ਕੁਛ ) ਇਕੋ ਹੀ ਜੈਸੇ ਹਨ ਜੌਨ ਸੇ ਲੋਗ ਸ਼ਰਧਾ (ਰੂਪ ਭਲਾਈ) ਵਾਲੇ ਹਨ ਉਨ੍ਹਾਂ ਨੂੰ ਤਾਂ ਅਸੀਂ (ਆਪਣੀ) ਨਿਸ਼ਨਆਂ ਭਲੀ ਤਰਹਾਂ ਦਿਖਲਾ ਚੁਕੇ ਹਾਂ ।੧੧੮ ॥( ਬੇਸ਼ਕ ) ਅਸਾਂ ਨੇ ਤੁਹਾਨੂੰ ਸੱਚ ਦੀਨ ਦੇ ਕੇ ਖੁਸ਼ ਖ਼ਬਰੀ ਦੇਣ ਵਾਲਾ ਅਰ ਸਭੇ ਕਰਨੇ ਵਾਲ ( ਬਣਾ ) ਭੇਜਿਆ ਹੈ ਅਰ ਤੁਹਾਡੇ ਪਾਸੋਂ ਨਾਰਕੀਆਂ ਦੀ ਕਛ ਪਛ ਗਿਛ ਨਹੀਂ ਹੋਵੇਗੀ ॥੧੧੯॥ (ਅਰ ਹੇ ਪੈਯੰਬਰ) ਨਾਂ ਤਾਂ ਯਹੂਦ ਹੀ ਤੇਰੇ ਉਤੇ ਕਦੇ ਰਾਜੀ ਹੋਣਗੇ ਅਰ ਨਾ ਹੀ ਸਾਰਾ ਹੀ, ਜਿਤਨਾ ਚਿਰ ਤੁਸੀਂ ਉਨ੍ਹਾਂ ਦਾ ਪੰਥ (ਨਾਂ) ਧਾਰਨ ਕਰੋ, ਤੇ ਕਹੋ ਕਿ ਅੱਲਾ ਦਾ ਉਪਦੇਸ਼ ਤਾਂ ਓਹੀ ( ਅਸਲੀ ) ਉਪਦੇਸ਼ ਹੈ ਅਰ ਯਦੀ ਤੁਸੀਂ ਏਸ ਥੀਂ ਪਿਛੋਂ ਕਿ ਤੁਹਾਡੇ ਪਾਸ ਗਿਆਨ (ਅਰ- ' ਥਾਤ ਕਰਾਨ ) ਆ ਚੁਕਾ ਹੈ ਏਹਨਾਂ ਦੀ ਇੱਛਾ ਤੇ ਚਲੋ ਫੇਰ) ਤਾਂ ਪਰਮਾਤਮਾਂ ' ਦੇ ( ਸਿਵਾ ) ਨਾ ਕੋਈ ਤੇਰਾ ਦੋਸਤ ਅਰ ਨਾਂ ਕੋਈ ਮਦਦਗਾਰ ॥੧੨੦ ॥ ਜਿਨ੍ਹਾਂ ਲੋਕਾਂ ਨੂੰ ਅਸਾਂ ਨੇ ਪੁਸਤਕ ਦਿਤੀ ਹੈ ਵੈ ਓਸ ਨੂੰ ਪੜ੍ਹਦੇ ਰਹਿੰਦੇ ਹਨ ਜੈਸਾ ਕਿ ਉਸ ਦੇ ਪਨੇ ਦਾ ਹੱਕ ਹੈ ( ਅ ) ਓਹੀ ਉਸ ਉਤੇ ਈਮਾਨ (ਭੀ) ਲਿਆਉਂਦੇ ਹਨ ਅਰ ਜੋ ਏਸ ਬੀ ਇਨਕਾਰ ਕਰਦੇ ਹਨ ਤਾਂ ਵਹੀ ਲੋਗ ਘਾਟੇ ਵਿਚ ਹਨ ॥੧੨੧|| ਰੁਹ ੧੪ ll . ਹੇ ਬਨੀ ਇਸਰਾਈਲ ਸਾਡੇ ਉਹ ਉਪਕਾਰ ਯਾਦ ਕਰੋ ਜੋ ਅਸਾਂ ਨੇ ਤਹਡੇ ਉਤੇ ਕੀਤੇ ਹਨ ਅਰ ਏਹ ਕਿ ਅਸੀਂ ਸਾਰੇ ਜਹਾਨ ਦਿਆਂ ਲੋਕਾਂ ਨਾਲੋਂ ਤੁਹਾਨੂੰ ਵਡਿਆਈ ਦਿਤੀ ॥੧੨੨ || ਅਰ ਓਸ ਦਿਨ ( ਦੇ ਦੁਖ ) ਪਾਸੋਂ ਡਰੋ ਕਿ ਕੋਈ ਆਦਮ ਕਿਸੇ ਆਦਮੀ ਦੇ ਜਰਾ (ਭੀ) ਕੰਮ ਨਾ ਆਵੇ ਅਰ ਨਾ ਹੀ ਉਸ ( ਦੀ ਤਰਫ ) ਸੇ ਕੋਈ ਪ੍ਰਤਿ ਬਦਲਾ ਕਬੂਲ ਕੀਤਾ ਜਾਵੇ ਅਰ ਨਾ ( ਕਿਸੇ ਦੀ ) ਫਾਰਸ਼ ਹੀ ਉਸ ਨੂੰ ਗੁਣ ਕਰੇ ਅਰ ਨਾ ਹੀ ਓਹਨਾਂ ਨੂੰ ( ਕਿਸੇ ਤਰਫੋਂ ) ਮਦਦ ਹੀ ਪਰਾਪਤ ਹੋਵੇ ॥੧੨੩ it ਅਰ ਜਦੋਂ ਇਬਰਹੀਮ ਨੂੰ ਉਸ ਦੇ ਪਰਵਰਦਿਗਾਰ ਨੇ ਕੁਛ ਬਾਤਾਂ ਵਿਚ ਪਰੀਖਿਯਾ ਲਈ ਅਰ ਓਹਨਾਂ ਨੂੰ ਉਸ ਨੇ ਪੂਰਿਆਂ ਕਰ ਦਸਿਆ (ਤਦ ਖੁਦ Digitized by Panjab Digital Library / www.panjabdigilib.org