ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਪ੍ਰੇਮ ਕਥਾ ਸਾਰੇ ਦੇਸ਼ ਵਿਚ ਮਸ਼ਹੂਰ ਹੋਈ । ਪੈਹਲੋਂ ਤੇ ਉਨਾ ਤੇ ਵਾਰਾਂ ਵਿਚ ਈ ਰਹੀ ਪਰ ਦੋ ਸੌ ਵਜੇ ਤੋਂ ਪਿੱਛੋਂ ਮੁਹੰਮਦ ਸ਼ਾਹ ਦੇ ਸਮੇਂ ਮੁਕ ਬਲਤੇ ਵਾਰਸ ਹੋਰਾਂ ਏਸ ਕਹਾਨੀ ਨੂੰ ਕਿਸੇ ਦਾ ਰੂਪ ਦਿੱਤਾ | Rਕੜੇ ਵਰਗਿਆਂ ਦੀਆਂ ਗੱਲਾਂ, ਸੁਣੀਆਂ ਸੁਣਾਈਆਂ ਬਾਤਾਂ, ਇਕ ਕਿੱਸੇ ਵਿਚ ਬਨਣੀਅ ਕੋਈ ਸੌਖਾ ਕੰਮ ਨਹੀਂ । ਕਵੀਆਂ ਨੇ ਅਪਨੀ ਬੁੱਧੀ ਅਨੁਸਾਰ, ਲੰਬਾ ਚੌੜਾ ਕਰਕੇ ਕਿਸੇ ਬਨਾਏ, ਕਈ ਗੱਲਾਂ ਅਪਣੇ ਪਾਸ ਰਲਾਈਆਂ | ਅਸਲ ਇੰਨਾਂ ਠੀਕ ਹੋਸੀ ਕਿ ਹੀਰ ਝੰਗ ਸਿਆਲਾਂ ਦੀ ਸੀ ਅਰ ਉਸ ਦੀ ਪ੍ਰੀਤ ਤਖਤ ਹਜ਼ਾਰੇ ਦੇ ਧੀਦੁ ਰਾਂਝੇ ਨਾਲ ਹੋਈ। ਮਾਪਿਆਂ ਨੇ ਵਿਆਹ ਹੀਰ ਦਾ ਰੰਗ ਪੁਰ ਖੇੜਿਆਂ ਦੇ ਕੀਤਾ। ਰਾਂਝਾ ਜੋਗੀ ਬਨ ਕੇ ਹੀਰ ਨੂੰ ਕਢ ਲਿਆਇਆ, ਨਮੋਸ਼ੀ ਤੋਂ ਡਰਦਿਆਂ ਮਾfਪਿਆਂ ਨੇ ਹੀਰ ਮਾਰ ਦਿਤੀ। ਰਾਂਝਾ, ਵੀ ਪ੍ਰੇਮ ਦਾ ਕੋਹ ਆਂ ਸ਼ਹੀਦ ਹੋ ਗਿਆ | ਇਸ ਗੱਲ ਨੂੰ ਲੈ, ਕਵੀਆਂ ਨੇ ਵਿਸਥਾਰ ਕੀਤਾ ਅਰ ਇਕ ਨਾਟਕ ਸਾਹਮਨੇ ਰਚ ਵਿਖਾਇਆ ਸਾਰੇ ਕਿਸੇ ਵਿਚ ਸਭ ਤੋਂ ਵੱਡੇ ਦੋ ਮਾਨਖ ਦਖਾਈ ਦੇਂਦੇ ਹਨ । ਇਕ ਰਾਂਝਾ ਜੋ ਹੀਰੋ ਹੈ, ਅਰ ਜੀ ਹੀਰ, ਜੋ ਹੀਰੋਅਨ ( Heroine ) ਹੈ । ਇਨ੍ਹਾਂ ਦੋਵਾਂ ਮਾਨਖਾਂ ਦੇ ਕਰਤਬਾਂ ਤੇ ਰੰਗਾਂ ਨੂੰ ਵਾਰਸ ਦੀ ਕਵਿਤਾ ਦਵਾਰਾ ਵੇਖੀਏ ਤਾਂ ਪਤਾ ਲਗਦਾ ਹੈ ਕਿ ਏਹ ਮਾਨਖ ਰਚਨਾ ' ਦੇ ਇਕ ਅ ਚ ਰਜ ਇਸ਼ਕ ਭਰੇ ਨਮੂਨੇ ਸਨ | | ਅਸਲ ਨਾਮ ਧੀ ਤਖਤ ਹਜ਼ਰੇ ਦੇ ਚੌਧਰੀ ਦਾ ਪੁੱੜ ਤੋਂ ਦਾ ਦਾ ਰਾਂਝਾ ਜਟ, ਢੋਲ ਤੇ ਸੋਹਨਾ ਜਵਾਨ । ਲਾਰਾ ਵਿਚ ਪਲਿਆ । ਪਿਉ ਦੇ ਮਰ ਜਾਨ ਦੇ ਪਿਛੇ ਦੁਖਾ ਹੋ ਜਾਂਦਾ ਹੈ । ਵਾਹੀ ਨਹੀਂ ਕਰ ਸਕਦਾ, ਭਈ ਨਹੀਂ ਸਾਂਭੀ ਜਾਂਦਾ ਭਾਬੀਆਂ ਮੇਹਨੇ ਤੇ ਨਿਹੋਰੇ ਦਿੰਦੀਆਂ ਹਨ ਇਸ ਦੇ ਰੂਪ ਤੇ ਮ ਵੀ ਹਨ। ਖਾਤ ਤਾਂ ਵੀ ਕਰਦੀਆਂ ਹਨ । ਪਰ ਰਾਂਝਾ ਕਾਮ ਦੇ . ਨਹੀਂ ਹੁੰਦਾ | ਭਾਬੀਆਂ ਦਾ ਆਖਾ ਨਹੀਂ ਮੰਨਦਾ ਅਰ ਉਹ ਮਹ -੧੪੮