ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੧੩੭)

ਦਿੱਤੀ “ਕਿ ਆਪ ਕਲ ਆਵੇ, ਮੈਂ ਆਪਦੀ ਓਹੋ ਜੋਬਨ ਮੱਤੀ ਛੱਬੀ ਮੁੜ ਚਿਤਾਂਗਾ ਤੇ ਮੈਂਓਨਾ ਹੀ ਉਨਰ ਤੇ ਵਕਤ ਤੇ ਰੀਝ Fਆਪ ਦੇ ਚਿਤ ਤੇ ਲਾਵਾਂਗਾ, ਜਿਹੜਾ ਮੈਂ ਬਾਦਸ਼ਾਹਜ਼ਾਦਿਆਂ

ਦੇ ਮਹਿੰਗੇ ਬੀ ਮਹਿੰਗੇ ਕੰਮ ਤੇ ਖਰਚਦਾ ਹਾਂ| ਆਪ ਕੋਈ ਫਿਕਰ ਤੇ ਸ਼ੱਕ ਨਾ ਕਰਨਾ, ਆਪ ਨੇ ਕਲ ਆ ਜਾਣਾ॥”

ਕੱਰਰ ਵਕਤ ਤੇ ਓਹ ਦੁਸਰੇ ਭਲ ਕ ਆਈ, ਤੇ ਚਿਤਕਾਰ ਨੇ ਨਰਮ ਸਫੈਦ ਰੇਸ਼ਮ ਤੇ ਉਹਦਾ ਚਿਤ ਖਿੱਚਿਆ ਪਰ ਇਹ ਚਿਤ ਉਹਦੀ ਹੁਣ ਦੀ ਸ਼ਕਲ ਦਾ ਨਹੀਂ ਸੀ ਇਹਓਹ ਝਾਕਾ ਸੀ, ਜੋ ਆਪ ਨੇ ਉਸ ਰਾਤ ਦੇਖਿਆ ਸੀ| ਪੰਛੀ ' ਵਾਂਗੂ ਸ਼ੋਖ ਨੈਨੀ, ਬਾਂਸ ਦੀ ਟਹਿਣੀ ਵਾਂਗੂ ਪਤਲੀ ਯੁਵਤੀ, ਤੇ ਸੋਨੇ ਤੇ ਰੇਸ਼ਮ ਦੀ ਪੁਸ਼ਾਕ ਪਾਈ ਇਕ ਸੁਰਗ ਦੀ ਦੇਵੀ ਵਾਂਗ ਚਮਕਦੀ ਐਸੀ ਛੱਬੀ ਸੀ, ਕਿ ਅੱਖ ਦੇਖਕੇ ਚੁੰਧਿਆਂਦੀ ਸੀ। ਓਸ ਉਸਤਾਦ ਦੇ ਬਸ਼ ਦੀ ਕਲਾ ਨਾਲ ਗਿਆ ਗੁਜਰਿਆ ਜੋਬਨ ਮੁੜ ਵਾਪਸ ਆਇਆ, ਉਹ ਮੁਰਝਾ ਗਿਆ ਸੁਹਣੱਪ ਫਿਰ ਟਹਿਕਿਆ ਤੇ ਉਹ ਗੁਜਰ ਚੁਕੀ ਨਾਜ਼ਰੀਨ ਦਾ ਸਾਰਾ ਨਾਜ਼ ਮੁੜ ਪ੍ਰਤੱਖ ਦਿਸਿਆ। ਜਦ ਓਹ ਤਸਵੀਰ ਬਣ ਗਈ ਤੇ ਓਸ ਆਪਣੀ ਮੁਹਰ ਉਸ ਉਪਰ ਲਾ ਦਿੱਤੀ ਤੇ ਰੇਸ਼ਮੀ ਕੱਪੜੇ ਵਿੱਚ ਜੜ ਦਿੱਤੀ ਤੇ ਸੀਡਰ ਦੇ ਰੂਲਿਆਂ ਵਿੱਚ ਦੰਦ-ਖੰਡ ਦੇ ਲਾਟਆਂ ਨਾਲ ਠੀਕ ਜੜ ਕੇ ਸਚਾ ਦਿੱਤੀ ਤੇਰੇਸ਼ਮ ਡੋਰਾ ਵੀ ਦਿੱਤਾ, ਜਿਸ ਨਾਲ ਓਹਨੂੰ ਲਟਕਾਣਾ