ਪੰਨਾ:ਗ਼ਦਰ ਪਾਰਟੀ ਲਹਿਰ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਕੀਮਾਂ ਸਨ*)। ਬਾਕੀ ਦੀਆਂ ਕਾਰਵਾਈਆਂ ਇਨਾਂ ਕਰਨ ਖਾਤਰ ਨਾਲ ਲੈਕੇ ਆਉਣ*। ਮੈਦਾਨ ਜੰਗ ਵਿਚ ਲੜ ਫੌਜੀ ਸਕੀਮਾਂ ਨੂੰ ਨੇਪਰੇ ਚਾੜਨ ਲਈ ਸਹਾਇਕ ਰੂਪ ਵਿਚ ਰਹੀਆਂ ਹਿੰਦੀ ਫੌਜਾਂ ਵਿਚ ਹਵਾਈ ਜਹਾਜ਼ਾਂ ਰਾਹੀਂ ਵੰਡਣ ਕੀਤੀਆਂ ਗਈਆਂ । ਇਨਾਂ ਫੌਜੀ ਸਕੀਮਾਂ ਵਿਚੋਂ, ਜਿਨ੍ਹਾਂ ਖਾਤਰ ਸਾਹਿਤ ਯੁਗੰਤਰ ਆਸ਼ਰਮ, ਸੈਨਫਾਂਸਿਸਕੋ, ਵਿਚ ਨੇ ਕੁਝ ਅਮਲੀ ਸ਼ਕਲ ਫੜੀ, ਵੱਡੀਆਂ ਤਿਨ ਇਹ ਸਨ: ਛਾਪਿਆ ਜਾਂਦਾ, ਅਤੇ ਸੈਨਸਿਸਕੋ ਦਾ ਜਰਮਨ ਕੌਂਸਲ ੧. ਪੱਛਮੀ ਸਰਹੱਦ ਦੀ ਸਕੀਮ:-ਇਸ ਸਕੀਮ ਖੁਦ ਆਪ ਆਪਣੀ ਮੋਟਰ ਵਿਚ ਇਸ ਸਾਹਿਤ ਨੂੰ ਯੂਰਪ ਭੇਜਣ ਲਈ ਲੈ ਜਾਂਦਾ। ਇਸ ਤੋਂ ਇਲਾਵਾ ਹਿੰਦ ਵਿਚ ਗਦਰ ਦਾ ਵੱਡਾ ਮਕਸਦ ਕਾਬਲ ਦੇ ਅਮੀਰ ਅਤੇ ਪਛਮੀ ਸਰਹੱਦ ਦੇ ਪਾਰਟੀ ਲਹਿਰ ਫੇਲ ਹੋ ਜਾਣ ਪਿਛੋਂ ਡਾਕਟਰ ਮਥਰਾ ਸਿੰਘ ਕਬਾਇਲੀਆਂ ਨੂੰ ਪ੍ਰੇਰਕੇ ਹਿੰਦ ਉਤੇ ਹਮਲਾ ਕਰਵਾਉਣ ਦਾ ਸੀ। ਅਤੇ ਸ੍ਰੀ ਹਰਨਾਮ ਸਿੰਘ ‘ਕਹੁਣਾ’ ਅਫਗਾਨਿਸਤਾਨ ਚਲੇ ਗਏ ਨਾਲ ਲਗਵੀਂ ਇਹ ਆਸ ਕੀਤੀ ਗਈ ਸੀ ਕਿ ਹਿੰਦ ਦੇ ਸਨ । ਪਹਿਲਾਂ ਤਾਂ ਉਨਾਂ ਨੂੰ ਅਫਗਾਨਿਸਤਾਨ ਦੀ ਸਰਕਾਰ ਮੁਸਲਮਾਨ ਅਤੇ ਹੋਰ ਇਨਕਲਾਬੀ ਹਮਲਾਆਵਰਾਂ ਦਾ ਸਾਥ ਨੇ ਕੈਦ ਕਰ ਦਿਤਾ, ਪਰ ਇਕ ਸਾਲ ਪਿਛੋਂ ਰਿਹਾ ਕਰ ਦਿਤਾ। ਦੇਣਗੇ। ਇਸ ਸਕੀਮ ਦਾ ਇਕ ਹਿੱਸਾ ਇਹ ਵੀ ਸੀ ਕਿ ਏਸੇ ਸਮੇਂ ਜਰਮਨ-ਤੁਰਕੀ ਮਿਸ਼ਨ ਕਾਬਲ ਪੂਜਾ ਸੀ । ਯੂਰਪ ਦੇ ਜੰਗ ਵਿਚ ਜਰਮਨਾਂ ਦੇ ਹੱਥ ਆਏ ਹਿੰਦੀ ਜੰਗੀ ਡਾਕਟਰ ਮਥਰਾ ਸਿੰਘ ਸ੍ਰੀ ਮਹਿੰਦੂ ਪ੍ਰਤਾਪ ਦੇ ਨਾਲ ਕੰਮ ਵਿਚ ਕੈਦੀਆਂ ਨੂੰ ਪੂਰਕੇ, ਉਨਾਂ ਤੋਂ ਹਿੰਦ ਦੀ ਪਛੱਮੀ ਸਰਹੱਦ ਰਾਹੀਂ ਲਗ ਗਏ, ਜਿਨ੍ਹਾਂ ਵਲੋਂ ਡਾਕਟਰ ਮਥਰਾ ਸਿੰਘ ਨੂੰ ਰੁਸ ਇਕ ਹੱਲਾ ਕਰਵਾਇਆ ਜਾਏ । ਉਚੇਚੇ ਮਿਸ਼ਨ ਉਤੇ ਭੇਜਿਆ ਗਿਆ । ਪਰ ਰੁਸੀਆਂ ਨੇ ਡਾਕਟਰ ਇਸ ਸਕੀਮ ਨੂੰ ਅਮਲੀ ਸ਼ਕਲ ਦੇਣ ਲਈ ਭਿਨ ਮਥਰਾ ਸਿੰਘ ਨੂੰ ਫੜਕੇ ਈਰਾਨ ਵਿਚ ਅੰਗਰੇਜ਼ੀ ਫੌਜਾਂ ਦੇ ਹਵਾਲੇ ਭਿਨ ਅਨਸਰ ਅਗੋਂ ਪਿਛੋਂ ਕੰਮ ਕਰਦੇ ਰਹੇ । ਜਰਮਨ ਅਤੇ ਕਰ ਦਿਤਾ, ਜਿਥੋਂ ਹਿੰਦ ਲਿਆਕੇ ਚੌਥੇ ਕੇਸ ਵਿਚ ਉਨ੍ਹਾਂ ਨੂੰ ਤੁਰਕੀ ਸਰਕਾਰਾਂ ਨੇ ਮਿਲ ਕੇ ਇਕ ਸਾਂਝਾ ਮਿਸ਼ਨ ਅਫਗਾਨਿ ਫਾਂਸੀ ਦੀ ਸਜ਼ਾ ਦੇ ਕੇ ਸ਼ਹੀਦ ਕੀਤਾ ਗਿਆ¢ । ਸਤਾਨ ਦੇ ਅਮੀਰ ਨੂੰ ਪ੍ਰੇਰ ਕੇ ਆਪਣੇ ਨਾਲ ਸ਼ਾਮਲ ਕਰਨ ਲਈ ਕਾਬਲ ਭੇਜਿਆ, ਜਿਸ ਨਾਲ ਸ੍ਰੀ ਮਹਿੰਦੂ ਪ੍ਰਤਾਪ ਅਤੇ ਸ੍ਰੀ ੨. ਬੰਗਾਲੀ ਇਨਕਲਾਬੀਆਂ ਵਾਲੀ ਸਕੀਮਬਰਕਤਲਾ ਵੀ ਬਰਲਨ ਤੋਂ ਭੇਜੇ ਗਏ । ਇਹ ਮਿਸ਼ਨ “੧੯੧੫ ਦੇ ਸ਼ੁਰੂ ਵਿਚ ਬੰਗਾਲ ਦੇ ਕੁਝ ਇਨਕਲਾਬੀਆਂ ਅਫਗਾਨਿਸਤਾਨ ਦੇ ਅਮੀਰ ਨੂੰ ਪੂਰਨ ਲਈ ਕਾਫੀ ਚਿਰ ਯਤਨ ਨੇ ਅਕੱਠੇ ਹੋਕੇ ਫੈਸਲਾ ਕੀਤਾ ਕਿ ਜਰਮਨਾਂ ਦੀ ਮਦਦ ਨਾਲ ਕਰਦਾ ਰਿਹਾ, ਅਤੇ ਅਫਗਾਨਿਸਤਾਨ ਦੇ ਕਈ ਬਾ-ਰਸੂਖ ਸਰਦਾਰ ਹਿੰਦ ਵਿਚ ਬਗਾਵਤ ਕਰਾਉਣ ਦੀ ਸਾਰੀ ਸਕੀਮ ਨੂੰ ਠੀਕ ਲੀਹਾਂ ਅਤੇ ਅਫਸਰ ਇਸ ਮਿਸ਼ਨ ਦੇ ਹੱਕ ਵਿਚ ਸਨ। ਪਰ ਅਮੀਰ ਕਾਬਲ ਉਤੇ ਤਰਤੀਬ ਦਿੱਤੀ ਜਾਏ, ਸਿਆਮ ਅਤੇ ਬੰਗਾਲ ਵਿਚ ਹੋਰ ਮਿਸ਼ਨ ਨੂੰ ਇਹ ਕਹਿਕੇ ਟਾਲਦਾ ਰਿਹਾ ਕਿ ਉਹ (ਅਮੀਰ) ਉਨ੍ਹਾਂ ਥਾਵਾਂ ਦੇ ਇਨਕਲਾਬੀਆਂ ਨਾਲ ਮਿਲਵਰਤਣ ਕਾਇਮ ਕੀਤਾ (ਜਰਮਨ-ਤੁਰਕਾਂ) ਦਾ ਸਾਥ ਦੇਣ ਬਾਰੇ ਤੱਦ ਹੀ ਵੀਚਾਰ ਕਰੇਗਾ ਜਾਏ, ਜਰਮਨਾਂ ਨਾਲ ਸੰਬੰਧ ਪੈਦਾ ਕੀਤੇ ਜਾਣ, ਅਤੇ ਡਾਕਿਆਂ ਜੇ ਪਹਿਲਾਂ ਉਸ ਨੂੰ (ਅਮੀਰ ਨੂੰ) ਇਕ ਲੱਖ ਫੌਜ ਹੈਰਾਤ ਵਿਚ ਰਾਹੀਂ ਫੰਡ ਅਕੱਠੇ ਕੀਤੇ ਜਾਣ*। ਅਕੱਠੀ ਕਰਕੇ ਵਿਖਾਈ ਜਾਏ । ਜਰਮਨ-ਤੁਰਕੀ ਮਿਸ਼ਨ ਇਹ ਉਸ ਸਮੇਂ ਦੇ ਵਾਇਸਰਾਏ ਲਾਰਡ ਹਾਰਡਿੰਗ ਲਿਖਦੇ ਨਾ ਕਰ ਸਕਿਆ, ਅਤੇ ਆਖਰ ਨਿਰਾਸ ਹੋ ਕੇ ਸੰਨ ੧੯੧੬ ਹਨ ਕਿ ਜਰਮਨਾਂ ਤੋਂ ਮਾਇਆ, ਹਥਿਆਰ ਅਤੇ ਫੌਜੀ ਮਦਦ ਦੇ ਸ਼ੁਰੂ ਵਿਚ ਕਾਬਲ ਤੋਂ ਵਾਪਸ ਚਲਾ ਗਿਆ । ਪਰੰਤੁ ਬੀ. ਮਿਲਣ ਦੇ ਭਰੋਸੇ ਉਤੇ, ਬੰਗਾਲ ਅਤੇ ਪੰਜਾਬ ਦੇ ਇਨਕਲਾਬੀਆਂ ਮਹਿੰਦਰ ਪ੍ਰਤਾਪ ਅਤੇ ਸ੍ਰੀ ਬਰਕੁਤਲਾ ਅਫਗਾਨਿਸਤਾਨ ਵਿਚ ਨੇ ਦਸੰਬਰ ੧੯੧੫ ਵਿਚ ਗਦਰ ਕਰਵਾਉਣ ਦੀ ਸਾਜ਼ਸ਼ ਕੁਝ ਚਿਰ ਹੋਰ ਟਿਕੇ ਰਹੇ, ਅਤੇ ਦੇਓਬੰਦ(ਯੂ. ਪੀ.) ਦੇ ਸ਼ੀ ਉਬੇਦੁੱਲਾ, ਕੀਤੀ । ਸੈਨਵਾਂਸਿਸਕੋ ਕੇਸ ਵਿਚ ਇਕ ਗਵਾਹੀ ਵਿਚ ਪੰਜਾਬ ਤੋਂ ਹਿਜਰਤ ਕਰ ਗਏ ਮੁਸਲਮਾਨ ਵਿਦਿਆਰਥੀਆਂ, ਅਤੇ ਦੱਸਿਆ ਗਿਆ ਕਿ ਸ੍ਰੀ ਮਾਰਟਿਨ (ਮਸ਼ਹੂਰ ਇਨਕਲਾਬੀ ਸ਼੍ਰੀ ਹੋਰਨਾਂ ਨਾਲ ਮਿਲ ਕੇ ਹਿੰਦ ਵਿਚਲੀ ਅੰਗਰੇਜ਼ੀ ਹਕੂਮਤ ਵਿਰੁੱਧ ਐਮ. ਐਨ. ਰਾਏ ਨੇ ਇਹ ਬਣਾਵਟੀ ਨਾਮ ਧਾਰਨ ਕੀਤਾ ਆਪਣੇ ਯਤਨਾਂ ਵਿਚ ਜੁੱਟੇ ਰਹੇ। ਹੋਇਆ ਸੀ) ਨੇ ਜਰਮਨਾਂ ਨੂੰ ਸੁਨੇਹਾ ਭੇਜਿਆ ਕਿ ਜੋ ਪੰਜਾਹ ਗਦਰ ਪਾਰਟੀ ਦਾ ਪੱਛਮੀ ਸਰਹੱਦ ਦੀ ਸਕੀਮ ਨਾਲ ਹਜ਼ਾਰ ਰਾਈਫਲਾਂ ਭੇਜਣ ਦਾ ਇਕਰਾਰ ਕੀਤਾ ਗਿਆ ਹੈ, ਉਨ੍ਹਾਂ ਸਿੱਧਾ ਸੰਬੰਧ ਨਹੀਂ ਸੀ। ਪਰ ਜਰਮਨਾਂ ਹੱਥ ਆਏ ਹਿੰਦੀ ਫੌਜੀ ਵਿਚੋਂ ਬੰਗਾਲ ਵਿਚ ਸਿਰਫ ਪੰਦਰਾਂ ਹਜ਼ਾਰ ਭੇਜੀਆਂ ਜਾਣ ਅਤੇ ਕੈਦੀਆਂ ਨੂੰ ਪੱਛਮੀ ਸਰਹੱਦ ਵਲੋਂ ਹਿੰਦ ਉਤੇ ਕੀਤੇ ਜਾਣ ਵਾਲੇ ਬਾਕੀ ਦੀਆਂ ਕਰਾਚੀ ਅਤੇ ਪਾਂਡੀਚਰੀ ਦੇ ਨੇੜੇ ਭੇਜੀਆਂ ਜਾਣ# । ਹੱਲੇ ਵਿਚ ਵਰਤੇ ਜਾਣਾ ਸੀ, ਅਤੇ ਗਦਰ ਪਾਰਟੀ ਨੇ ਇਨ੍ਹਾਂ ਮਾਂਡਲੇ ਕੇਸ ਵਿਚ ਸ਼ੀ ਚਾਲੀਆ ਰਾਮ ਨੇ ਆਪਣੇ ਇਕਬਾਲ ਵਿਚ ਫੌਜੀ ਕੈਦੀਆਂ ਨੂੰ ਪੂਰਨ ਵਿਚ ਹਿੱਸਾ ਲਿਆ । “ਪੰਡਤ ਮੰਨਿਆ ਕਿ ਉਨ੍ਹਾਂ ਦੀ ਡੀਊਟੀ ਕਲਕੱਤੇ, ਲਾਹੌਰ, ਪਸ਼ਾਵਰ ਅਤੇ ਰਾਮ ਚੰਦ ਨੇ ਸ੍ਰੀ ਰਿਖੀ ਕੇਬ, ਸ੍ਰੀ ਅਮੀਨ ਚੰਦ ਸ਼ਰਮਾ, ਕਾਬਲ ਜਾਣ ਦੀ ਲਾਈ ਗਈ ਸੀ, ਇਨਕਲਾਬੀਆਂ ਨੂੰ ਇਹ ਥੀ ਸ਼ਿਵਦੇਵ ਸਿੰਘ, ਸ਼੍ਰੀ ਕਿਦਾਰ ਨਾਥ ਅਤੇ ਸ੍ਰੀ ਕਰਤਾਰ ਇਤਲਾਹ ਦੇਣ ਲਈ ਕਿ ਸ਼ੰਘਾਈ ਦੀ ਗਦਰ ਪਾਰਟੀ ਵਲੋਂ ਰਾਮ ਨੂੰ ਸੈਲਫ਼ਾਂਸਿਸਕੋ ਤੋਂ ਜਰਮਨੀ ਇਸ ਮਕਸਦ ਲਈ । 'San Francisco Trial, Judgement Verdict ਤੇਜਿਆ ਕਿ ਮੈਦਾਨ ਜੰਗ ਵਿਚ ਲੜ ਰਹੀਆਂ ਹਿੰਦੀ ਫੌਜਾਂ of Guilty, p. 6; Third Case, Evidence of ਵਿਚ ਵੰਡਣ ਲਈ ਸਾਹਿਤ ਛਾਪਣ, ਅਤੇ ਜਰਮਨਾਂ ਹੱਥ ਆਏ Harcharan Das; Tbird Case, Judgement, ਹਿੰਦੀ ਫੌਜੀ ਕੈਦੀਆਂ ਨੂੰ ਪੱਛਮੀ ਸਰਹੱਦ ਉਤੋਂ ਹਿੰਦ ਉਤੇ ਹੱਲਾ p. 27. Third Case, Evidence, p. 31. *Rowlatt Report, p. 120. Isemonger and Slattery, p. 137, TO'Dwyer, p. 178.

  • Rowlatt Report, p. 120. ਇਸ ਬਾਰੇ ਵਧੇਰੇ ਤਫਸੀਲ ਲਈ ਖੋ:-Rowlatt

tHardinge, p. 126. koport, chapter ziv; O'Dwyor, chapter xi. San Francisco Trial, Testimony of ੧੩u Kumud Nath Mookerjee. Digitized by Panjab Digital Library / www.panjabdigilib.org