ਪੰਨਾ:ਕੋਇਲ ਕੂ.pdf/102

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੱਸੀ' ਦਾ ਦਰਦ ਭੰਗੁੜਾ ਅਡਿਆ, ਝੂਲੇ ਦੱਚ ਦੁੱਖ । ਅਤੇ ਸੁਲ ਵਛਾਈ ਪੋਤੜੇ, ਤਕਨ ਨਾ ਮਿਲਿਆ ਮੁੱਖ ॥ ਸਸੀ ਨੂੰ ਜਮਦਿਆਂ ਸੰਦੂਕ ਵਿਚ ਪਾ ਨਦੀ ਤੁੜਾਂਦੇ ਨੇ, ਕਵੀ ਜੀ ਦਸਦੇ ਨੇ, ਕੇਹਾ ਨਿਕਰਮ ਜਨਮ ਹੈ । ਦਰਿਆ ਦਾ ਭਿਆਨਕ ਨਜ਼ਾਰਾ ਦ ਸਕੇ ਲਿਖਦੇ ਹਨ: Aਧ ਵਥ ਸਨ ਚੰਦਲੀ ਰਾਵੀ ਨੇ ਕਿਹਾ। ਓਥੇ ਪੰਜ ਨੇਈਂ ਰਲ ਵਗੀਆਂ ਨੀਰ ਆਨੀ ਨਾ ਥਾਹ 11 ਓਥੇ ਮਛਾਂ ਛਾਂ ਬਲਹਨੇ ਸੈਰਾਂ ਜਲ ਰਾਹ । ਓਹ ਵੇਖ ਕਪੜਾ *ਪੰਜ ਨੰਦ ਦਾ ਪਿੰਜਰ ਮਾਰੇ ਆਹ || ਪਿਜਰ ਘਤ ਰੁੜਾਇਆ ਸਸ ਵੀ ਲੋਹੜੀ ਗੋਤੇ ਦੇਸੁ ॥ ਤਾਂ ਯੂਨਸ ਵਾਲੀ ਮਛਲੀ, ਫਿਰ ਫਿਰ ਝਟ ਕਰੇ !! ਵਾਂਗੀ ਬੇੜੀ ਨਹ ਦੀ ਤੈਹ ਬਾਲਾ ਠਾਠ ਕਰਨ । ਹਾਫ਼ਜ਼ ਖੌਫ਼ ਖਤ ਰ ਦੇ ਰਾਹ ਥੀਂ ਰਬ ਰਖੇ ਤਾਂ ਕੌਣ ਮਰੇਨ॥ ਜਟ ਅਤੇ ਧੋਬੀ ਨੇ ਸੰਦੂਕ ਬਾਹਰ ਕਢਿਆ ਅਰ ਖੋਲਿਆ : ਲਸੀ ਵਤ' ਅੰਗੁਠਾ ਚੁੰਘਿਆ, ਪੀਵੇ ਦੁਧ ਸਵਾ । ਉਸ ਦੀ ਡਿਠੀ ਸੁਰਤ ਧੋਬੀਆਂ ਸੁੱਧ ਨ ਰਹੀਆ ਕਾ ॥ ਰਬਾ ਅਰਸ਼ ਲਥੀ ਪਤਲੀ, ਯਾ ਏਹ ਹੂਰ ਪਰੀ । ਕਿਤ ਬਿਧ ਸਾਥੋਂ ਵਿਛੜੀ, ਕਿਤ ਬਿਧ ਨਦੀ ਪਈ ॥ ਸਾਨੂੰ ਆਈ ਬਾਦ ਔਲਾਦ ਦੀ, ਖਰਿਓ ਬੂੰਦ ਪਈ । ਏਹ ਭੇਜੀ ਤੇਰੀ ਰ ਬਨਾ ਅਸਾਂ ਸਿਰ ਤੇ ਝਲ ਲਈ ॥ 000000Couuuuutube00C00

  • ਪਜ ਨੰਦ ਓਹ ਥਾਂ ਹੈ ਜਿਥੇ ਪੰਜਾਬ ਦੇ ਪੰਜੇ ਦਰਿਆ ਮਿਲਦੇ ਹਨ ।

-੧੦੨