ਡੰਗ ਆਹੇ। ਉੱਪਰ ਤਖ਼ਤ ਪਿਸਤਾਨ ਸੁਲਤਾਨ ਦੋਵੇਂ ਬਾਦਸ਼ਾਹ ਫਰੰਗ ਫ਼ਰੰਗ ਆਹੇ।
(੪) ਅਜੇਹੇ ਪਦ ਵਰਤਨੇ ਜਿਨ੍ਹਾਂ ਦੇ ਪ੍ਰਤਖ ਅਰਥ ਕੁਝ ਤੇ ਨਾਲ ਗੁਝ ਅਰਥ ਹੋਰ ਹੋਨ, ਅਰ ਸਾਰੇ ਛੰਦ ਵਿਚ ਇਕ ਖਾਸ ਸ੍ਰੇਨੀ ਦੀਆਂ ਵਸਤਾਂ ਦੇ ਨਾਮ ਜਾਂ ਗੁਣ ਵਖਾਈ ਦੇਨ। ਜੀਕਨ:-
ਕ:- ਗੁਲਾਨਾਰੀ ਤੇਰੇ ਹੇਤ ਸੋਸਨੀ ਨਾ ਸਿਆਮਸੋਤ ਤੁਮ
ਨਰੰਜੀ ਅਸਮਾਨੀ ਹਿਤ ਲਾਇਕੇ। ਕੇਸਰੀ ਪਿਆਜ਼ੀ, ਐਸੇ
ਕਰੇ ਨਾ ਗੁਲਾਬੀ ਲਾਲ, ਸੋਸਨੀ ਬਸੰਤੀ ਤੂੰ ਬਿਦਾਮੀ ਰਹੇਓ
ਜਾਇਕੇ। ਕਿਰਮਚੀ ਕਟੋਈ ਸੂਏ ਲਾਖੀ ਜੋ ਸੁਖੀ, ਪਾਇਗਾ
ਕਪੂਰੀ ਕੁਲਫੀ ਕੋਤੋ ਬਨਾਇਕੇ। ਜੋ ਮੁਰਤੀਆ ਤੋਂ ਮੋਰ
ਨਾਫਰਮਾਨੀ ਕਰ ਜੋਰ ਸੁਰਮੇਈ ਕੌਨ ਕੀਨੀ ਤੁੰ ਅੰਗੂਰੀ
ਕੋ ਸੁਕਾਇਕੇ।
ਕਬਿੱਤ ਦਾ ਅਰਥ ਤੇ ਹੋਰ ਪਦਾਂ ਦੀ ਚਾਲ ਤੇ ਰੂਪ ਅਜੇਹੇ ਕਿ ਰੰਗਾਂ ਦੇ ਨਾਵਾਂ ਨੇ ਛੰਦ ਨੂੰ ਇਕ ਨਵੀਂ ਈ ਰੰਙਨ ਚੜਾ ਦਿਤੀ। ਪੰਜਾਬੀ ਦਾ ਨਮੂਨਾ ਵੇਖੋ:-
ਨਹੀਂ ਵਾਂਗ ਪਾਨੀ ਪਤ ਡੋਲ ਹਰਗਿਜ਼, ਦਿਲੋਂ ਡੋਲ ਕੇ
ਡੋਲ ਮਿਸਾਲ ਧੀਆ। ਸ਼ਮਲਾ ਵੇਖ ਅਮੀਰ ਸ਼ਾਹਮੀਰ
ਸੰਦਾ, ਖੀਵੇ ਬਾਬਲੇ ਦਾ ਅਕਬਾਲ ਧੀਆ। ਤੇਰੀ ਗੱਲ ਥੀਂ
ਮਸਖਰੀ ਕਰਨ ਹਾਂਸੀ, ਲੋਕ ਲੋਕ ਸਭ ਝੰਗ ਸਿਆਲ
ਧੀਆ। ਕੀਤੀ ਚੌੜ ਤੁੱਧ ਬੁੱਧ ਹਾਰੀ, ਦਿਤੋ ਕੂੜੇ ਦਾ
ਭੇਰਾ ਗਾਲ ਧੀਆ। ਡਿੰਗਾ ਛੋਡ ਕੇ ਰਾਹ ਲਾਹੌਲ ਪੜ੍ਹ ਤੂੰ,
ਬਖਸ਼ੇ ਰਬ ਕਸੂਰ ਵਬਾਲ ਧੀਆ॥
ਏਹਨਾਂ ਬੈਂਤਾਂ ਵਿਚ ਪਾਨੀਪਤ, ਸ਼ਮਲਾ ਖੀਵਾ, ਹਾਂਸੀ, ਝੰਗ