ਪੰਨਾ:ਖੁਲ੍ਹੇ ਲੇਖ.pdf/124

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੮)

ਨਾਗ ਨਿਵਾਸਾ ਦਾ ਰਹਿਣਾ॥

ਸੂਲ ਸੁਰਾਹੀ ਖੰਜਰੁ ਪਿਆਲਾ| ਬਿੰਗੁ ਕਸਾਈਆਂ ਦਾ ਸਹਿਣਾ ॥ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ  ਇਹ ਦੁੱਖ, ਦਰਦ, ਮੌਤ, ਨਾਲ ਤੀਬ ਤੇ ਸਹਿਜ-ਸੁਭਾ ਲਾਗ ਹੋਵੇ ਤੇ ਸੁਖ ਥੀ ਉਪਰਾਮਤਾ ਹੋਵੇ॥ “ਦੁਖ ਦਾਰੂ ਸੁਖ ਰੋਗ ਭਇਆ”ਵਿੱਚ ਸਾਹਿਬਾਨ ਦਾ ਇਸ਼ਾਰਾ ਹੈ, ਕਿ ਜੀਵਨ ਦੀ ਰੌ ਉਸ ਚੰਚਲ ਚਮ-ਖੁਸ਼ੀ ਦੇ ਪਿਆਜ਼ੀ ਤੌਹਾਂ ਵਿੱਚ ਨਹੀਂ, ਅਸਲ ਜੀਵਨ ਤਾਂ ਇਨ੍ਹਾਂ ਉੱਚ ਤੇ ਤੀਬ ਦੁਖਾਂ ਵਿੱਚ ਹ। ਕਿਹਾ ਹਾਸੂ-ਹੀਣਾ ਕੂੜ ਜਿਹਾ ਸੱਚ ਮੰਨਿਆ ਜਾਂਦਾ ਹੈ ਤੇ ਲੋਕੀ ਸਮਝਦੇ ਹਨ, ਕਿ ਕੌਮੀ ਗੀਤ ਤੇ ਦੇਸ਼ ਪਿਆਰ ਦੇ ਟੱਪੇ ਬਣਾ ਕੇ ਤੇ ਗਾਉਣ ਨਾਲ ਇਸ ਦੇਸ਼ ਵਿੱਚ ਇਕ ਵਤਨ ਦਾ ਪਿਆਰ ਉਪਜੇ ਗਾ। ਜਦ ਓਹੋ ਇਹੋ ਜਿਹੇ ਗੀਤ ਬਨਾਉਣਵਾਲੇ ਚੰਮ-ਤੈਹ ਉੱਪਰ ਸਿਸਕ ਰਹੇ ਹਨ।ਜਦ ਉਨਾਂ ਨੂੰ ਚੰਮ ਬੀ ਤੱਲੇ ਯਾ ਉੱਪਰ ਕੋਈ ਸੱਚ ਹੋਰ ਦਿੱਸਦਾ ਹੀ ਨਹੀਂ| ਗੀਤ ਜਿਹੜੇ ਜਿੰਦ ਪਾਂਦੇ ਹਨ, ਉਹ ਇਸ ਤਰਾਂ ਤੁਕ ਬੰਦੀ ਦੀ ਵਾਕ ਰਚਨਾ ਤਾਂ ਨਹੀਂ ਹੁੰਦੇ,ਓਹ ਤਾਂ ਦੇ ਲੋਕਾਂ ਨੇ ਦੇ ਤੀਬ ਵਚਨ ਹੁੰਦੇ ਹਨ, ਜਿਹੜੇ ਲੱਗੇ ਬਾਣਾਂ ਵਾਂਗ ਦਿਲਾਂ