ਪੰਨਾ:ਕੂਕਿਆਂ ਦੀ ਵਿਥਿਆ.pdf/311

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭਾਈ ਰਾਮ ਸਿੰਘ ਦੀਆਂ ਅਰਦਾਸਾਂ ੩੦੭ ਨਾ ਪੀਜੀਈ ਜੇ ਕਾ ਪਾਰ ਵਸਾਇ ॥ ਤਾਂ ਤੇ, ਦੋਨੋ ਨਹੀਂ ਖਾਵਣੇ ਮਾਸ ਸ਼ਰਾਬ, ਏਹ ਤਾਂ ਮਲੇਛਾਂ ਦਾ ਖਾਣਾ ਹੈ ਜੋ ਖਾਉ ਉਸ ਦੀ ਬੁਧ ਮਲੇਛ ਹੋ ਜਾਉਗੀ ॥ ਹੋਰ ਨੀਲਾ ਭੀ ਮਲੇਛਾਂ ਦਾ ਬਾਣਾਂ ਹੈ, ਨਹਿੰਗਾ ਦੀ ਵੀ ਬਧ ਨੀਲ ਨੇ ਮਾਰ ਲਈ ਹੈ, ਜੇ ਕੋਈ ਆਖੇ ਕਿਸ ਦੀ, ਪਹਿਲੇ ਤਾਂ ਨੈਣਾਂ ਸਿੰਘ ਬਬੇਕੀ ਥੇ ਚੁਹੜੀ ਬਰਤ ਲਈ, ਫੇਰ ਕਕੜੀ ਖਰਬੂਜੇ ਲੈਣ ਲਗੇ ਨਾਲ ਗਾਂਈਂ ਕੋ ਮਾਰਾ, ਨਾਲ ਆਪ ਮਰੇ, ਫੇਰ ਆਪਸ ਮੈ ਮੁਏ ਫੇਰ ਅੰਗ੍ਰੇਜ਼ਾਂ ਨਾਲ ਲੜਨ ਲਗੇ ਅੰਮ੍ਰਿਤਸਰ ਜੀ ਸੀਖਾ ਉਤੇ ਚੜ ਕੇ ॥ ੪ ॥ . ੪੫ | ੧ ੴ ਸਤਿਗੁਰ ਪ੍ਰਸਾਦਿ ॥ ਹੋਰ ਭਾਈ ਹਰੀ ਸਿੰਘ ਜੀ, ਤੁਸੀਂ ਬੜੀਆਂ ਕੋ ਏਹ ਬਾਤ ਝੋਲ ਦੇਣੀ, ਭਾਈ ਜੋ ਜਾਣ ਕੇ ਭੜਥੂ ਪਾਊ, ਸੂੜੁ ਕਛੂ, ਗੁਰੂ ਸਾਹਿਬ ਕਾ ਚੋਰ ਉਗਾ। ਉਸ ਦਾ ਭਜਨ ਬਾਨੀ ਨਿਹਫਲ ਜਾਊਗਾ, ਪਖੰਡ ਨਹੀਂ ਕਿਸੇ ਕਰਨਾ, ਜੇ ਬੇਵਸ ਕੋ ਅਮਲ ਚੜ੍ਹ ਜਾਏ ਤੋਂ ਚੜ ਜਾਏ, ਪਾਖੰਡ ਨਹੀਂ ਕਿਸੇ ਕਰਨਾ, ਪਾਖੰਡ ਕੀਤੇ ਤੇ ਮੂੰਹ ਕਾਲਾ ਹੁੰਦਾ ਹੈ ਦੀਨ ਦੁਨੀ ਮੈਂ॥ ਜੇ ਬੇਵਸੇ ਨੂੰ ਚੜ੍ਹ ਜਾਵੇ ਅਮਲ ਤਾਂ ਉਹ ਜਾਣੇ ਉਸ ਕੇ ਦੇਖ ਨਹੀਂ । ਜੇਹੜੇ ਨਹੀਂ ਲੈਂਦੇ ਕੜਾਹ ਪ੍ਰਸਾਦਿ ਸੋ ਨਾ ਲੈਣ, ਕੜਾਹ ਪ੍ਰਸਾਦ ਕੋਈ fuਆ ਤੇ ਨਹੀਂ ਰਹਿੰਦਾ ਹੈ ਛਕਣੇ ਤੇ 1 ਜਗਾ ਰੋਕੀ ਰਹਿੰਦੀ ਹੈ ਤਿਆਰ ਬਰ ਤਿਆਰ ਖੜੇ ਰਹਿੰਦੇ ਹਣ ਛਕਣੇ ਨੂੰ, ਨਹੀਂ ਛਕਦੇ ਤੇ ਨਾ ਛਕਣਿ ॥ ਜੇ ਕਿਸੇ ਨੂੰ ਮਾਰਨ ਤਾਂ ਬੰਨ ਦੇਣਾ ਬਿਛ ਨਾਲ ਜੋੜਾ ਮਾਰੇ ਕਿਸੇ ਨੂੰ ਕੋਈ । ਜੋ ਆਪਣੀਆਂ ਤੀਆਂ ਦਾ ਈ ਪਕਾਂ ਛਕੀ ਜਾਂਦੇ ਹੈ, ਸਗਆ ਅਛਾ ਹੈ ਇਹ ਭੀ, ਕੋਈ ਡਰ ਨਹੀਂ ॥ ਅਗੇ ਕੋਈ ਕੋਈ ਸਿੰਘ ਹੋਮ ਵਿਚ ਪੈਣ ਨੂੰ ਔਦੇ ਹੁੰਦੇ ਥੇ, ਫੜਨੇ ਪੈਣ ਤੇ ਕਲੇਸ ਹੁੰਦਾ ਹੈ । ਜੋ ਹੁਣ ਇਹ ਕਰਨਾ ਜੇੜਾ ਭੱਜ ਕੇ ਹੋਮ ਕੰਡ Digitized by Panjab Digitaltbrary T www.partjábdigitib.org