ਪੰਨਾ:ਕੋਇਲ ਕੂ.pdf/186

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੇਹੜੀਆਂ ਆਦਤਾਂ ਪੈਨ ਤੇ ਰੇਹਨ ਨਾਹੀਂ, ਸਿਰ ਲਾਏ ਤੇ ਸਿਰੜ ਨਾ ਜਾਇ ਮੀਆਂ । ਨੱਢੀ ਅਖ ਸਨ ਝਗੜਦੀ ਨਵਲ ਲੋਕਾਂ, ਏਸ ਭੰਬੜੇ ਸੋਹਣੇ ਯਾਰ ਉਤੇ ਜਿਦਾਂ ਸੋਂਹਦੀਆਂ ਛੈਲ ਉਸ ਜੋੜੇ ਨੂੰ, ਜਿਵੇਂ ਚੰਦ ਦੁਆਲੇ ਘਵਾਂ ੧ ੨ ੩ ੪ ੫ ਛਾਈਆਂ ਨੀ । ਬਿਲੀ, ਰੰਨ, ਫਕੀਰ ਤੇ ਅੱਗ, ਬਾਂਦੀ ਤੇ ਫਿਰਨ ਘਰੋ ਘਰੀ ਕਾਰ ਹੋਵੇ । ਠਾਠ ਜੋੜਕੇ : ਬੱਦਲਾਂ ਘਟਾ ਬਧੀ, ਵੇਖਾਂ ਕੇਹੜਾ ਦੇਸ ਨਿਹਾਲ ਹੋਵੇ ॥ ਚਮਕੇ ਨੂਰ ਖੁਦਾਇਦਾ ਮੁਖ ਸੁਰਖੀ ਜਿਸ ਤੇ ਪਵੇਗੀ ਨਜ਼ਰ ਖੁਬਹਾਲ ਹੋਵੇ ॥ ਏਹ ਹੀਰ ਦੇ ਆਉਨ ਦਾ ਨਕਸ਼ਾ ਹੈ ॥ ਕਵੀ ਜੀ ਨੇ ਅਪਨੇ ਕਿੱਸੇ ਵਿਚ ਇਹ ਦੱਸਿਆ ਹੈ ਕਿ ਪੁਰਾਨੇ ਸਮਿਆਂ ਵਿਚ ਵਿਆਹ ਦੇ ਵੇਲੇ ਮੁਸਲਮਾਨ ਵੀ ਨਕਾਹ ਤੋਂ ਛੁਟੇ ਹੋਰ ਸਭ ਰਸਮਾਂ ਦਿੰਦਿਆਂ ਵਾਲੀਆਂ ਕਰਦੇ ਸਨ । ਉਹੀ ਗਾਨਾ ਖੇ ਉਹੀ ਖੇਡ ਖੇਡੰਕਨੇ ਖਨੇ । ਹੁਨ ਵੀ ਸ਼ੇਖਾਂ ਵਿਚ ਇਹ ਰਸਮਾਂ ਜਾ ਹਨ । ਪਰਾਨੇ ਸਮੇਂ ਦੇ ਗੋਹਨੇ ਕੱਪੜੇ, ਦਾਜ ਦਾਤ. ਜੰਵ ਦੀ ' ਭੂਗਡ, ਵਾਜੇ ਗਾਜੇ, ਆਤਸ਼ਬਾਜ਼ੀ ਏਹਨਾਂ ਸਭਨਾਂ ਦਾ ਹਾਲ ਦੱਸਿਆ ਜਿਸ ਤੋਂ ਉਸ ਸਮੇਂ ਦੀਆਂ ਜੰਏ ਵਿਚ ਜੋ ਰੌਣਕ ਹੁੰਦੀ ਸੀ ਦੇਸ ਘੋੜ ਦੌੜੜੇ ਨੇਜ਼ੇ ਬਾਜ਼ੀ, ਬਿਕਾਰ ਆਦਿ ਏਹ ਸਭ ਗੱਲਾਂਇਕ ਜਾਵੇ ਦੇ ਜੀ ਸੁਖਾਰ ਕੰਮ ਸਨ । ਇਕ ਕਰਤਬ ਦਖਾਨੇ, ਦੁਜਾ ਜੀ ਪਰ ਬਹਾਦਰੀ ਦੇ ਸਮੇਂ ਸਨ, ਹਥਿਆਰਾਂ ਦੀ ਬੰਦਸ਼ ਨਾਂ ਸੀ । ਜੁਰਾ, ਬਾਰਾਂ ਤੇ ਬੇਲਿਆਂ ਵਿਚੋਂ ਜੀ ਨੇ ਲੰਘਣਾ ਹੁੰਦਾ ਸੀ, ਹਥਾ".. ਹੁੰਦੇ ਤਾਂ ਜਾਂਗਲੀ ਜਨੌਰ, ਸ਼ੇਰ ਬਘ ਆਦਿ ਈ ਮਾਰ ਮੁਕਾ ਜੋ ਧਾੜਵੀ ਆ ਪੈਂਦੇ ਤਾਂ ਲਟ ਲਟਾ ਜੰਵ ਦਾ ਸਫਾਇਆ ਕਰ ( ਸਫਾਇਆ ਕਰ ਜਾਂਦੇ। -੧੮੬ -