ਪੰਨਾ:ਕੋਇਲ ਕੂ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁੰਦਰ ਅਰ ਰਮਨੀਕ ਸੋਭਾ ਬਹੁ ਘਣੀ । ਚਮਕੇ ਵਾਂਗ ਬਲੌਰ ਧਰਤੀ ਏਸਦੀ । ਬਨ ਬ੍ਰਿਛ ਅਚਰਜ ਰੂਪ ਸੂਖਮ ਅਤ ਹੀ ਬਣੀ ਹੋਰੇ ਰੰਗ ਰਚਨਾ ਹੋਰ ਹੀ । ਹੋ ਸਕਾਂ ਨ ਆਖ, ਦੇਖ ਨਹੀਂ ਸੀ । ਸੁਣੀ ਨ ਸੋਚੀ ਸੰਗ, ਪਹਲੇ ਕਦੀ ਬੀ॥ (ਵੀਰ ਸਿੰਘ ਅਸਲ ਵਿਚ ਤਾਂ ਇਹ ਸਭ ਦਾ ਸੋਮਨੀ ਰਸ ਹੈ । ਇਸੇ in a fਚ ਉਹ ਕਵਿਤਾ ਸ਼ਾਮਲ ਹੈ ਜਿਸ ਦਾ ਅਸਰ " ਮਨ ਨੂੰ ਸ਼ਾਂਤ ਕਰ ਦਾ ਹੈ, ਏਹ ਫਕੀਰਾਂ ਦੀ ਕਵਿਤਾ ਹੁੰਦੀ ਹੈ । ਇਸ ਕਵਿਤਾ ਨਾਲ ਸਿੱਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਰਿਆ ਪਿਆ ਹੈ, ਏਸੇ ਨਾਲ ਵੈਰਾਗ ਦੀ ਕਵਿਤਾ ਮਿਲਦੀ ਹੈ, ਕਿ ਓ ਜੇ ਵੈਰਾਗ ਵੀ ਭਟਕਦੇ ਮਨ ਨੂੰ ਦੁਨੀਆਂ ਵਲੋਂ ਹਟਾ, ਸ਼ਾਂਤ ਦੇ ਸੋਮੇ, ਰੱਬ ਨਾਲ ਜੋੜਦਾ ਹੈ । ਇਸ ਦੀ ਕੁਝ ਕ ਵ ਨਗੀ ਲਿਖਦੇ ਹਾਂ। ਅਰ ਹੰਸ ਚੋਗ ਦੇ ਸਾਰੇ ਕਵੀ ਸ਼ਾਂਤ ਰਸ ਦੇ ਈ ਕਵੀ ਹਨ ਏ ਮਨ ਮੇਰਿਆ ਤੂੰ ਸਦਾ ਰਹੁ ਹਰਿ ਨਾਲੇ ॥ ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਸਾਰਣਾ || ਸਭਨਾ ਗਲਾਂ ਸਮਰਥ ਸੁਆਮੀ ਸੋ ਕਿਉ ਮਨਹੁ ਵਿਸਾਰੇ ॥ ਕਹੈ ਨਾਨਕ ਮੰਨ ਮੇਰੇ ਸਦਾ ਰਹੁ ਹਰਨਲੈ ॥ (ਗੁਰੂ ਅਮਰਦਾਸ ਫਰੀਦਾ ਕੰਤ ਰੰਗਾਵਲਾ ਵਡਾ ਵੇ ਮੁਹਤਾਜ ॥ ਅਲਹ ਸੇਤੀ ਰਤਿਆ ਏਹ ਸਚਾਵਾ ਸਾਜ | ਬਾਬਾ ਫਰੀਦ -੫੬.