ਪੰਨਾ:ਕੂਕਿਆਂ ਦੀ ਵਿਥਿਆ.pdf/326

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

३२२ ਕੂਕਿਆਂ ਦੀ ਵਿਥਿਆ ਨੇ । ਤੁਸੀਂ ਗੁਰੂ ਜੀ ਦੇ ਬਚਨਾਂ ਵਲ ਧਿਆਨ ਕਰਨਾ, ਗ੍ਰੰਥ ਸਾਹਿਬ ਗੁਰੂ ਜੀ ਦੀ ਦੇਹਿ ਹੈ ਪ੍ਰਤਖ । fਚਿਠੀ ਦੇਣੀ ਸਮੁੰਦ ਸਿੰਘ ਕੋ ॥ ੫੭ ॥ ੫੩ 1 ੧ ੴ ਸਤਿਗੁਰ ਪ੍ਰਸਾਦਿ ॥ ਹੋਰ ਭਾਈ ਜੋ ਤੁਸੀਂ ਪੁਛੀ ਸੀ ਮੈ ਸਮਝੀ, ਭਾਈ ਮੇਰੀ ਤਾਂ ਸ਼ਾਦੀ ਕਰਨ ਦੀ ਸਲਾਹ ਨਾ ਅਗੇ ਥੀ, ਨਾ ਹੁਣ ਹੈ, ਜਿਤਨੇ ਦਿਨ ਜੀਉਣਾਂ ਹੈ ਉਤਨੇ ਦਿਨ ਇਹੋ ਗੁਰੂ ਪਾਸੋਂ ਖੈਰ ਮੰਗਦਾ ਹਾਂ । ਗੁਰੁ ਮੇਰੇ ਪਾਸੋਂ ਸਾਸ ਸਾਸ ਆਪਣਾ ਨਾਮ ਜਪਾਉ, ਅਗੇ ਜੋ ਗੁਰੂ ਨੇ ਕਰਨੀ ਹੈ ਜੋ ਗੁਰੂ ਜਾਣੇ । ਅਤਰੀ ਦੇ ਮਾਂ ਪਿਉ ਨੂੰ ਮੈਂ ਹਮੇਸ਼ਾਂ ਏਹੋ ਲਿਖਦਾ ਹਾਂ ਤੁਸੀਂ ਅਤਰੀ ਨੂੰ ਕਿਉਂ ਨਹੀਂ ਨਾ ਦਿੰਦੇ, ਫਲਾਣੇ ਦੀ ਉੱਧਲ ਗਈ, ਫਲਾਣੇ ਫਲਾਣੀ ਦਾ ਨਕ ਬਢਾ, ਬੁਆਨੂੰ ਫਿਟ ੨ ਹੋਉ, ਤੈਨੂੰ ਬੀ ਕਹਾ ਥਾ ਤੂੰ ਜਾਇ ਕਹੀਂ ॥ ਏਹੁ ਤਾਂ ਬਾਤ ਮੁਕੀ । ਅਗੇ ਕੁਸ਼ਾਲ ਸਿੰਘ ਦੀ ਬਡੀ ਬਦਨਾਮੀ ਸੁਣੀ ਹੈ, ਪਰ ਜੇ ਹੁਣ ਸੁਧਰ ਗਿਆ ਹੈ ਤਾਂ ਸੰਗਤ ਉਸ ਨੂੰ ਬੀ ਮੇਲ ਲੈਣਾ, ਨਿਰਦੋਖ ਤਾਂ ਇਕ ਗੁਰੁ ਹੀ ਹੈ ਜੀ । ਹੋਰ ਜੀ ਗੁਰੂ ਜੀ ਦਾ ਜੋ ਹੁਕਮ ਹੈ ਜੋ ਸਮੇਂ ੨ ਸਿਰ ਸਭ ਹੁੰਦਾ ਆਯਾ ਹੈ ਸਹਜੇ ਹੀ, ਅਗੇ ਭਾਈ ਗੁਰੁ ਜਾਨੇ, ਪਿਛੇ ਤਾਂ ਪੂਰ ਹੁੰਦਾਂ ਆਯਾ ਹੈ ਅਬ ਭੀ ਆਸ ਹੈ । ਹੋਰ ਜੀ ਲੰਗਰ ਦੀ ਬਾਤ ਇਹ ਹੈ ਜਿਨਾਂ ਕੁਛ ਸਰੇ ਕਿਸੇ ਤੇ, ਲੰਗਰ ਪਾਵੇ । ਲਿਖਣਾ ਕੀ ਹੈ। ਗੁਰੂ ਸਾਹਿਬ ਜੀ ਨੇ ਸਰਬ ਦਾਨਾਂ ਤੇ ਉy ਅੰਨ ਦਾ ਦਾਨ ਬਡਾ ਲਿਖਾ ਹੈ ਸਾਖੀਆਂ ਮੈਂ । ਜੋ ਲੰਗਰ ਦੀ ਟਹਲ ਕਰੂਗਾ ਉਸ ਦਾ . ਬਹੁਤ ਭਲਾ ਹੋਊਗਾ ਸਤਿ ਕਰ ਮੰਨਣਾਂ ॥ ਐਥੇ ਸਾਨੂੰ ਕੁਝ ਨਹੀਂ · ਚਾਹੀਦਾ ਅਛਾ ਕਰਾ ਨਾ ਸਿਵਾ ਹੋਰ ਭਾਈ ਸੀਤ ਪ੍ਰਸ਼ਾਦਿ ਦੀ ਤਾਂ ਜੀ ਦਾ , ਗ ਭਾਈ ਗੁਰੂ ਨੂੰ ਲੰਗਰ ਦੀ ਝਾਕੀ ਹੈ । ਆਲ ਪੰਜਾਬu.... Digitized by Panjab Digital Library / www.panjabdigilib.org