ਪੰਨਾ:ਕੋਇਲ ਕੂ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਢੇਰ ਤੇ ਮਾਨ ਕਰਕੇ ਆਪ ਜੀ ਕੀ ਸਲਾਹ ਦੇ ਦੇ ਹਨ ਕਿ ਅੱਗੇ ਲਾ ਜੋ ਕਵਿਤਾ ਲਿਖੋ ਉਹ ਉਰਦੂ ਵਿਚ ਹੀ ਲਿਖੋ, ਕੇਹਾ ਸੋਹਣਾ ਮੰਤਕ ! ਏਹ ਹਾਲੀ ਜੀ ਨੂੰ ਹੀ ਮੁਬਾਰਕ ਰਹੇ। “ ਉਪਰਲੇ ਲੇਖ ਤੋਂ ਖਾਠਕ ਏ ਹ : ਨਤੀਜਾ ਨਾਂ ਕੱਢਨ ਕਿ ਲੇਖਕ ਦਾ ਮਤਲਬ ਹਾਲੀ ਜੀ ਦ ਨੂੰ ਦਾ ਹੈ । ਲੇਖਕ ਦੇ 'ਤੇ ਵਿਚ ਆਜ਼ਾਦ’’ ਔਰ' (ਹਾਲੀ) ਦੀ ਬੜੀ ਇਜ਼ਤ ਹੈ । ਇਹਨਾਂ ਮਹਾਂ ਪੁਰਸ਼ਾਂ ਨੇ ਹੀ ਉਰਦੂ ਦੀ ਕਵਿਤਾ ਨੂੰ ਸਿੱਧੇ ਰਾਹ ਪਾਨ ਦਾ ਯਤਨ ਕੀਤਾ ਅਰ ਹਨ ਅਸੀਂ ਵੇਖਦੇ ਹਾਂ ਕਿ ਪ੍ਰਦਾਨੇ ਜ਼ਮਾਨੇ ਦੀ (ਉਰਦੂ) ਕਵਿਤਾ ਗੁੰਮ ਹੁੰਦੀ ਜਾਂਦੀ ਹੈ। ਰਚਨਾ ਤੇ ਸਚਾਈ ਦਾ ਜ਼ੋਰ ਦਿਨੋਂ ਦਿਨ ਵੱਧਦਾ ਜਾਂਦਾ ਹੈ । ਪੰਜਾਬੀ ਕਵਿਤਾ ਉਤੇ ਦੂਜੀਆਂ ਬੋਲੀਆਂ ਦਾ ਅਸਰ ਪੰਜਾਬੀ ਦਾ ਪਿਤਾ ਤੇ ਸੰਸਕ੍ਰਿਤੀ ਹੀ ਹੈ, ਪਰ ਉਸਤੇ ਵੇਸ ਬਦਲਦੇ ਰਹੇ । ਆਰਯ ਲੋਕਾਂ ਦੇ ਆਉਨ ਤੋਂ ਪੇਹਲੇ ਇਸ ਦੇਸ ਦੀ ਬੋਲੀ ਕੀ ਸੀ, ਠੀਕ ਪਤਾ ਨਹੀਂ। ਜੇਹੜੀ ਬੋਲੀ ਨੂੰ ਪੁਰਾਤਨ ਪਸ਼ਾਚੀ ਅੱਖ ਨੇ ਖਵਚ ਏਹੋ ਪੁਰਾਨੀ ਬੋਲੀ ਦੀ ਅੰਸ ਹੋਵੇ। ਇਸ ਦੇ ਕੁਝ ਪਦ 1 ਕਿਧਰੇ ਮਿਲਸਨ ਤਾਂ ਸਰਹੱਦੀ ਪਹਾੜਾਂ ਵਿਚ ਮਿਲਸਨ । ਸੰਸਕ ਬੋਲੀ ਦੀ ਕਵਿਤਾ ਤੇ ਵੇਦਾਂ ਵਿਚ ਹੋਈ, ਉਸ ਤੋਂ ਪਿਛੇ ਜਦ ਸੰਸਾਡੇ ਵਿਗ ਤਾਂ ਪਾਕਿ ਤ ਬਨੀ ਅਰ ਪਾਕਿਤ ਤੋਂ ਅਭਾਸ ਹੈ ਤੋਂ ਪੰਜਾਬੀ । ਪੰਜਾਬੀ ਦੇਸ ਤੇ ਲਿਤ · ਆਏ ਦਿਨ ਨਵੇਂ ਹਲ ਸਨ । ਕਦੀ ਈਰਾਨੀ, ਕਦੀ ਯੂਨਾਨੀ, ਕਦੀ ਮੁਗਲ, ਕਦੀ ਫਿਰ ਅੰਗਰੇਜ਼ । ਹਰ ਇਕ ਦੀ ਬੋਲੀ ਦਾ ਅਸਰ ੫ ਇਆ । ਪਰ ਸਾਨੂੰ ਪੁਰਾਨੀ ਕਵਿਤਾ ਮਿਲਦੀ ਨਹੀਂ । ਜੋ ਭਸ ਅਰ ਉਸ ਨੇ ਹੱਲ ਹੁੰਦੇ ' ਮਗਲ, ਕਦੀ ਪਠਾਨ, ਅਸਰ ਪੰਜਾਬੀ ਤੇ ਹੈ। ਜੋ ਖਲ -੬੪