ਪੰਨਾ:ਗ਼ਦਰ ਪਾਰਟੀ ਲਹਿਰ.pdf/139

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੋ ਆਬਾਥੀਆਂ ਦਾ ਅਤੇ ਧੀ ਨੂੰ ਜਾਣ । ਕੀਤਾ ਗਿਆ। ਸ੍ਰੀ ਕਰਤਾਰ ਸਿੰਘ ਸਰਾਭਾ’, ਸ੍ਰੀ ਹਰਨਾਮ ੧੬ ਸੇਰ ਚਾਂਦੀ ਅਤੇ ੭ ਤੋਲੇ ਸੋਨਾ ਹੱਥ ਲੱਗਾ । ਸਿੰਘ ਸਿਆਲਕੋਟੀ, ਸ਼੍ਰੀ ਜਗਤ ਸਿੰਘ (ਸੁਰਸਿੰਗ) ਸ੍ਰੀ ਦੁਸਰੀ ਅਤੇ ਤੀਸਰੀ ਫਰਵਰੀ ਦੀ ਦਰਮਿਆਨੀ ਰਾਤ ਨੂੰ ਰੁਲੀਆ ਸਿੰਘ, ਸ਼੍ਰੀ ਬਲਵੰਤ ਸਿੰਘ ‘ਸਠਿਆਲਾ, ਸ਼੍ਰੀ ਬਲਵੰਤ ਚੱਬੇ (ਜ਼ਿਲਾ ਅੰਮ੍ਰਿਤਸਰ) ਵਿਚ ਡਾਕਾ ਮਾਰਿਆ ਗਿਆ, ਜੋ ਕਿ ਸਿੰਘ, ਅਤੇ ਸ੍ਰੀ ਰਾਮ ਭਖਾ, ਬੰਬਾਂ, ਰੀਵਾਲਵਰਾਂ ਅਤੇ ਪਸਤੌਲਾਂ ਇਨਕਲਾਬੀਆਂ ਦੀਆਂ ਪਲੈਨਾਂ ਫੇਲ ਹੋਣ ਦਾ ਫੋਰੀ ਕਾਰਨ ਨਾਲ ਸਨੱਧ ਬੱਧ ਹੋਕੇ, ਲੁਧਿਹਾਣੇ ਨੂੰ ਗਏ । ਲਾਕੇ ਤੋਂ ਪਹਿਲੋਂ ਬਣਿਆ । ਵਸਾਵਾ ਸਿੰਘ “ਗਿਲਵਾਲੀ, ਜਿਸ ਨੇ ਬੇਲੀ ਰਾਮ ਇਸਲਾਮੀਆਂ ਬੋਰਡਿੰਗ ਹਾਊਸ ਲੁਧਿਹਾਣੇ ਵਿਚ ਦੋ ਮੀਟਿੰਗਾਂ ਦਾ ਕਰਜ਼ਾ ਦੇਣਾ ਸੀ, ਨੇ ਬੇਲੀ ਰਾਮ ਸ਼ਾਹੂਕਾਰ ਦੇ ਘਰ ਦੀ ਦੱਸ ਹੋਈਆਂ, ਅਤੇ ਸ੍ਰੀ ਕਰਤਾਰ ਸਿੰਘ ‘ਸਰਾਭਾ’ ਨੇ ਸਾਥੀਆਂ ਨੂੰ ਪਾਈ। ਇਨਕਲਾਬੀਆਂ ਤੋਂ ਇਲਾਵਾ ਡਾਕੇ ਵਿਚ ਕੁਝ ਮੁਕਾਮੀ ਛੇਵੇਂ ਮੀਲ ਉਤੇ ਇਕ ਟਾਹਲੀ ਦੇ ਦਰੱਖਤ ਹੇਠ ਅਕੱਠੇ ਹੋਣ ਆਦਮੀ, ਜਿਨਾਂ ਦੀ ਬੇਲੀ ਰਾਮ ਨਾਲ ਕਿਰੜ ਸੀ, ਵੀ ਸ਼ਾਮਲ ਹੋਏ । ਇਨਕਲਾਬੀਆਂ ਦੀ ਇਕ ਟੋਲੀ ਘਰ ਵਿਚ ਵੜ ਗਈ, | ਸ੍ਰੀ ਹਰਨਾਮ ਸਿੰਘ ਸਿਆਲਕੋਟੀ, ਸ੍ਰੀ ਰਾਮ ਰੱਖਾ, ਅਤੇ ਬੀਬੀ ਸੋਭੀ, ਉਸ ਦੇ ਪਤੀ ਅਤੇ ਧੀ ਨੂੰ ਕੁੱਟਕੇ ਜੋ ਕੁਝ ਵੀ ਸ੍ਰੀ ਜਵੰਦ ਸਿੰਘ, ਸ਼੍ਰੀ ਬੀਰ ਸਿੰਘ, ਅਮਲੀ, ਸ੍ਰੀ ਅਰਜਨ ਸਿੰਘ, ਗਹਿਣੇ ਲੱਭੇ ਲੈ ਕੇ ਬਲਦੀ ਹੋਈ। ਉਨਾਂ ਦੇ ਜਾਣ ਪਿਛੋਂ ਖ਼ੁਸ਼ੀ ਅਤੇ ਸ਼੍ਰੀ ਜਗਤ ਸਿੰਘ ਦੀ ਟੋਲੀ ਬੰਬ ਪਸਤੌਲ ਲੈ ਕੇ ਅੰਮ੍ਰਿਤਸਰ ਰਾਮ, ਬੀਬੀ ਸੋਭੀ ਦਾ ਪਤੀ, ਸੱਟਾਂ ਦੇ ਕਾਰਨ ਮਰ ਗਿਆ । ਤੋਂ ਚੱਲੀ । ਮੁਕਾਮੀ ਆਦਮੀ ਪਹਿਲੋਂ ਸੁਰੈਣ ਸਿੰਘ ਦੀ ਹਵੇਲੀ ਸ੍ਰੀ ਕਰਤਾਰ ਸਿੰਘ ‘ਸਰਾਭਾ' ਬੰਬਾਂ ਨਾਲ ਸਨੱਧ ਬੱਧ ਹੋਕੇ ਸੜਕ ਅਕੱਠੇ ਹੋਏ, ਜਿਥੋਂ ਉਹ ਇਕੱਠੇ ਹੋਣ ਵਾਲੀ ਉਸ ਨੀਯਤ ਥਾਂ ਤੇ ਉਤੇ ਪਹਿਰਾ ਦੇ ਰਹੇ । ਬਹੁਤ ਘੱਟ ਮਾਲ ਹੱਥ ਲੱਗਾ, ਅਤੇ ਗਏ ਜਿਥੇ ਅੰਮ੍ਰਿਤਸਰ ਦੀ ਪਾਰਟੀ ਵੀ ਆ ਮਿਲੀ। ਉਥੇ ਸਾਰੇ ਗਹਿਣੇ ਪਿਛੋਂ ਪੁਲਸ ਦੇ ਹੱਥ ਆ ਗਏ । ਰਲਕੇ ਬੇਲੀ ਰਾਮ ਦੇ ਘਰ ਗਏ, ਜੋ ਅੰਦਰੋਂ ਬੰਦ ਸੀ । ਬੂਹਾ ਦੁਸਰਾ ਝਾਕਾ ੨੭ ਜਨਵਰੀ ਨੂੰ ਮਨਸੂਰਾਂ ਪਿੰਡ ਖੜਕਾਇਆ, ਜਿਸ ਪਰ ਇਕ ਲੜਕੇ ਨੇ ਜਾਗ ਕੇ ਰੌਲਾ ਪਾ ਵਿਚ ਮਾਰਿਆ ਗਿਆ, ਜਿਸ ਥਾਂ ਇਕ ਆਸਾਮੀ ਦੀ ਦਿੱਤਾ। ਇਸ ਉਪਰ ਸ੍ਰੀ ਅਰਜਨ ਸਿੰਘ ਨੇ ਪਸਤੌਲ ਚਲਾ ਸ਼੍ਰੀ ਗੁਰਮੁਖ ਸਿੰਘ ‘ਲਲਤੋਂ ਨੇ ਦੱਸ ਪਾਈ ਸੀ । ਅਕੱਠੇ ਦਿੱਤਾ। ਨਾਲ ਦੇ ਗਵਾਂਢੀ, ਜਿਸ ਨੇ ਬਾਰੀ ਖੋਲੀ, ਉਪਰ ਵੀ ਹੋਣ ਵਾਲੀ ਥਾਂ ਤੋਂ ਇਨਕਲਾਬੀ ਇਕ ਸ਼ਾਹੂਕਾਰ ਦੇ ਘਰ ਨੂੰ ਪਸਤੌਲ ਚਲਾਇਆ ਗਿਆ । ਬੇਲੀ ਰਾਮ ਦੇ ਟਰੰਕ ਤੇ ਸੰਦੂਕ ਗਏ,ਜਿਹੜਾ ਅੰਦਰੋਂ ਬੰਦ ਸੀ । ਸ਼੍ਰੀ ਗੁਰਮੁਖ ਸਿੰਘ ਲਲਤੋਂ, ਖੋਲੇ ਗਏ ਅਤੇ ਸਾਮਾਨ ਕੱਢਿਆ ਗਿਆ। ਸ੍ਰੀ ਪਰੇਮ ਸਿੰਘ, ਸ੍ਰੀ ਅਰਜਨ ਸਿੰਘ, ਅਤੇ ਸ਼੍ਰੀ ਰਾਮ ਰੱਖਾ, ਛੱਤ ਉਤੇ ਚੜਕੇ ਸੇਹਨ ਬਖਸ਼ੀਸ਼ ਸਿੰਘ ਅਤੇ ਸੁਰੈਣ ਸਿੰਘ ਨੇ ਬੇਲੀ ਰਾਮ ਨੂੰ ਚਾਬੀਆਂ ਵਿਚ ਚਲੇ ਗਏ, ਅਤੇ ਅੰਦਰੋਂ ਦਰਵਾਜ਼ਾ ਖੋਲ ਦਿੱਤਾ। ਗਵਾਂਢੀ ਦੇਣ ਵਾਸਤੇ ਮਾਰਿਆ, ਜਿਸ ਨਾਲ ਉਹ ਬੇਹੋਸ਼ ਹੋ ਗਿਆ ਅਤੇ ਘਰਾਂ ਦੇ ਬਾਹਰੋਂ ਦਰਵਾਜ਼ੇ ਬੰਦ ਕਰ ਦਿੱਤੇ ਗਏ। ਸ੍ਰੀ ਕਰਤਾਰ ਪਿੱਛੋਂ ਮਰ ਗਿਆ। ਬੇਲੀ ਰਾਮ ਦਾ ਸੇਫ ਵੀ ਤੋੜਿਆ ਗਿਆ ਸਿੰਘ ਸਰਾਭਾ, ਦਲੀਪ ਸਿੰਘ, ਅਤੇ ਸ੍ਰੀ ਰਾਮ ਰੱਖਾ ਗਲੀ ਵਿਚ ਅਤੇ ਵਿਚੋਂ ਸੋਨੇ ਚਾਂਦੀ ਦੇ ਗਹਿਣੇ ਕਢੇ ਗਏ । ਬਖਸ਼ੀਸ਼ ਸਿੰਘ ਪਹਿਰਾ ਦੇਂਦੇ ਰਹੇ। ਪਿੰਡ ਦੇ ਕੁਝ ਲੋਕ ਅਕੱਠੇ ਹੋ ਗਏ, ਜਿਨ੍ਹਾਂ ਅਤੇ ਸੁਰੈਣ ਸਿੰਘ ਨੇ ਬੇਲੀ ਰਾਮ ਦੇ ਅਸ਼ਟਾਮ ਸਾੜ ਦਿੱਤੇ । ਨੂੰ ਸ੍ਰੀ ਕਰਤਾਰ ਸਿੰਘ ਸਰਾਭਾ’ ਨੇ ਲੈਕਚਰ ਦਿੱਤਾ ਜਦੋਂ ਇਨਕਲਾਬੀ ਬੇਲੀ ਰਾਮ ਦੇ ਘਰ ਵਿਚੋਂ ਨਿਕਲਣ ਕਿ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਪੈਸੇ ਅਕੱਠੇ ਕੀਤੇ ਲੱਗੇ ਸਨ ਤਾਂ ਬਾਹਰ ਪੇਂਡੂ ਅਕੱਠੇ ਹੋ ਚੁਕੇ ਸਨ। ਜਾ ਰਹੇ ਹਨ। ਇਕ ਪੇਂਡੂ ਲਾਠੀ ਲੈ ਕੇ ਆਇਆ, ਜਿਸ ਬੀ ਅਰਜਨ ਸਿੰਘ ਨੇ ਪੇਂਡੂਆਂ ਉਤੇ ਬੰਬ ਸੁਟਿਆ, ਪਰ ਇਹ ਉਤੇ ਸ੍ਰੀ ਕਰਤਾਰ ਸਿੰਘ ਨੇ ਪਸਤੌਲ ਚਲਾਇਆ ਅਤੇ ਉਹ ਚਿਕੜ ਵਿਚ ਜਾ ਪੈਣ ਕਰਕੇ ਕਿਸੇ ਦਾ ਨੁਕਸਾਨ ਨਾ ਹੋਇਆ। ਪੇਂਡੂ ਭਜ ਗਿਆ | ਘਰ ਤੋਂ ਇਨਕਲਾਬੀ ਸ਼ਾਹੂਕਾਰ ਦੀ ਦੁਕਾਨ ਸ੍ਰੀ ਰਾਮ ਰਖਾ ਨੇ ਉਸੇ ਬੰਨੇ ਇਕ ਹੋਰ ਬੰਬ ਸੁਟਿਆ; ਪਰ ਉਤੇ ਗਏ, ਅਤੇ ਫਿਰ ਇਕ ਹੋਰ ਸ਼ਾਹੂਕਾਰ ਦੀ ਦੁਕਾਨ ਉਤੇ । ਇਹ ਕੰਧ ਨਾਲ ਵਜ ਕੇ ਫਟ ਗਿਆ, ਜਿਸ ਨਾਲ ਅਮਲੀ ਓਥੇ ਸੋਨੇ ਚਾਂਦੀ ਦੇ ਬਕਸ ਤੋੜੇ ਗਏ, ਜਿਥੋਂ ਕੁਝ ਮੋਹਰਾਂ ਹੱਥ ਤਾ ਉਥੇ ਹੀ ਮਰ ਗਿਆ ਅਤੇ ਸ਼੍ਰੀ ਰਾਮ ਰਖਾ ਦੇ ਦੋਵੇਂ ਹੱਥ ਲਗੀਆਂ। ਇਤਨੇ ਚਿਰ ਨੂੰ ਬਹੁਤ ਸਾਰੇ ਪੇਂਡੂ ਜਮਾਂ ਹੋ ਗਏ, ਉਡ ਗਏ । ਸ਼੍ਰੀ ਰਾਮ ਰਖਾ ਨੂੰ ਉਸ ਦੇ ਸਾਥੀ ਚੁਕ ਕੇ ਲੈ ਗਏ, ਜਿਨਾਂ ਨੇ ਇਨਕਲਾਬੀਆਂ ਉਤੇ ਫਾਇਰ ਕਰਨੇ ਸ਼ੁਰੂ ਕਰ ਦਿਤੇ । ਅਤੇ ਉਨਾਂ ਦਾ ਅਜੇ ਤਕ ਪਤਾ ਨਹੀਂ ਲਗਾ ਕਿ ਉਨ੍ਹਾਂ ਦਾ ਕੀ ਦਲੀਪ ਸਿੰਘ ਨੇ ਬੰਬ ਚਲਾਇਆ ਅਤੇ ਇਨਕਲਾਬੀ ਪਿੰਡ ਵਿਚੋਂ ਬਣਿਆ। ਸ੍ਰੀ ਅਰਜਨ ਸਿੰਘ ਨੇ ਤੀਸਰਾ ਬੰਬ ਪੇਂਡੂਆਂ ਉਤੇ ਨਿਕਲ ਕੇ ਨਾਲ ਦੇ ਸਰਕੜਿਆਂ ਵਿਚ ਜਾ ਵੜੇ । ਸੁਟਿਆ, ਅਤੇ ਉਸ ਦੇ ਧੂੰਏ ਦੀ ਆੜ ਵਿਚ ਇਨਕਲਾਬੀ ਸੋਨੇ ਦੇ ਗਹਿਣੇ ਚੱਬੇ ਦੇ ਡਾਕੇ ਦੇ ਮਾਲ ਨਾਲ ਵਰਤੇ ਪਿੰਡ ਵਿਚੋਂ ਨਿਕਲ ਗਏ । ਜਦ ਗਲੀ ਵਿਚੋਂ ਨਿਕਲ ਰਹੇ ਸਨ, ਗਏ, ਚਾਂਦੀ ਦੇ ਖੂਹ ਵਿਚ ਸੁਟ ਦਿਤੇ ਗਏ, ਅਤੇ ੧੧ ਤਾਂ ਪੇਂਡੂਆਂ ਸ਼੍ਰੀ ਅਰਜਨ ਸਿੰਘ ਨੂੰ ਫੜ ਲਿਆ, ਪਰ ਉਸ ਨੂੰ ਮੋਹਰਾਂ ਇਨਕਲਾਬੀਆਂ ਦੇ ਜ਼ਾਤੀ ਖਰਚਾਂ ਵਾਸਤੇ ਵੰਡੀਆਂ ਸ਼੍ਰੀ ਪ੍ਰੇਮ ਸਿੰਘ ਨੇ ਛੁਡਾ ਲਿਆ । ਫਿਰ ਸ੍ਰੀ ਪ੍ਰੇਮ ਸਿੰਘ ਗਈਆਂ । ਫੜਿਆ ਗਿਆ, ਅਤੇ ਸ੍ਰੀ ਅਰਜਨ ਸਿੰਘ ਨੇ ਬੰਬ ਸੁਟਕੇ ਅਤੇ ੨੯ ਜਨਵਰੀ ਨੂੰ ਝਨੇਰ (ਮਲੇਰ ਕੋਟਲਾ ਰਿਆਸਤ) ਪਸਤੌਲ ਚਲਾ ਕੇ ਉਨਾਂ ਨੂੰ ਛੁਡਾ ਲਿਆ। ਪਰ ਕਾਲਾ ਸਿੰਘ ਵਿਚ ਡਾਕਾ ਮਾਰਿਆ ਗਿਆ, ਜਿਥੋਂ ਦੀ ਦੱਸ ਸੁੰਦਰ ਸਿੰਘ ਲੁਹਾਰ, ਜਿਸ ਨੂੰ ਸੋਫ ਤੋੜਨ ਲਈ ਨਾਲ ਲਿਜਾਇਆ ਪਟਿਆਲਾ ਨੇ ਪਾਈ। ਸੁੰਦਰ ਸਿੰਘ ਨੇ ਘਰ ਵਖਾਇਆ । ਗਿਆ ਸੀ, ਨੂੰ ਪੇਂਡੂਆਂ ਫੜ ਲਿਆ। ਸ਼) ਗਾਂਧਾ ਸਿੰਘ ਛੱਤ ਉਤੇ ਚੜ ਗਏ, ਅਤੇ ਸ੍ਰੀ ਕਰਮ ਸਿੰਘ ਚੱਬੇ ਦੇ ਡਾਕੇ ਬਾਰੇ ਸ਼ਹਾਦਤ ਹੈ ਕਿ ਅੰਮ੍ਰਿਤਸਰ ਸੁੰਦਰ ਸਿੰਘ ਅਤੇ ਨੰਦ ਸਿੰਘ ਘਰ ਦੇ ਨਜ਼ਦੀਕ ਪਹਿਰਾ ਦਿੰਦੇ ਪਾਰਟੀ ਨੂੰ ਇਹ ਤਾੜਨਾ ਕੀਤੀ ਗਈ ਸੀ ਕਿ ਕੋਈ ਕਤਲ ਨਾ ਰਹੇ । ਬਾਣੀਏ ਦਾ ਘਰ ਲੁਟ ਕੇ ਇਕ ਦੂਸਰੇ ਘਰ ਵਿਚ ਗਏ । ਕੀਤਾ ਜਾਏ, ਅਤੇ ਬੇਲੀ ਰਾਮ ਦੀ ਮੌਤ ਨੂੰ ਬਾਕਾਇਦਾ ਗਲੀਆਂ ਵਿਚ ਇਨਕਲਾਬੀਆਂ ਨੇ ਲੋਕਾਂ ਨੂੰ ਹੋਕਾ ਦਿੱਤਾ ਕਿ ਇਨਕਲਾਬੀਆਂ ਨੇ ਬਰਾ ਮਨਾਇਆ*। ਉਹ ਘਬਰਾਉਣ ਨਾ, ਕਿਉਂਕਿ ਉਹ ਸਿਰਫ ਸਰਕਾਰ ਨਾਲ ਲੜਨ ਵਾਸਤੇ ਪੈਸੇ ਅਕੱਠੇ ਕਰ ਰਹੇ ਸਨ। ਇਸ ਡਾਕੇ ਵਿਚ 'First Case, The Dacoities p. 19. ੧੦੫ Digitined by Panjas Digital Library www punjabdilib.org