ਪੰਨਾ:ਕੋਇਲ ਕੂ.pdf/224

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਸੱਈਆਂ। ਇਸ ਜੋਗ ਕੋ ਮੈ ਰਜ ਰਜ ਲੱਸਾਂ ਵਿਛੜੀਆਂ ਗੋਈਆਂ ਛੋਹਾਂ ਦਾ ਸੱਈਆਂ | ਘੋਲਾਂ ਜੋਗੀ ਯਾਦੇ ਨਾਮ ਤੋਂ ਰੰਗਪੁਰ ਸ਼ੈਹਰ ਖੇੜਆਂ ਦਾ ਸੱਈਆਂ । ਯਾਰ ਮੇਰੇ ਸਿਰ ਆਨ ਲਹਾਇਆ ਬਖਸ਼ ਏਹ ਬਾਰ ਗਮਾਂ ਦਾ ਸਾਈਆਂ । ਹੀਰ ਦੀ ਜਬਾਨੀ ਜੋਗੀ ਦੇ ਭੇਸ ਵਿਚ ਰਾਂਝਨ ਵੀ ਜੀ ਅ :: ਕਰਾਈ ਪਰ ਡਾਢੀ ਸੋਹਣੀ । ਹੀਰ ਦਾ ਜੀ ਫੋਲਕੇ ਸਾਮਨੇ ਰਖ ਦਿਤਾ ਵਾਰਸ ਵਾਂਗਰ ਅੰਦਰ ਝਾਤੀ ਪਾਈ ਹੈ । ਅਸੀ ਰੰਜੀਆਂ ਨੂੰ ਮਸਰੂਰ ਕਰੋ | ਦਰ ਆਈਆਂ ਨਾ ਦੁਰ ਕਰੋ । ਕਰ ਗੌਰ ਤੇ ਚਾ ਮਨਜ਼ੂਰ ਕਰੋ । ਅਸਾਂ ਭਾਂਦੀਆਂ ਖਾਹ ਨ ਭਾਂ ਦੀਆਂ ਕੋ ਲਗੀ ਪੀਤ ਪੂਤ ਮਜ਼ੀਦ ਕਰੋ । ਨਾ ਆਪ ਕੋ ਸਾਫ਼ ਬਈਦ ਕਰੋ । ਤੁਸਾਂ ਬੇਬਕ ਯਾਰ ਖਰੀਦ ਕਰੋ । ਅਸਾਂ ਬਾਂਦੀਆਂ ਮੁਫਤ ਵਕਾਂਦੀਆਂ ॥ ਕਰ ਮੇਹਰ ਪਿਆ ਦਿਲਯਾਦ ਕਰੇ, ਏਹ ਉਜੜੇ ਬਾਨ ਅਬਾਦ ਕਰੋ । ਬੇਚਾਰਿਆਂ ਤੇ ਅਮਦਾਦ ਕਰੋ, ਹੋਈ ਮੁਦਤ ਬੌਹ ਕੁਰਲਾਂਦਿਆਂ ਕੇ । ਕਡੀ ਬਖਸ਼ ਅਸਾਂ ਵਲ ਭਾਲ ਕਰੋ, ਆ ਨਾਲ ਵਿਸਾਲ ਨਿਹਾਲ ਕਰੋ । ਜ਼ਰਾ ਭਾਲ ਬਹੈਂ ਖੁਸ਼ ਹਾਲ ਕਰੋ, ਅਸੀ : ਫਟੀਆਂ ਦਰਦਾਂ ਦੀਆਂ ਕੌਂ ॥ ਆਈ ਰੁਤ ਸਾਵਨ ਮਨ ਪਿਆਰੀ ਅਬਰ ਘਟਾ ਘਟ ਗਜ ਗਜਕਾਰੇ | ਪਲ ਪਲ ਬਿਜਲੀ ਦੇ ਚਮਕਾਰੇ ਬਰਸਨ ਮੋਤੀ ਬੂੰਦ ਫਵਾਰੇ । ਕਰ ਬਾਦਲ ਨੂੰ ਹਫਤਾਰੀ ॥ ਆਈ ਰੁਤ ਸਾਵਨ ਮਨ ਪਿਆਰੀ ਮਿਠੜੀ ਪੌਨ ਮੇਰੇ ਮਨ ਭਾਵੇ । ਕੋਇਲ ਮਸਤ ਅਵਾਜ਼ -੨੨੪