ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੧ ਮੇਰਾ ਅਰ ਹ ਦੇਖ- ਮੈਨੂੰ ਅਜ ਹੀ ' ਮਰ ਗ ਨੇ ਨੇ ਸੀ F = P ਤੀ ਹੀ ਪਾਰਾ ੧੨ ਹੇ ਸੂਰਤਹੂਦੇ ੧੧ cmi ੨੩੫ ਨਾ FC ਓਸ ਦੀ ਤੇਰੇ ਅਗੇ ਬੇਨਤੀ ਕਰਾਂ ਅਰ ਯਦੀ ਮੇਰੀ ਭੁਲ ਚੁਕ ਬਖਸ਼ੇਂਗਾ ਅਰ ਮੇਰੇ ਪਰ ਕਿਰਪਾ ਨਾ ਕਰੇਂਗਾ ਤਾਂ ਮੈਂ (ਉਕਾ) ਗਿਆ ਗਵਾਤਾ ਹੋ ਜਾਵਾਂਗਾ ॥੪੭॥(ਜਦੋਂ ਉਪਦਰ੍ਦ ਦੂਰ ਹੋ ਗਿਆ ਤਾਂ ਨੂਹ ਨੂੰ) ਆਗਿਆ ਦਿਤੀ ਗਈ ਕਿ ਹੇ ਨੂਹ ਸਾਡੀ ਤਰਫੋਂ ਸਲਾਮਤੀ ਤਥਾ ਬਰਕਤ ਦੇ ਨਾਲ ਨਵਕਾ ਪਰ ਥੀਂ ਉਤਰ (ਅਰ ਉਹ ਬਰਕਤਾਂ ) ਤੇਰੇ ਅਰ ਓਹਨਾਂ ਲੋਕਾਂ ਦੇ ਸਾਥ ਰਹਿਣਗੀਆਂ ਜੋ ਤੇਰੇ ਸਾਥ ਹਨ ਅਰ(ਤੁਹਾਡੇ ਲੋਕਾਂ ਨਾਲੋਂ ਭਵਿਖਤ ਸਮੇਂ ਵਿ ਕੁਝ ਔਰ ) ਲੋਗ (ਉਤਪਤ ) ਹੋਣਗੇ ਜਿਨ੍ਹਾਂ ਨੂੰ ਅਸੀ (ਸਾਂਸਾਰਿਕ ) ਫਾਇਦੇ (ਥੋੜੇ ਦਿਹਾੜੇ ) ਪਹੁੰਚਾਂਦੇ ਰਹਾਂਗੇ ਪੁਨਰ (ਓਹਨਾਂ ਨੂੰ ਮੁਰਖਤਾਈ ਦੇ ਸਬਬੋਂ ਆਖਰਕਾਰ ) ਓਹਨਾਂ ਨੂੰ ਸਾਡੀ ਤਰਫੋਂ ਭਿਆਨਕ ਕਸ਼ਟ ਹੋਵੇਗਾ॥੪੮॥ (ਹੇ ਪੈਯੰਬਰ) ਇਹ (ਕਈਕੁ) ਗੁਪਤ ਬਾਤਾਂ ਹਨ ਜਿਨ੍ਹਾਂ ਨੂੰ ਵਹੀ ਦੇ ਵਸੀਲੇ ਦਵਾਰਾ ਅਸੀਂ ਤੁਹਾਨੂੰ ਪੁਚਾਂਵਦੇ ਹਾਂ ਇਸ (ਕੁਰਾਨ ਦੇ ਨਾਜ਼ਲ ਹੋਣ ) ਥੀਂ ਪਹਿਲੇ ਨਾਂ ਤਾਂ ਤੁਸੀਂ ਹੀ ਏਹਨਾਂ ਨੂੰ ਜਾਣਦੇ ਸੀ ਅਰ ਨਾ ਤੁਹਾਡੀ ਜਾਤੀ ਦੇ ਲੋਗ। ਤਾਂ ਤੁਸੀਂ ਸਬਰ ਕਰੋ (ਅਰ ਸਮਝੀ ਰਖੋ ਕਿ ) ਸੰਜਮੀ ਪੁਰਖਾਂ ਦਾ ਅੰਤ ਭਲਾ ਹੈ ॥੪੯॥ ਤਹ ੪ ॥ ਅਰ ਆਦ ਿ ਦੀ ਤਰਫ ਅਸਾਂ ਉਸ ਦੇ (ਸਜਾਤੀ ) ਭਾਈ ਹੂਦ ਨੂੰ (ਪੈ ੰਬਰ ਬਣਾਕੇ ) ਭੇਜਿਆ ਓਹਨਾਂ ਨੇ (ਆਪਣੀ ਜਾਤੀ ਦੇ ਲੋਕਾਂ ) ਸਮਝਾਇਆ ਕਿ ਭਰਾਓ ! ਖੁਦਾ ਦੀ ਹੀ ਇਬਾਦਤ ਕਰੋ ਓਸ ਥੀਂ ! ਸਿਵਾ ਤੁਹਾਡਾ ਕੋਈ ਮਾਬੂਦ ਨਹੀਂ (ਅਰ ਜੋ ਖੁਦਾ ਦਾ ਸਜਾਤੀ ਨਿਯਤ ਕਰਦੇ ਹੋ ਤਾਂ ਇਹ ) ਤੁਸੀਂ ਨਿਰੀਆਂ ਬਹੁਤਾਨ ਬੰਦੀਆਂ ਕਰਦੇ ਹੋ ॥੫oll ਭਾਈਓ ! ਏਸ (ਸਿਖਿਆ ਦੇਣ ) ਦੀ ਪ੍ਰਤਿਨਿਧ ਵਿਚ ਮੈਂ ਤੁਹਾਡੇ ਪਾਸੋਂ ਕੋਈ ਮਜ਼ਦੂਰੀ ਤਾਂ ਨਹੀਂ ਮੰਗਦਾ ਮੇਰੀ ਮਜ਼ਦੂਰੀ ਤਾਂ ਓਸੇ ਦੇ ਹੀ ਜ਼ਿੰਮੇ ਹੈ ਜਿਸ ਨੇ ਮੈਨੂੰ ਉਤਪਤ ਕੀਤਾ ਤਾਂ ਕੀ ਤੁਸੀਂ (ਏਤਨੀ ਬਾਤ ਭੀ) ਨਹੀਂ ਸਮਝਦੇ ॥੫੧॥ ਅਰੁ ਭਿਰਾਓ ਆਪਣੇ ਪਰਵਰਦਿਗਾਰ ਪਾਸੋਂ (ਆਪਣਿਆਂ ਪਿਛਲਿਆਂ ਗੁਨਾਹਾਂ ਦੀ) ਮਾਫੀ ਮੰਗੋ ਪੁਨਰ (ਅਗੇ ਵਾਸਤੇ ਓਸ ਦੇ ਦਰਬਾਰ ਵਿਚ ਤੋਬਾ ਕਰੋ ਕਿ ਉਹ ਤੁਹਾਡੇ ਪਰ (ਉਸ ਦੇ ਬਦਲੇ ਵਿਚ ) ਭਲੀ ਤਰਹਾਂ ਦੇ ਬਰਸਦੇ ਹੋਇ ਮੇਘ ਭੇਜੇਗਾ ਅਰ ਤੁਹਾਡੇ ਬਲ (ਵਿਚ ਬਰਕਤ ਪਾ ਕੇ ਉਸ ) ਨੂੰ ਹੋਰ ਵਧਾ ਦੇਵੇਗਾ ਅਰ ਮਨਮੁਖਤਾਈ ਕਰਕੇ (ਉਸ ਬਾਤ ਥੀਂ ) ਫਿਰ ਨਾ ਜਾਓ ॥੫੨ ॥ ਓਹ ਥੀਂ ਲਗੇ ਕਹਿਣ ਹੂਦ ! ਤੂੰ ਸਾਡੇ ਪਾਸ · ਕੋਈ ਕੋਟੀ ਲੈਕੇ ਤਾਂ ਆਇਆ ਨਹੀਂ ਅਰ ਤੇਰੇ ਕਹਿਣ ਕਰਕੇ ਅਸੀਂ ਆਪਣਿਆਂ ਪੂਜਕਾਂ ਨੂੰ ਛਡਣ ਵਾਲੇ ਨਹੀ Digitized by Panjab Digital Library | www.panjabdigilib.org