ਪੰਨਾ:ਕੂਕਿਆਂ ਦੀ ਵਿਥਿਆ.pdf/305

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭਾਈ ਰਾਮ ਸਿੰਘ ਦੀਆਂ ਅਰਦਾਸਾਂ ੩੧ ੩੦੧ ਉਪਮਾ ਯੋਗ ਭਾਈ ਸਿਆਮ ਸਿੰਘ ਤੇ ਜੀਵਨ ਸਿੰਘ ਤੇ ਕਾਨ ਸਿੰਘ, ਹੋਰ ਸੰਬੂਹ ਸੰਗਤ ਕੋ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਮਾਨ ਕਰਨੀ, ਮਾਈ ਬਬੀਆਂ ਕੋ ਰਾਮ ਸਤਿ ਬਾਣੀ ॥ ਹਰ ਜੀ ਏਥੇ ਅਸੀ ਅਨੰਦ ਹਾਂ ਆਪ ਦੀ ਸਖ ਗੁਰੂ ਮਹਾਰਾਜ ਜੀ ਪਾਸੋਂ ਹਮੇਸ਼ਾਂ ਮੰਗਦੇ ਹਾਂ ॥ ਹੋਰ ਜੀ ਏਹ ਬਚਨ ਮੇਰਾ ਮੰਨਣਾਂ ਜੋ ਸਭ ਨੇ ਬਾਣੀ , ਕੰਠ ਕਰਨੀ ਲੜਕੇ ਬਾਲੇ ਨੇ ਮਾਈ ਬੀਬੀ ਅਰ ਝਲਾਂਗੇ ਉਠ ਕੇ ਸਭ ਨੇ ਇਸ਼ਨਾਨ ਕਰਨਾਂ ਏਸ ਰੀਤੀ ਤੇ ਬਹੁਤ ਭਲਾ ਹੋਵੇਗਾ । ਅਖਰ ਭੀ ਲੜਕੇ ਨੂੰ ਬੀਬਆਂ ਨੂੰ ਜਰੂਰ ਪੜਾਉਣੇ ॥ ਜਿਤਨੇ ਬਣ ਆਉਣ ਉਤਨੇ ਭੋਗ ਬੀ ਗੁਰੂ ਗ੍ਰੰਥ ਜੀ ਦੇ ਪਾਉਣੇ ॥ ਭਜਨ ਬਾਣੀ ਕਰ ਕੇ ਗੁਰੂ ਸਾਹਿਬ ਤੇ ਗੁਰਮਤਿ ਦਾਨ ਮੰਗਣਾਂ ॥ | ਇਸ ਤੋਂ ਅੱਗੇ ਚਿਠੀ ਦਾ ਹਿੱਸਾ ਹੁ-ਬਹੁ ਚਿਠੀ ਨੰਬਰ ੧, ਪੰਨਾ ੨੧੮ ਸਤਰ ੧੨ ਤੋਂ ਬਾਦ ਵਾਲਾ ਹੈ]...ell ੪੫ ॥ ४३ | ੧ ੴ ਸਤਿਗੁਰ ਪ੍ਰਸਾਦਿ ॥ ਲਿਖਤੁਮ ਦਿਆਲ ਸਿੰਘ ਕ੍ਰਿਪਾਲ ਸਿੰਘ ਉਜਲ ਦੀਦਾਰ ਨਿਰਮਲ ਬੁਧ ਸਰਬ ਗੁਣਾ ਕੇ ਸਪੰਨ ਸਰਬ ਉਪਮਾ ਜੋਗ ਭਾਈ ਸਿਆਮ ਸਿੰਘ ਜੀ ਭਾਈ ਕਾਨ ਸਿੰਘ ਤੇ ਹੋਰ ਸੰਬੂਹ ਸੰਗਤ ਕੇ ਸਿਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਹਥ ਜੋੜ ਕੇ ਪ੍ਰਮਾਨ ਕਰਨੀ । ਹੋਰ ਬੀਬੀ ਦਇਆ ਕੌਰ, ਬੀਬੀ ਸੁਖਾਂ ਕੋ ਹੋਰ ਸਰਬਤ ਬੀਬੀ, ਮਾਈ ਕੋ ਰਾਮ ਸਤਿ ਬਾਚਨੀ ॥ ਹੋਰ ਜੀ ਏਥੇ ਸੁਖ ਅਨੰਦ ਹੈ ਬਤ ਸੰਗਤ ਦੀ ਸੁਖ ਗੁਰੂ ਸਾਹਿਬ ਪਾਸੋਂ ਹਮੇਸ਼ਾਂ ਮੰਗਦੇ ਹਾਂ । ਹੋਰ ਜੀ ਅਸੀਂ ਹਰ ਤਰਾਂ ਕਰਕੇ ਸੁਖੀ ਹੈ, ਕਿਤੇ ਬਾਤ ਦਾ ਦੁਖ ਨਹੀਂ । ਅੰਬੀਰੀ ਤੌਰ ਬਾਣਾ ਹੋਆ ਹੈ ਗੁਰੂ ਸਾਹਿਬ ਦੀ ਮਿਹਰਬਾਨਗੀ ਨਾਲ ॥ ਜਿਸ ਜਗਾ ਮੈ ਅਸੀਂ ਰਹਿੰਦੇ ਹਾਂ: ਅਗੇ: ਦਿਲੀ ਵਾਲਾ Digitized by Panjab Digital Library | www.panjabdīgilib.org