ਵਾਵ ! ਜੀਕਨ ਹਾਫ਼ੜ ਬਰਖੁਰਦਾਰ ਦਾ ਮਿਰਜ਼ਾ, ਸੱਸੀ, ਜਾਂ ਹਾਸ਼ਮ ਦੀ ਸੱਸੀ । ਏਸ ਰਸ ਦਾ ਮਦਾਨ ਬੜਾ ਖਲਾ ਹੈ, ਕਵੀ ਕੋਸ਼ਸ਼ ਕਰਨ ਅਰ ਕਵਿਤਾ ਦੇ ਏਸ ਘਾਟ ਨੂੰ ਪੂਰਾ ਕਰਨ, ਵੰਨਗੀ: ਮਾਤਾ ਕੌਰਾਂ ਹਾਂ ਜੋ ਮਾਰੀ ਕਿਉਂ ਵੈਰੀ ਮੈਂ ਜਾਇਆ। • ਦੁਖੀ ਪੀਪਲ ਪਾਲਿਆ ਸੀ, ਚਲੀ ਸੀ ਪਾਨੀ ਪਾਇਆ। ਕੰਦੀ ਦਿਤੀਆਂ ਤੇ ਸਾਹ ਨੇ, ਮੌੜੀ ਲਗਣ ਗੁਨਾਇਆ । ਵੇ ਲੋਕੋ ਜਾਂਜੀ ਮਾਂ ਜੀ ਸਭ ਮੜ ਆਏ, ਮੇਰਾ ਲਾੜਾ ਅਜੇ ਨਾ ਆਇਆ | ਪਤ ਹੋਇਆ ਮਾਂ ਫਿਰੇ ਨਿਮਾਨੀ, ਕੋਈ ਨਾ ਆਖੇ ਅੰਮਾਂ | ਦੱਖੀ ਪਾਲ ਪੂਰਦਾ ਕੀਤਾ, ਸੁਲ ਚੁਘਾਇਆ ਮੰਮਾਂ । ਲਿਖੀਆਂ ਮੇਰੀ ਲੇਖ ਆ ਪਈਆਂ, ਜੋ ਲਿਖਿਆ ਲੇਖ ਕਲੰਮਾਂ । ਅਗਰਾ ਕਹੇ ਪੁੱਤ ਹੱਥ ਨਾ ਆਵਨ ਪੂਰਿਆਂ ਬਾਝ ਕਰੰਮਾਂ | (ਅਗਰਾ ਨਿਕਾ ਜੇਹਾ ਪਾਲਿਓਂ ਹੋਇਓ ਪੁੱਤ ਅਜ ਸ਼ਹੀਦ । ਸੂਰਤ ਵਾਂਗੁ ਨਬੀ ਦੇ ਹੈਸੀ ਮਰਦ ਰਸ਼ੀਦ 1 ਜੋ ਮੇਰਾ ਤੂੰ ਪਤ ਹੈ ਲੈ ਚਲ ਮੈਨੂੰ ਨਾਲ । ਪਿਛੇ ਤੇਰੇ ਅਕਬਰਾ ਹੋਵਾਂ ਬਹੁਤ ਖਵਾਰ । (ਹਾਦਮ ਲੈ ਓ ਯਾਰ ਲਈ ਉਤੇ ਜਾਨ ਆਈ, ਆ ਦੇ ਦੀਦਾਰ ਇਕ ਵਾਰ ਮੈਨੂੰ । ਬਾਜ਼ ਅਜ਼ਲ ਦੇ ਤੇਜ਼ ਤਰਾਰ ਖੂਨੀ, ਕ3 ਵਿਚ ਪਲਕਾਰ ਸ਼ ਰ ਮੈਨੂੰ । ਲੰਮੇਂ ਵੇਹਨ ਪਈਆ ਤੇਰੀ ਸੋਹਣੀ ਓ, ਹੁਨ ਆ ਲੰਘਾ ਖਾਂ ਪਾਰ ਮੈਨੂੰ । ਮੇਰੀ " ਉਸੰਦੜੀ ਲਏ ਤਰਲੇ, ਮਿਲ ਜਾ ਉਹ ਪਿਆਰਿਆ -੫੧
ਪੰਨਾ:ਕੋਇਲ ਕੂ.pdf/53
ਦਿੱਖ