ਪੰਨਾ:ਕੁਰਾਨ ਮਜੀਦ (1932).pdf/7

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਾਰੀ ੧ ਸੂਰੋਤੇ ਬਕਰੇ ੨ () ਹੈ (ਤੇ) ਬਦਕਾਰਾਂ ਨੂੰ ਹੀ ਕਰਦਾ ਹੈ) ॥੨੬ ॥ *ਜੋ ਸਥਾਪਿਤ ਕੀਤੇ ਪਿਛੇ ਈਸ਼ਵਰੀ ਪ੍ਰਤਯਾ ਨੂੰ ਤੋੜ ਦੇਦੇ ਹਨ ਅਰ ਜਿਨ੍ਹਾਂ ਕੰਮਾਂ ਦੇ) ਇਕ ਖਣ ਦਾ ਰੱਬ ਨੇ ਹੁਕਮ ਦਿੱਤਾ ਹੈ ਓਹਨਾਂ ਨੂੰ ਛਡ ਦੇਂਦੇ ਅਰ ਦੇਸ਼ ਵਿਚ ਉਪਵ ਫੈਲਾਂਦੇ ਹਨ ਏਹਨ , ਪੁਰਖਾਂ ( ਅੰਤ ਨੂੰ ) ਖਰਾਬ ਹੋਣਗੇ ॥੨੨॥ ਲੋਗੋ ! ਤੁਸੀਂ ਕਿਸ ਤਰਹਾਂ ਰੱਬ ਥੀਂ ਨਾਂਹ ਕਰ ਸਕਦੇ ਹੋ ਔਰ (ਤੁਹਾਡੀ ਇਹ ਦਸ਼ਾ ਸੀ ਕਿ) ਤੁਸੀਂ ਨਿਰਜੀਵ ਬੇ ਤਾਂ ਓਸ ਨੇ ਤੁਹਾਨੂੰ ਜੀਵ ਦਾਨ ਦਿਤਾ ਫੇਰ (ਵਹੀ) ਤੁਹਾਨੂੰ ਮੌਤ ਦੇਂਦਾ ਹੈ ਫੇਰ (ਵਹੀ) ਤੁਹਾਨੂੰ ( ਅੰਤ ਦੇ ਦਿਨ) ਸਰਜੀਤ ( ਭੀ) ਕਰੇਗਾ ਅਰ ਫੇਰ ਓਸੇ ਪਾਸੇ ਹੀ ਲੌਟਾਏ ਜਾਵੋਗੇ ॥੨੮ ॥ ਵਹੀ (ਸਰਵ ਸ਼ਕਤੀਮਾਨ) ਹੈ ਜਿਸ ਨੇ ਤੁਹਾਡੇ ਵਾਸਤੇ ਪ੍ਰਿਥਵੀ ਦੇ ਬਨ ਤਿਣ ਬਨਾਏ । ਫੇਰ(ਇਸ ਥੀਂ ਸਿਵਾ ਇਕ ਹੋਰ ਕੰਮ ਵਧਕੇ ਕੀਤਾ ਕਿ)ਅਗਾਸਦੇ ਬਨਾਵਣ ਵਲ ਧਯਾਨ ਕੀਤਾ ਤਾਂ ਸਪਤ ਅਗਸ ਇਕ ਡਾਲ ਬਨ ਦਿਤੇ ਅਰ ਵੈ ਸਰਬ ਵਸਤੂਆਂ ਦੇ ( ਮੂਲ ਕਾਰਨਾ ਨੂੰ) ਜਾਣਦਾ ਹੈ ॥੨੯ ll ਰਕੂਹ ੩ ॥ ਔਰ ( ਹੇ ਪੈਯੰਬਰ ਲੋਕਾਂ ਨੂੰ ਉਸ ਸਮੇਂ ਦੀ ਕਥਾ ਸੁਣਾ) ਜਦੋਂ ਤੁਹਾਤੇ ਪਰਵਰਦਿਗਾਰ ਨੇ ਫ਼ਰਿਸ਼ਤਿਆਂ ਨੂੰ ਕਹਿਆ ਕਿ ਮੈਂ ਧਰਤੀ ਉੱਪਰ ( ਅਪਨਾ ਇਕ ) ਨਾਯਬ ਪੈਦਾ ਕਰਨ ਲਗਾ ਹਾਂ ( ਤਾਂ ਫਰਿਸ਼ਤੇ ) ਬੋਲੇ ਕੀ ਤੂੰ ਧਰਤੀ ਉਪਰ ਇਕ ਐਸੇ ਆਦਮੀ ਨੂੰ ( ਨਾਯਬ ) ਬਨਾਂਦਾ ਹੈਂ ? ਜੋ ਓਸ ਵਿਚ ਫਸਾਦ ਫੈਲਾਏ ਅਰ ਲਹੂਓ ਲੁਹਾਣ ਕਰੇ ਅਰ ਅਸੀਂ ਤੇਰੀ ਅਸਤਤੀ ਦੇ ਨਾਲ ਹੀ ਤੇਰੀ ਤਸਬੀਹ ਤਥਾ ਤਕਦੀਰ ਕਰਦੇ ਰਹਿੰਦੇ ਹਾਂ ( ਖੁਦਾ ਨੇ ) ਕਹਿਆ ਮੈਂ ਐਸੀਆਂ ੨ ( ਸਲਾਹੀਂ) ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ ॥੩੦ || ਅਰ ਆਦਮ ਨੂੰ ਸਭ (ਵਸਤਾਂ ਦੇ)ਨਾਮ ਦੱਸ ਦਿਤੇ ਪੁਨ ਵ ਵਸਤਾਂ ਫਰਿਸ਼ਤਿਆਂ ਦੇ ਸਨਮੁਖ ਕਰਕੇ ਕਹਿਆ ਯਦੀ ਤੁਸੀਂ (ਆਪਣੇ ਪੱਖ ਵਿਚ) ਸੱਚੇ ਹੋ ਤਾਂ ਤੁਸੀਂ ਸਾਨੂੰ ਏਹਨਾਂ ਵਸਤਾਂ ਦੇ ਨਾਮ ਦੱਸੋ ੩੧॥ ਬੋਲੇ, ਤੂੰ ਪਵਿਤ੍ਰ ( ਰੂਪ ) ਹੈਂ ਜੋ ਆਪ ਨੇ ਸਾਨੂੰ ਦੱਸ ਰਖਿਆ ਹੈ ਓਸ ਥੀਂ ਇਵਾਂ ਸਾਨੂੰ ਕੋਈ ਖਬਰ ਨਹੀਂ ਸਚਮੁੱਚ ਤੂੰ ਹੀ ਸਲਾਹਾਂ ਦੇ ਜਾਣਨੇ

  • ਜਰੂਰੀ ਰਹਾਉ ॥ ਕਾਦਰ ਮੁਤਲਿਕ ! +ਅਪਿਣੀ ਜਗਾ ।

ਉਤਸੰਬੀਹ ਤਥ ਤਕਦੀਸ ਦਾ ਏਹ ਅਰਬ ਹੈ ਕਿ ਖੁਦਾ ਸਾਰਿਆਂ ਐਬਾਂ ਥੀਂ ਨਿਰਲੇਪ ਅਰ ਨਕਸਾਨਾਂ ਪਵਿਤ ਹੋ : ਕਦੀ ਸ਼ਬਦ ਉਲਥੇ ♥ ਵਿਚ ਚੰਗੀ ਤਰ੍ਹਾਂ ਨਹੀਂ ਖੁਲਦੇ ਹਨ ਏਸ ਵਾਸਤੇ ਮੂਲੇ ਦਾ ਸ਼ਬਦ ਹੀ ਹੈ ਰਹਿਣ ਦਿਤਾ ਹੈ ॥ | Digitized by Panjab Digital Library | www.panjabdigilib.org