ਪੰਨਾ:ਕੂਕਿਆਂ ਦੀ ਵਿਥਿਆ.pdf/227

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਾਈ ਰਾਮ ਸਿੰਘ ਦੀਆਂ ਅਰਦਾਸਾਂ ੧੨੩ ਕਾ ਅਉਖਧ ਨਾਮ ॥ ਨਾਮ ਦਾਨ ਅਤੇ ਬਾਣੀ ਦਾ ਵਡਾ ਪੂਤਾਪ ਹੈ । ਪਰਸਪਰ ਮੇਲਾ ਹੈ, ਦੇਖੋ ਨਾਮ ਵਿਚ ਕੇਡੀ ਕਲਾ ਹੈ । ਕਈ ਹਜ਼ਾਰ ਭਗ ਪਿਆ ਨਾਮ ਦੀ ਕਲਾਂ ਸੇ, ਕਈ ਹਜ਼ਾਰ ਸਿੰਘ ਬਾਣੀ ਨੂੰ ਉਚਾਰਨ ਲਗਾ ਹੈ, ਅਰ ਬਾਣੀ ਨਾਮ ਦੇ ਗਣੇ ਕੋ ਉਚਾਰਦੀ ਹੈ । ਸੋ ਇਹ ਦੋਨੋਂ ਅਮੋਲਕ ਚੀਜ਼ਾਂ ਹਨ, ਇਨ੍ਹਾਂ ਦਾ ਕੁਝ ਮਲ ਨਹੀਂ ਕਿਹਾ ਜਾ ਸਕਦਾ । ਖਾਲਸਾ ਜੀ ਸਿੱਖਾਂ ਨੂੰ ਆਪ ਗੁਰੂ ਸਾਹਿਬ ਜੀ ਨੇ ਕ੍ਰਿਪਾ ਕਰ ਕੇ ਦਾਨ ਦਿਤਾ ਹੈ, ਸੋ ਭਾਈ ਤਕੜੇ ਹੋ ਕੇ ਉਚਾਰਨ ਕਰਨਾ ਸਾਰ) ਸੰਗਤ ਨੇ ਰਾਤ ਦਿਨੇ ਕੰਮ ਕਿਰਤ ਕਰਦੇ, ਗੁਰੂ ਜੀ ਦਾ ਹੁਕਮ ਹੈ । ਅਗਾਹ ਕੁ ਤੂਘ ਪਿੱਛਾ ਫੇਰ ਨਾ ਮੋਢੜਾ ॥ ਨਾਨਕ ਸਿੱਝ ਅਵੇਹਾ ਵਾਰ ਬਹੁੜ ਨ ਹੋਵੀ ਜਨਮੜਾ ॥ ਸੋ ਖਾਲਸਾ ਜੀ ਜੰਮਣ ਮਰਣਾ ਜੂਨਾਂ ਦਾ ਬੜਾ ਦੁਖ ਹੈ, ਮਨੁੱਖਾ ਜਨਮ ਤੋਂ ਬਿਨਾਂ ਨਾਮ ਦਾਨ ਅਤੇ ਇਸ਼ਨਾਨ ਕਿੱਥੇ ਹੱਥ ਆਉਂਦਾ ਹੈ । ਇਹ ਵੀ ਗੁਰੂ ਜੀ ਦਾ ਬਚਨ ਹੈ, ਏਥੋਂ ਨਾਮੋ ਭੁਲਿਆ ਫਿਰ ਹੱਥ ਕਿਥਾਉ ਨ ਪਾਇ ॥ ਜੁਨੀ ਸਭ ਭਵਾਈਐ fਚ ਵਿਸ਼ਟਾ ਪਚੈ ਪਚਾਇ ॥ ਹਰਿ ਨਾਮ ਵਿਚ ਵਡਿਆਈਆ ਗੁਰੂ ਜੀ ਨੇ ਕਹੀਆਂ ਹਨ । ਤਿਨ ਕਉ ਮਿਲਨ ਵਡਿਆਈਆ ਸਦ ਖੁਸ਼ੀਆ ਸਦ ਚਾਉ ॥ ਤਿਨ ਮੁੱਖ ਟਿਕੇ ਨਿਕਲਹਿ ਜਿਨ ਮਨ ਸਚਾ ਨਾਉ ॥ ਨਾਮ ਕੀ ਅਮਿਤ ਵਡਿਆਈ ਹੈ, ਮੈਂ ਜੀਉ ਕਿਆ ਕਹਿ ਸਕਦਾ ਹਾਂ । ਸੋ ਮੇਂ ਬਾਰ ਬਾਰ ਲਿਖਦਾ ਹਾਂ ਸੰਗਤ ਕੀ ਉਰ । ਜੇ ਵਡੇ ਝਾਲਾਂਗੇ ਉਠ ਕੇ ਨਾਉਨਾ, ਸੋ ਗੁਰੂ ਜੀ ਦਾ ਹੁਕਮ ਹੈ । ਸਵਾ ਪਹਿਰਾ ਰਾਤ ਰਹਿੰਦੀ ਸ਼ਨਾਨ ਕਰੇ ਸਣੇ ਕੇਸੀਂ ਅਤੇ ਗੁਰਬਾਣੀ ਅਤੇ ਨਾਮ ਦਾ ਉਚਾਰਨ ਕਰੇ, ਉਸ ਨੂੰ ਮੋਤੀਆਂ ਦੇ ਦਾਨ ਦਾ ਪੰਨ ਹੁੰਦਾ ਹੈ । ਫੇਰ ਸੂਰਨ ਦਾ, ਫੇਰ ਰੁਪੇ ਦਾ, ਫੇਰ ਤਾਮੇਂ ਦਾ, ਫੇਰ ਅੰਨ ਦਾ, ਫੇਰ ਜਲ ਦਾ। ਫੇਰ ਦਿਨ ਚੜੇ ਪੰਨ ਕੋਈ ਨਹੀਂ, ਪਿੰਡਾ ਹੀ ਧੋ ਲੈਣਾ ਹੈ । ਇਹ ਮਹਾਤਮ ਆਪਣੇ ਮੁਖਾਰ ਬਿੰਦ ਥਾਂ ਦਸਵੇਂ ਪਾਤਸ਼ਾਹ ਨੇ ਉਚਾਰਣ ਕੀਤਾ ਹੈ । ਸੋ ਜਿਤਨਾ ਬਣਾ ਆਵੇ ਉਤਨੀ ਰਾਤ ਕਰਨਾ ਜਰੂਰ, ਹੋਰ ਭਾਈ ਖਾਲਸਾ ਜੀ ਜਿਤਨੇ ਭੋਗ ਗ੍ਰੰਥ ਸਾਹਿਬ ਦੇ ਪੁਜ ਆਉਣ Digitized by Panjab Digital Library /_www.panjabdigilib.org