ਪੰਨਾ:ਕੂਕਿਆਂ ਦੀ ਵਿਥਿਆ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੬੪
ਕੂਕਿਆਂ ਦੀ ਵਿਥਿਆ

ਅਦਕਾਰੀ ਹੋਵੇ। ਕੁਛ ਡਰ ਨਹੀਂ। ਹੋਰ ਜੀ ਅਸੀਂ ਕੋਈ ਵਗਾੜ ਕਰਦੇ ਨਹੀਂ; ਭਜਨ ਬਿਨਾਂ। ਜੇਕਰ ਤੁਸਾਂ ਪਾਸੋਂ ਕੁਝ ਬਨ ਆਵੇ ਤਾਂ ਇਨ੍ਹਾਂ ਤੋਂ ਸਾਡਾ ਪਿੱਛਾ ਛੁਡਾਇ ਦਿਓ, ਤੁਸੀਂ ਆਪਣੇ ਸੇਵਕ ਜਣਾਇ ਦਿਓ ਸਰਕਾਰ ਨੂੰ।

ਸਾਲ ੧੯੨੨ ਅਸੂ ਬਿਕ੍ਰਮੀ।*


  • ਇਸ ਚਿਠੀ ਦੀ ਨਕਲ ਸਾਨੂੰ ਭਗਤ ਲਕਸ਼ਮਣ ਸਿੰਘ, ਪੀ. ਈ. ਐਸ. ਰੀਟਾਇਰਡ ਡਿਸਟ੍ਰਿਕਟ ਇੰਸਪੈਕਟਰ ਸਕੂਲਜ਼ ਰਾਵਲਪਿੰਡੀ ਤੋਂ ਪ੍ਰਾਪਤ ਹੋਈ ਸੀ। ਭਗਤ ਲਕਸ਼ਮਣ ਸਿੰਘ ਸਾਈਂ ਸਾਹਿਬ ਜਵਾਹਰ ਮੱਲ ਦੇ ਛੋਟੇ ਭਾਈ ਭਗਤ ਸੋਹਨਾ ਮਲ ਦੇ ਪੋਤਰੇ ਸਨ। ਆਪ ਸਾਢੇ ਬਿਆਸੀ ਸਾਲ ਦੀ ਆਯੂ ਭੋਗ ਕੇ ੨੭ ਦਸੰਬਰ ੧੯੪੪ ਨੂੰ ਸੁਰਗਵਾਸ ਹੋਏ ਹਨ।