ਪੰਨਾ:ਕੂਕਿਆਂ ਦੀ ਵਿਥਿਆ.pdf/113

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਥਰਾਜ ਵਾਲੇ ਦਾ ਵਾਕਿਆ ੧੦੯ ੩. ਮਾਹਣਾ ਸਿੰਘ, ਦੈਨੂੰ (ਸਰਸਾ), ਇਕ ਸਾਲ ਸਖਤ ਕੈਦ ਤੇ ਪੰਝੀ ਰੁਪਏ ਜੁਰਮਾਨਾ ਯਾ ਤਿੰਨ ਮਹੀਨੇ ਹੋਰ ਕੈਦ । ੪. ਬਲੀ ਸਿੰਘ, ਥਰਾਜਵਾਲਾ (ਸਰਸਾ), ਦਸ ਰੁਪਏ ਜੁਰਮਾਨਾ ਯਾ ਤਿੰਨ ਮਹੀਨੇ ਮਹਿਜ਼ ਕੈਦ । ੫. ਬਚਿੱਤੂ ਸਿੰਘ ਕੁਰਾਈਵਾਲਾ (ਮੁਕਤਸਰ), ਛੇ ਮਹੀਨੇ ਕੈਦ । ੬. ਹਰਨਾਮ ਸਿੰਘ, ਔਲਖ (ਸਰਸਾ), ਇੱਕ ਸਾਲ ਕੈਦ ਤੇ ਪੰਝੀ ਰੁਪਏ ਜੁਰਮਾਨਾ ਯਾ ਤਿੰਨ ਮਹੀਨੇ ਹੋਰ ਕੈਦ । 2. ਸਰਮੁਖ ਸਿੰਘ, ਭਲਵਾਲਾ (ਮੁਕਤਸਰ) ਦਸ ਦੁਪਏ ਜੁਰਮਾਨਾ ਯਾ ਤਿੰਨ ਮਹੀਨੇ ਮਹਿਜ਼ ਕੈਦ । | ਇਸ ਮੌਕੇ ਤੇ ਸਰਕਾਰ ਦੀ ਸੇਵਾ ਦੇ ਬਦਲੇ ਸੋਢੀ ਮਾਨ ਸਿੰਘ ਨੂੰ ਔਨਰੇਰੀ ਮੈਜਿਸਟਰੇਟ ਬਣਾਇਆ ਗਿਆ ਤੇ ਕਈ ਪਿੰਡਾਂ ਵਾਲਿਆਂ ਨੂੰ ਨਕਦ ਇਨਾਮ ਦਿੱਤੇ ਗਏ । ਲੈਫ਼ਟਿਨੈਂਟ ਕਰਨਲ ਜੀ. ਹਚਿਨਸਨ, ਇਨਸਪੈਕਟਰ ਜਨਰਲ ਪੋਲੀਸ, ਆਪਣੀ ੧੪ ਜਨਵਰੀ ੧੮੫੦ ਦੀ ਚਿੱਠੀ ਨੰਬਰ ੭-੨੦੧ ਵਿਚ ਲਿਖਦਾ ਹੈ ਕਿ ਪੋਲੀਸ ਵਾਲਿਆਂ ਨੂੰ ਉਨਾਂ ਦੀ ਸੇਵਾ ਬਦਲੇ ਕੁਝ ਨਹੀਂ ਸੀ ਮਿਲਿਆ । Digitized by Panjab Digital Library / www.panjabdigilib.org