ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੩. ਦੋਹੜਾ.

ਪਿੱਛਾ ਰਿਹਾ ਪਿਛਾਂਹ,
ਅਗੇਤਾ ਦੂਰ ਬੜੀ ਹੈ,
ਹੁਣ ਦੀ ਕਰ ਸੰਭਾਲ,
ਕੰਮ ਦੀ ਇਹੋ ਘੜੀ ਹੈ ।

-੧੧੩-