ਪੰਨਾ:ਗ਼ਦਰ ਪਾਰਟੀ ਲਹਿਰ.pdf/216

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਦਰੀ ਕੈਦੀਆਂ ਵਲੋਂ ਸੈਲੂਲਰ ਜੇਲ ਵਿਚ ਕੀਤੀ ਗਈ ਉਹ ਆਪ ਮੰਨੇ ਹਨ ਕਿ ਜੇਲ ਵਿਚ ਬੜਾ ਜ਼ੁਲਮ ਹੁੰਦਾ ਸੀ। ਜਦੋਜਹਿਦ ਬਾਰੇ ਬੰਗਾਲੀ ਰਾਜਸੀ ਕੈਦੀਆਂ ਦਾ ਨਜ਼ਰੀਆ ੧੬ ਪਰ ਸਵਾਏ ਉਸ ਮੁਆਮਲੇ ਵਿਚ ਭੁੱਖ ਹੜਤਾਲ ਕਰਨ ਦੇ ਜਿਸ ਅਤੇ ੨੦ ਜੂਨ ਦੇ “ਬੰਗਾਲੀ” ਵਿਚ ਛਪਿਆ, ਜਿਸ ਦਾ ਨਾਲੋ ਨਾਲ ਵਿਚ ਉਨਾਂ ਨੂੰ ਸ਼ਾਤੀ ਤੌਰ ਉਤੇ ਠੇਸ ਲੱਗੀ, ਉਨਾਂ ਨੇ ਸੈਲੂਲਰ ਜੇਲ ਹਵਾਲਾ ਦਿਤਾ ਗਿਆ ਹੈ। ਸ੍ਰੀ ਬਰਿੰਦਰ ਕੁਮਾਰ ਘੋਸ਼ (ਜਿਨ੍ਹਾਂ ਵਿਚ ਰਾਜਸੀ ਜਾਂ ਦੂਸਰੇ ਕੈਦੀਆਂ ਦੀ ਹਮਦਰਦੀ ਵਿਚ ਕੋਈ ਇਸ ਜਦੋ ਜਹਿਦ ਵਿਚ ਹਿੱਸਾ ਨਹੀਂ ਸੀ ਲਿਆ) ਦੀ ਲਿਖਤ ਅਮਲੀ ਕਦਮ ਨਾ ਚੁਕਿਆ, ਅਤੇ ਉਨਾਂ ਦੀ ਸਮੁਚੀ ਜਦੋਜਹਿਦ ਵਿਚੋਂ ਦਿਤੇ ਹਵਾਲੇ ਵੀ ਗਦਰੀ ਕੈਦੀਆਂ ਦੇ ਬਿਆਨ ਦੀ ਬਹੁਤ ਨੂੰ ਇਕੇ ਛਾਬੇ ਤੋਲਣ ਦੀ ਕੋਸ਼ਸ਼ ਕੀਤੀ ਹੈ । ਹੱਦ ਤੱਕ ਪ੍ਰੋੜਤਾ ਕਰਦੇ ਹਨ। ਭਾਈ ਪਰਮਾ ਨੰਦ ਨੇ 'ਭਾਈ ਦਰ ਅਸਲ ‘ਭਾਈ’ ਪਰਮਾਨੰਦ ਅਤੇ ਗਦਰੀ ਕੈਦੀਆਂ ਭਾਨ ਸਿੰਘ ਦੇ ਮੁਆਮਲੇ ਬਾਰੇ ਜ਼ਿਕਰ ਨਹੀਂ ਕੀਤਾ, ਪਰ ਸ੍ਰੀ ਦੇ ਦ੍ਰਿਸ਼ਟੀ-ਕੋਨਾਂ ਵਿਚ ਜ਼ਮੀਨ ਆਸਮਾਨ ਦਾ ਫਰਕ ਸੀ । ਗਦਰੀ ਪਰਮਾਨੰਦ (ਯੂ. ਪੀ.) ਦੇ ਮੁਆਮਲੇ ਸੰਬੰਧੀ ਲਿਖਦੇ ਹਨ ਕਿ ਕੈਦੀ ਤੱਕ ਅਤੇ ਬੇਇਜ਼ਤੀ ਸਹਾਰਨ ਵਾਲੇ ਬੰਦੇ ਨਹੀਂ ਸਨ; ਪਹਿਲੋਂ ਮਿਸਟਰ ਬੈਰੀ ਕੌੜਾ ਬੋਲਿਆ, ਅਤੇ ਸ੍ਰੀ ਪਰਮਾਨੰਦ ਅਤੇ ਜ਼ੁਲਮ ਦਾ ਮੁਕਾਬਲਾ ਕਰਨ ਲਈ ਤੁਲੇ ਹੋਏ ਸਨ। ਅਤੇ (ਯੂ. ਪੀ.) ਦੇ ਉਸੇ ਵਰਗਾ ਜਵਾਬ ਦੇਣ ਉਤੇ ਉਹ (ਮਿਸਟਰ ‘ਭਾਈ ਪਰਮਾਨੰਦ ਜੇਲ ਕਰਮਚਾਰੀਆਂ ਨਾਲ ਮੱਥਾ ਲਾਕੇ ਬੈਰੀ) ਸ੍ਰੀ ਪਰਮਾਨੰਦ ਉਤੇ ਜ਼ਬਰਦਸਤੀ ਕਰਨ ਲਈ ਉਠਿਆ। ਬਖੇੜਾ ਲੈਣੋਂ ਸੰਕੋਚ ਕਰਦੇ ਸਨ, ਭਾਵੇਂ ਉਹ ਕਿਤਨਾ ਹੀ ਜ਼ੁਲਮ ਮਿਸਟਰ ਬੈਰੀ ਨੂੰ ‘ਭਾਈ ਪਰਮਾਨੰਦ ਨੇ ਆਪ ਬਿਆਨ ਕੀਤਾ ਪਏ ਕਰਨ। ਭਾਈ’ ਪਰਮਾਨੰਦ ਲਿਖਦੇ ਹਨ ਕਿ, “ਰਾਜਸੀ ਹੈ ਕਿ ਉਹ ਇਸ ਕਿਸਮ ਦਾ ਬੰਦਾ ਸੀ (ਪੰਨਾ ੧੦੫), ਅਤੇ ਕੈਦੀ ਆਪਣੇ ਹੱਕਾਂ ਖਾਤਰ ਜੇਲ ਅੰਦਰ ਉਸੇ ਤਰਾਂ ਐਜੀਟੇਸ਼ਨ ਲਿਖਿਆ ਹੈ ਕਿ ਗਦਰੀ ਕੈਦੀਆਂ ਦੇ ਸੈਲੂਲਰ ਜੇਲ ਵਿਚ ਆਉਂਦੇ ਕਰਨਾ ਚਾਹੁੰਦੇ ਸਨ ਜਿਵੇਂ ਉਹ ਬਾਹਰ ਕਰਦੇ ਆਏ ਸਨ I.... ਸਾਰ ਉਹ ਕੋਈ ਬਖੇੜਾ ਕਰਨ ਦਾ ਚਾਹਵਾਨ ਸੀ (ਪੰਨਾ ੧੦੬)। ਇਸ ਤੋਂ ਇਲਾਵਾ ਇਕ ਪਾਰਟੀ ਐਸੀ ਸੀ ਜੋ ਬਿਨਾ ਛਾਣ ਬੀਣ ‘ਭਾਈ ਪਰਮਾਨੰਦ ਦੀ ਰਾਏ ਵਿਚ ਜੇਲ ਕਰਮਚਾਰੀ ਆਕਾਰਨ ਕੀਤੇ ਹਰ ਇਕ ਐਸੇ ਮੁਆਮਲੇ ਨੂੰ ਹੱਥ ਵਿਚ ਲੈ ਲੈਂਦੀ ਜਿਸ ਦੀ ਕੈਦੀਆਂ ਨੂੰ ਧੌਲ ਧੱਛਾ ਕਰਦੇ ਫਿਰਦੇ ਅਤੇ ਗਾਲਾਂ ਕੱਢਦੇ, ਅਤੇ ਉਨਾਂ ਪਾਸ ਸ਼ਕਾਇਤ ਪੁਜਦੀ । ਜਦੋਂ ਉਹ ਹਿੰਦੂ ਜਾਂ ਬਰਮੀ ਬਹੁਤ ਮਾਮੂਲੀ ਗੱਲ ਬਦਲੇ ਕੈਦੀਆਂ ਦੀਆਂ ਪੇਸ਼ੀਆਂ ਕੀਤੀਆਂ ਬਚਿਆਂ ਨਾਲ ਗੈਰ-ਇਨਸਾਨੀ ਵਰਤਾਉ ਹੋਇਆ ਵੇਖਦੇ, ਜਾਂ ਜਾਂਦੀਆਂ (ਪੰਨਾ ੧੦੮)। ਗਦਰੀ ਕੈਦੀਆਂ ਤੋਂ ਪਹਿਲੋਂ ਅੰਡੇਮਾਨ ਜਦੋਂ ਉਨਾਂ ਨੂੰ ਜ਼ੁਲਮ ਦੀ ਚੱਕੀ ਵਿਚ ਪੀਸਿਆ ਜਾਂਦਾ ਵੇਖਦੇ, ਆਏ ਰਾਜਸੀ ਕੈਦੀਆਂ ਨੇ ਵੀ ਸਖੱਤ ਮੁਸ਼ੱਕਤ ਅਤੇ ਜੇਲ ਜਾਂ ਜਦੋਂ ਉਨਾਂ ਨਾਲ ਗੈਰ-ਕੁਦਰਤੀ ਜੁਰਮ ਕੀਤਾ ਜਾਂਦਾ, ਉਹ ਕਰਮਚਾਰੀਆਂ ਦੇ ਭੇੜੇ ਰਵੱਈਏ ਤੋਂ ਤੰਗ ਆਕੇ ਹੜਤਾਲਾਂ ਤੇ ਇਹ ਵੇਖਕੇ ਨਾ ਸਹਾਰ ਸਕਦੇ, ਅਤੇ ਇਕ ਵੱਡਾ ਬਖੇੜਾ ਮੁਲ ਸਟਰਾਈਕਾਂ ਕੀਤੀਆਂ, ਭਾਵੇਂ ਉਹ ਕਾਮਯਾਬ ਹੋ ਸਕੀਆਂ ਜਾਂ ਲੈਣ ਦੀ ਪਰਵਾਹ ਨਾ ਕਰਦਿਆਂ ਹੋਇਆਂ ਦਖਲ ਦੇਂਦੇ । ਉਨ੍ਹਾਂ ਨਾ; ਅਤੇ ਕਰਨਲ ਵੈਜਡ ਮੁਤਾਬਕ ਅੰਡੇਮਾਨ ਬਾਰੇ ਵੀ ਇਹ ਦਲੀਲ ਹੁੰਦੀ ਕਿ ਕਿਉਂਕਿ ਉਹ ਮਾਤ ਭੂਮੀ ਦੀ ਸੇਵਾ ਮਿਲੀ ਸਪੈਸ਼ਲ ਰੀਪੋਟ ਨੇ ਉਸ ਸਰਕਾਰ ਹਿੰਦ ਨੂੰ ਫਿਕਰ ਖਾਤਰ ਜੇਲ ਆਏ ਸਨ, ਇਸ ਵਾਸਤੇ ਜੇਲ ਦੇ ਹੋਰ ਕੈਦੀਆਂ ਦੀ । ਵਿਚ ਪਾ ਦਿਤਾ, ਅਤੇ ਆਖਰ ਸਰਕਾਰ ਹਿਦ ਨੂੰ ਗਾਲਖਨ ਇਸੇ ਹਾਲਤ ਬੇਹਤਰ ਕਰਨ ਲਈ ਕੋਸ਼ਸ਼ ਕਰਨੀ ਅਜੇ ਵੀ ਉਨ੍ਹਾਂ ਦਾ ਕਰਕੇ ਅੰਡੇਮਾਨ ਦੀਆਂ ਜੇਲਾਂ ਤੋੜਨ ਦਾ ਫੈਸਲਾ ਕਰਨਾ ਪਿਆ। ਵਰਜ਼ ਸੀ । ਇਹ ਵੀ ਖਾਸ ਨੋਟ ਕਰਨ ਵਾਲੀ ਹੈ ਕਿ ਗਦਰੀ ਕੈਦੀਆਂ ਨੇ ‘ਭਾਈ ਪਰਮਾਨੰਦ ਦੀ ਲਿਖਤ ਦੇ ਲਹਿਜ਼ੇ ਤੋਂ, ਅਤੇ ਉਨਾਂ ‘ਮਾਸਟਰ’ ਚਤਰ ਸਿੰਘ ਦੀ ਹਮਾਇਤ ਵਿਚ ਪਹਿਲੋਂ ਹੜਤਾਲ ਜਾਂ ਦੇ ਅੰਡੇਮਾਨ ਦੀ ਜੇਲ ਵਿਚ ਧਾਰਨ ਕੀਤੇ ਰੱਵਈਏ ਦੀ ਰੌਸ਼ਨੀ ਸਟਰਾਈਕ ਨਹੀਂ ਕੀਤੀ, ਕਿਉਂਕਿ ਉਨ੍ਹਾਂ ਮੇਜਰ ਮੱਰੇ ਨੂੰ ਮਾਰਨ ਵਿਚ, ਇਹ ਮਤਲਬ ਲਿਆ ਜਾ ਸਕਦਾ ਹੈ ਕਿ ਉਪਰਲੇ ਪਹਿਰੇ ਵਿਚ ਪਹਿਲ ਕੀਤੀ ਸੀ । ਜਦ ਚਾਰ ਸਾਲ ਦੀ ਪਿੰਜਰੇ ਬੰਦੀ ਵਿਚ ਉਨਾਂ ਦੇ ਆਪਣੇ ਬਿਆਨ ਕੀਤੇ ਗਦਰੀ ਕੈਦੀਆਂ ਦੇ ਦੁੱਸ਼ਟੀ ਕਰਕੇ ‘ਮਾਸਟਰ’ ਚਤਰ ਸਿੰਘ ਮਰਨਾਉ ਹੋ ਗਏ ਅਤੇ ਜੇਲ ਦੇ ਕੋਨ ਨੂੰ ਉਹ ਪਸੰਦ ਨਹੀਂ ਸਨ ਕਰਦੇ । ਪਰ ਇਨਕਲਾਬੀ ਕਰਮਚਾਰੀ ਫਿਰ ਵੀ ਉਨਾਂ ਨੂੰ ਨਹੀਂ ਸੀ ਕੱਢਦੇ, ਤਦ ਸ਼੍ਰੀ ਸੋਹਨ ਦਿੱਸ਼ਟੀ-ਕੋਨ ਤੋਂ ਗਦਰੀ ਕੈਦੀਆਂ ਦੀ ਸਪਿੱਰਟ, ਜੋ ਉਨ੍ਹਾਂ ਸਿੰਘ ਨੂੰ ਅਤੇ ਸ੍ਰੀ ਬਿਸ਼ਨ ਸਿੰਘ ਨੇ ਸਟਰਾਈਕ ਕੀਤੀ। ਇਨ੍ਹਾਂ ਸੈਲੂਲਰ ਜੇਲ ਵਿਚ ਆਪਣੀਆਂ ਜਾਨਾਂ ਉਤੇ ਖੇਡਕੇ ਵੀ ਕਾਇਮ ਸਭ ਗੱਲਾਂ ਨੂੰ ਸਾਹਮਣੇ ਰਖਦਿਆਂ ਹੋਇਆਂ, “ਭਾਈ ਪਰਮਾਨੰਦ ਰੱਖੀ, ਲਈ ਵਖਰੇ ਨਜ਼ਰੀਏ ਤੋਂ ਅਨਭੋਲ ਦਿੱਤਾ ਗਿਆ ਇਸ ਤੋਂ ਦੀ ਗਦਰੀ ਕੈਦੀਆਂ ਵਲੋਂ ਸੈਲੂਲਰ ਜੇਲ ਵਿਚ ਕੀਤੀ ਜਦੋਜਹਿਦ | ਵਧੇਰੇ ਚੰਗਾ ਸਰਟੀਫੀਕੇਟ ਮਿਲਣਾ ਮੁਸ਼ਕਲ ਹੈ । ਭਾਈ ਪਰਮਾ· ਨੂੰ ਸਮੁਚੇ ਤੌਰ ਉੱਤੇ ਗੈਰ-ਜ਼ਿਮੇਵਾਰ ਢੰਗ ਨਾਲ ਕੀਤੀ ਗਈ ਨੰਦ ਲਿਖਦੇ ਹਨ ਕਿ ਇਕ ਬੰਨੇ ਜੇਲ ਕਰਮਚਾਰੀਆਂ ਵਲੋਂ ਜ਼ੁਲਮ ਕਹਿਣਾ ਵਾਜਬ ਨਹੀਂ। ਸੀ, ਅਤੇ ਦੂਸਰੇ ਬੰਨੇ ਗਦਰੀ ਕੈਦੀਆਂ ਦੀ ਬੇਵਕੂਫੀ ਸੀ, ਅਤੇ ਇਹ ਹੋ ਸਕਦਾ ਹੈ ਕਿ ਕਈ ਇਕ ਵਾਕਿਆਤ ਵਿਚ ਉਨਾਂ ਨੂੰ ਪਤਾ ਨਾ ਲਗਾ ਕਿ ਉਹ ਕਿਹੜਾ ਬੰਨਾ ਚੁਣਨf। ਠੀਕ ਇਕੜ ਦੁਕੜ ਗਦਰੀ ਕੈਦੀਆਂ ਵਲੋਂ ਲੋੜ ਨਾਲੋਂ ਵੱਧ ਜੋਸ਼ੀਲਾ ਹੁੰਦਾ ਜੇਕਰ ‘ਭਾਈ ਪਰਮਾਨੰਦ ਲਿਖਦੇ ਕਿ ਇਕ ਬੰਨੇ ਜ਼ੁਲਮ ਰਵੱਈਆ ਇਖਤਿਆਰ ਕੀਤਾ ਗਿਆ ਹੋਵੇ । “ਭਾਈ ਪਰਮਾਨੰਦ ਸੀ, ਅਤੇ ਦੂਸਰੇ ਬੰਨੇ ਜ਼ੁਲਮ ਦਾ ਮੁਕਾਬਲਾ ਕਰਨ ਦੀ ਨੇ ਕੇਵਲ ਇਕ ਮਿਸਾਲ ਦਿੱਤੀ ਹੈ ਕਿ ਮੇਜਰ ਮੱਰੇ ਉਤੇ ਹਮਲਾ ਸਪਿਰਟ ॥ ਕਰਨ ਲਈ ਚੰਦ ਇਕ ਗਦਰੀ ਕੈਦੀਆਂ ਵਲੋਂ ਛੁਰਾ ਬਨਾਉਣ ਸਾਂ ਮੰਗਵਾਉਣ ਦੀ ਕੋਸ਼ਸ਼ ਕੀਤੀ ਗਈ । ਸ਼੍ਰੀ ਸੋਹਨ ਸਿੰਘ ‘ਭਕਨਾ ਹਿੰਦ ਦੀਆਂ ਜੇਲਾਂ ਵਿਚ । ਵੱਸਦੇ ਹਨ ਕਿ ਇਕ ਜੇਲ ਕਰਮਚਾਰੀ ਨੇ ਉਨਾਂ ਨੂੰ ਇਸੇ ਤਰਾਂ ਅੰਡੇਮਾਨ ਤੋਂ ਵਾਪਸ ਲਿਆਕੇ ਗਦਰੀ ਕੈਦੀਆਂ ਨੂੰ ਝੁਰਾ ਅਤੇ ਜੇਲ ਦੀਆਂ ਚਾਬੀਆਂ ਲਿਆ ਦੇਣ ਦੀ ਪੇਸ਼ਕਸ਼ ਕੀਤੀ, ਹਿੰਦ ਦੇ ਅੱਡ ਅੱਡ ਸੂਬਿਆਂ ਅਤੇ ਉਨ੍ਹਾਂ ਦੀਆਂ ਵਖੋ ਵਖ ਜੇਲਾਂ ਜੋ ਉਨਾਂ ਠਕਰਾ ਦਿੱਤੀ । ਜੇਕਰ ‘ਭਾਈ ਪਰਮਾਨੰਦ ਜੇਲ ਕਰਮ 'A Tale of my Exile, Barindra Kumar ਚਾਰਆਂ ਦੇ ਉਨਾਂ ਜ਼ੁਲਮਾਂ ਵਿਰੁਧ ਜਦੋਜਹਿਦ ਵਿਚ ਹਿੱਸਾ ਲੈਂਦੇ, Globe, p. 115, ਜਿਨ੍ਹਾਂ ਨੂੰ ਉਹ ਆਪ ਠੀਕ ਹੋਇਆ ਸਮਝਦੇ, ਤਾਂ ਉਨਾਂ ਦੀ

  • Bhai Parmanand, p. 123. ਧਾਰਨ ਕੀਤੀ ਪੋਜ਼ੀਸ਼ਨ ਵਿਚ ਵਜ਼ਨ ਹੁੰਦਾ। ਇਸ ਗਲ ਨੂੰ +Bhai Parmanand, p. 127

੧te Digitized by Panjab Digital Library www panjabigborg