ਪੰਨਾ:ਕੋਇਲ ਕੂ.pdf/175

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਐਂਵੇਂ ਕੰਡਿਆਂ ਤੋਂ ਪਈ ਧੁਹ ਨੀ ਹੈਂ । ਅਨਹੁੰਦੀਆਂ ਗੱਲਾਂ ਦਾ ਨਾਉਂ ਲੈਕੇ, ਘਾਉ ਅੱਲੜੇ ਪਈ ਖਨੁ ਹਨੀ ਹੈਂ ॥ ਸੋਹਣੀ ਹੋਈ ਨਾਹੀਂ ਤੂੰ ਤਾਂ ਗਜ਼ਬ ਚ ਇਆ, ਲੌਹ ਖਲਕ ਦਾ ਪਈ ਨਚੂਹਨੀ ਹੈਂ ॥ ਨਵੀ ਨੌਏ ਗੁਝੀਏ ਯਾਰਨੀਏ ਨੀ, ਕਾਰੇ ਹੱਥੀਏ ਚਾਕ ਦਏ ਪਿਆਰੀਏ ਨੀ । ਪਹਿਲੋਂ ਕੰਮ ਸਵਾਰ ਹੋ ਬਹੈਂ ਨਿਆਰੀ, ਬੇਲੇ ਖੀਰ ਲੈ ਜਾਣੀਏ ਡਾਰੀਏ ਨੀ ॥ ਗੀ ਨੇ ਜਦ ਯਾਰ ਦੀ ਗਾਲੀ ਦਿਤੀ ਤਾਂ ਸੈਹਤੀ ਚਮਕ ਉਠੀ: ਘੋਲ ਘਤਿਓ ਯਾਰ ਦੇ ਨਾਉਂ ਉਤੋਂ, ਮੂੰਹੋਂ ਸੰਮਲੀ ਜੋਗਿਆ ਵਾਰਿਆ ਵੇ । ਤੇਰੇ ਨਾਲ ਕੀ ਆਖ ਮੈਂ ਬਰਾ ਕੀਤਾ, ਹੱਥ ਲਾਇ ਨਾਹੀਂ ਤੈਨੂੰ ਮਾਰਿਆ ਵੇ । ਲੋਕਾਂ ਸੁਣਦਿਆਂ ਪਣੇ ਤੂੰ ਯਾਰ ਮੇਰਾ, ਵਡਾ ਕੇਹਰ ਕੀਤੇ ਲੋਹੜੇ ਮਾਰਿਆ ਵੇ । ਰੁਗ ਆਟੇ ਦੀ ਹੋਰ ਲੈ ਜਾਹ ਸਾਥੋਂ, ਕੋਈ ਵਧੀ ਫਸਾਦ ਹਰਿਆਰਿਆ ਵੇ ॥ ਹੀਰ ਜਦ ਰਾਂਝੇ ਨੂੰ ਮਿਲਕੇ ਆਈ, ਆਉਂਦੀ ਈ ਸੈਹਤੀ ਨੇ ਮਖੌਲਾਂ ਵਿਚ ਉਡਾਈ: ਕਿਸੇ ਮਲ ਦਲ ਸੱਟੀਏ ਵਾਂਗ ਫਲਾਂ, ਝਕਾਂ ਮਾਣੀਆਂ ਤੇਰੀਆਂ ਬੇਲੀਆਂ ਨੀ । ਕਿਸੇ ਜੋਮ ਭਰੇ ਫੜ ਏ ਤੂੰ, ਧੜਕੇ ਕਾਲਜਾਂ ਤੇ ਪੌਨ ਤੁਲੀਆਂ ਨੀ । ਕਿਸੇ ਲਈ ਉ ਬਨਾਕ ਨੇ ਜਿੱਤ ਬਾਜ਼ੀ ਪਾਸ ਲਾਇ ਕੇ ਬਾਜ਼ੀਆਂ ਖੇਲੀਆਂ ਨੀ। ਤੇਰੀਆਂ ਗਲਾਂ ਤੇ ਦੰਦਾਂ ਦੇ ਦਾਗ ਦਿੱਸਨ ਜਿਵੇਂ ਸਾਧੂਆਂ ਠਾਕਰਾਂ ਚੇਲੀਆਂ ਨੀ॥ (ਕੇ ਹੀ ਚੋਟ ਕੀਤੀ ਹੈ, ਸਾਧੂਆਂ ਤੇ ਠਾਕਰਾਂ ਦੇ ਕਰਤੱਬਾਂ ਤੇ) ॥ 4) u