ਪੰਨਾ:ਖੁਲ੍ਹੇ ਲੇਖ.pdf/159

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ( ੧੪੩ )

ਨਾਚ ਕਰਨਾ ਕਿਸੀ ਤਰਾਂ ਦੀ ਬੁੱਤ ਪੂਜਾ ਵਰਗੇ ਵਹਿਮ ਹਨ?

ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਹਨ ਯਾ ਪਾਪ ਪੰਨਯ ਆਦਿ ਦੀਆਂ ਬਹਿਸਾਂ ਕਰਕਰ ਕੋਈ ਨੇਮ ਤੇ ਅਸਲ ਕਾਇਮ ਕਰਦੇ ਹਨ, ਉਨ੍ਹਾਂ ਨੇ ਜੀਵਨ ਦੇ ਦੁੱਖਾਂ ਦੇ ਹੜ੍ਹ ਨਹੀਂ ਤੱਕੇ। ਪਰ ਹਾਏ ਉਹ ਦਿਲ ਦਾ ਨਾਚ ਹੋਵੇ, ਉਹ ਰੀਝ ਹੋਵੇ, ਉਹ ਸਾਰੀ ਉੱਮਰ ਦੀ ਲਗਾਤਾਰ ਤੀਬ੍ਰਤਾ ਹੋਵੇ!