ਪੰਨਾ:ਕੁਰਾਨ ਮਜੀਦ (1932).pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

. ਪਾਰਾ ੨ ਮੰਜ਼ਲ ੧ ਸੂਰਤ ਬਕਰ ੨ ॥ ਬਹੁਤ ਹੀ ਬੁਰਾ ਠਿਕਾਨਾ ਹੈ ॥੨੦੩ ॥ ਅਰ ਲੋਗਾਂ ਵਿਚੋਂ ਕਈ ਐਸ (ਭਲੇ ਪੁਰਖ) ਭੀ ਹਨ ਜੋ ਖੁਦਾ ਦੀ ਰਜਾਬੰਦੀ ਵਾਸਤੇ ਆਪਣੀ ਜਾਨ (ਤਕ ਭੀ) ਦੇ ਦੇਂਦੇ ਹਨ ਅਰ ਅੱਲਾ ਦਾਸਾਂ ਉਤੇ ਬਹੁਤ ਹੀ ਦਿਆਲੂ ਹੈ ॥੨੦੪ ॥ ਮੁਸਲਮਾਨੋ ! ਇਸਲਾਮ ਵਿਚ ਪੂਰੇ ਪੂਰੇ ਆ ਜਾਓ ਅਰ ਸ਼ੈਤਾਨ ਦੇ ਪੈਂਤੜਿਆਂ ਉਪਰ ਨਾ ਟਰੋ ਉਹ ਤੁਹਾਡਾ ਪਰਗਟ ਵੈਰੀ ਹੈ ॥੨੦੫ ll ਫੇਰ ਜਦੋਂ ਕਿ ਤੁਹਾਡੇ ਪਾਸ ਸਪਸ਼ਟ ਹੁਕਮ ਪਰਾਪਤ ਹੋ ਜਾਵੇ ਅਰ ਫੇਰ ਭੀ ਅਚਲ ਬਿਚਲ ਹੋ ਜਾਓ ਤਾਂ ਜਾਣੀ ਰਖੋ ਕਿ ਅੱਲਾ ਵ ਸ਼ਕਤੀ ਵਾਲਾ (ਅਰ) ਯਕਤੀ ਮਾਨ ਹੈ ॥੨੦੬ ॥ ਕੀਹ ਇਹ ਲੋਗ ਏਸ ਬਾਰਤਾ ਦੇ ਅਭਿਲਾਖੀ ਹਨ ਕਿ ਅੱਲਾ ਬਦਲਾਂ ਦਾ ਛਤ ਛਾਈ ਅਰ ਫਰਿਸ਼ਤਿਆਂ ਨੂੰ ਨਾਲ ਲੈਕੇ ਇਨ੍ਹਾਂ ਦੇ ਪਾਸ ਆਵੇ ਅਰ ਜੋ ਕੁਛ ਹੋਣਾ ਹੈ ਹੋ ਜਾਵੇ (ਅਰਥਾਤ ਅੰਤ ਪਰੰਤੂ) ਸੰਪੂਰਣ ਕਾਰਜ ਅੱਲਾ ਦੇ ਹੀ ਸਪੁਰਦ ਹੈਂ॥੨੦੭॥ ਰੂਹ ੨੫ ॥ (ਹੇ ਪੈਯੰਬਰ) ਬਨੀ ਇਸਰਾਈਲ ਪਾਸੋਂ ਪੁਛੋ ਕਿ ਅਸੀਂ ਇਨ੍ਹਾਂ ਨੂੰ ਕਿਤਨੀਆਂ ਸਪਸ਼ਟ ਨਿਸ਼ਾਨੀਆਂ ਦਿਤੀਆਂ ਹਨ ਅਰ ਜਦੋਂ ਕੋਈ ਪਰਖ ਖੁ ਦਾ ਦੀਓਸਨਿਆਮਤ ਨੂੰ ਆਪਣੇ ਪਾਸ ਆਯਾਂ ਪਿਛੋਂ (ਉਸ ਨੂੰ)ਉਲਟ ਦੇਵੇ ਤਾਂ ਖੁਦਾ ਦੀ ਮਾਰ ਬੜੀ ਕਰੜੀ ਹੈ ॥੨੮॥ ਜੋ ਲੋਗ (ਸੱਚੇ ਦੀਨ ਥੀ) ਮਨਕੀਰ ਹਨ, ਸੰਸਾਰਕ ਜੀਵਨ ਉਨ੍ਹਾਂ ਨੂੰ ਉੱਤਮ ਕਰਕੇ ਦਿਖਾਇਆ ਗਇਆ ਹੈ ਅਰ ਮੁਸਲਮਾਨਾਂ ਦੇ ਨਾਲ ਸੀ ਮੁਖਲ ਕਰਦੇ ਹਨ, ਹਾਲਾਂ ਕਿ ਜੋ ਲੋਗ ਪਰਹੇਜ਼ਗਾਰ ਹਨ ਕਿਆਮਤ , ਦੇ ਦਿਨ ਉਨ੍ਹਾਂ (ਕਾਫਰਾਂ) ਨਾਲੋਂ ਕਿਤੇ ਵਧਕੇ ਹੋਣਗੇ ਅਰ ਅੱਲਾ ਜਿਸ ਨੂੰ ਚਾਹੇ ਬੇ ਹਿਸਾਬ ਰੋਜ਼ੀ ਦੇਵੇ ॥੨੦੬ ॥ (ਆਦਿ ਵਿਚ ਸਾਰਿਆਂ) ਲੋਗਾਂ ਦਾ ਇਕੋ ਹੀ ਦੀਨ ਸੀ ਫੇਰ ਅੱਲਾ ਨੇ ਪੈਗੰਬਰ ਭੇਜੇ ਜੋ (ਈਮਾਨ ਵਾਲਿਆਂ ਨੂੰ ਖੁਦਾ ਦੀ ਖੁਸ਼ਖਬਰੀ ਦੇਂਦੇ ਅਰ (ਕਾਫਰਾਂ ਨੂੰ ਇਲਾਹੀ ਅਜਾਬ ਥੀ) ਸਭੇ ਕਰਦੇ ਅਰ ਉਨ੍ਹਾਂ ਦੇ ਦਵਾਰਾ ਸੱਚੀਆਂ ਪੁਸਤਕਾਂ ਭੇਜੀਆਂ ਤਾਂ ਕਿ ਜਿਨ੍ਹਾਂ ' ਬਾਤਾਂ ਵਿਚ ਲੋਗ ਵਭੇਦ ਕਰ ਰਹੇ ਹਨ ਈਸ਼ਰੀ ਪਸਤਕ ਓਹਨਾਂ ਵਿਚ ਇਹਨਾਂ ਗਲਾਂ ਦਾ ਫੈਸਲਾ ਕਰ ਦੇਵੇ (ਅਰ) ਜਿਨ੍ਹਾਂ ਲੋਕਾਂ ਨੂੰ ਪੁਸਤਕ ਦਿਤੀ ਗਈ ਸੀ ਉਹੀ ਲੋਗ ਆਪਣੇ ਪਾਸ ਸਪਸ਼ਟ ਹੁਕਮ ਪਹੁੰਚਾਨ ਦੇ ਪਿਛੋਂ ਆਪਸ ਵਿਚ ਜ਼ਿਦ ਕਰਕੇ ਲਗੇ ਉਨ੍ਹਾਂ ਵਿਚ ਵਿਭੇਦ ਕਰਨ ਤਾਂ (ਅੰਤ ਨੂੰ ਵਹ ਸਚਾ ਮਾਰਗ ਜਿਸ ਵਿਚ ਵੈ ਲੋਗ ਵਿਭੇਦ ਕਰ ਰਹੇ ਸੀ ਖੁਦਾ ਨੇ ਆਪਣੀ ਕਿਰਪਾ ਨਾਲ ਮੁਸਲਮਾਨਾਂ ਨੂੰ ਦਿਖਾ ਦਿਤਾ ਅਰ ਅੱਲਾ ਜਿਸ ਨੂੰ ਚਾਹੇ ਸੁਮਾਰਗ ਦਿਖਾ ਦੇਵੇ ॥੨੧o ਮੁਸਲਮਾਨੋ ! ਕੀਹ ਤੁਸੀਂ ਐਸਾ ਖਿਆਲ ਕਰਦੇ ਹੋ ਕਿ ਸਵਰਗ _ Digitized by Panjab Digital Library / www.panjabdigitb.org