ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੮ )

ਮਥਰਾ ਦੇ ਮੰਦਰਾਂ ਵਿੱਚ ਕ੍ਰਿਸ਼ਨ ਦੀ ਪੂਜਾ ਵੀ ਹੋਵੇ ਤਾਂ ਕੋਈ ਸੋਹਣੇ ਬੁੱਤ ਨਾਤਾਸ਼ੇ ਜਾਣ, ਭੈੜੇ ਜਿਹੇ ਕਾਲੇ ਜਿਹੇ ਭੱਦੇ ਜਿਹੇ , ਜਰਮਨੀ ਦੇ ਬਣੇ ਚਿੱਤ ਤੇ ਪੱਥਰ ਦੀਆਂ ਮੂਰਤੀਆਂ ਸਾਡੀ ਦੇਵੀ ਦੇਵਤੇ ਹੋਣ, ਇਹ ਸਭ ਕੁਛ ਦੱਸਦਾ ਹੈ ਕਿ ਸਾਡੀ ਸੁਰਤਿ ਧਿਆਨੀ ਰਸ ਥੀ ਖਾਲੀ ਹੈ, ਸ਼ਖਸੀ ਪੂਜਾ ਥਾਂ ਵਾਂਜੀ ਹੋਈ ਹੈ, ਸਾਨੂੰ ਉੱਚੇ ਆਰਟ ਆਦਰਸ਼ ਸ ਹੀ ਕਿਸ ਤਰਾਂ ਸੱਕਦੇ ਹਨ? ਤੇ ਬੁੱਧ ਮਤ ਜੈਸੇ ਆਰਟਿਸਟਕ ਪਿਆਰ ਸਾਡ ਵਰਤਣ ਵਿੱਚ ਕਿਸ ਤਰਾਂ ਆ ਸੱਕਦੇ ਹ ? ਤੇ ਜੇ ਕੁਛ ਸੀ ਕਦੀ ਤਦ ਓਹ ਹੋ ਚੁੱਕੀ ਕੋਈ ਸ਼ਾਨ ਸੀ| ਉਕਾਕਰਾ ਲਿਖਦਾ ਹੈ, ਅਸ਼ੋਕ ਦੀ ਉੱਚੀ ਸ਼ਾਨ ਤੇ , ਪਾਦਸ਼ਾਹੀ ਜੋ ਏਸ਼ੀਆਦੇ ਬਾਦਸ਼ਾਹਾਂਦਾਇਕ ਆਦਸ਼ ਨਮੂਨਾ ਹੈ, ਜਿਹਦੇ ਅਹਕਾਮ ਐਨਟੀਆਕ ਤੇ ਐਲਗਜੈਂਡਾ ਦੇ ਮਹਾਰਾਜਿਆਂ ਥੀ ਆਪਣੀ ਈਨ ਮਨਾਉਂਦੇ ਸਨ,ਅਜ ਤਕਰੀਬਨ ਅਸੀ ਭਾਰਹੁਤ ਤੇ ਬੁੱਧ ਗਯਾ ਦੇ ਕਿਰ ਕਿਰ ਕਰਦੇ ਪੱਥਰਾਂ ਵਿੱਚ ਭੁਲ ਚੁੱਕੇ ਹਾਂ। ਵਿਕ੍ਰਮਾਦਿਤ ਦਾ ਜਵਾਹਰਾਤ ਨਾਲ ਸਜਿਆ ਦਰਬਾਰ ਬਸ ਇਕ ਗੁੰਮ ਗਿਆ ਸੁਫਨਾ ਹੈ, ਐਸਾ ਗੁੰਮਿਆ ਹੈ ਕਿ ਕਾਲੀਦਾਸ ਦਾ ਵਾਕਰ ਭੀ ਚੇਤੇ ਨਹੀਂ ਕਰਾ ਸੱਕਦਾ,ਤੇ ਅਸੀ ਅਜਾਂਤਾਂ ਦੀਆਂ ਮੁਸੀਆਂ ਦੀਵਾਰਾਂ ਨੂੰ

  • ਉਕਾਕਰਾ ਲਖਕ