ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/130

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਵਿੰਦਰ ਤੁਹਾਡੇ ਪਿਆਰ ਦੀ ਭਿਆਨਕ ਅੱਗ ਵੀ ਮੈਨੂੰ ਪਿਆਰੀ ਹੈ। ਮੈਂ ਇਸ ਦੀਆਂ ਲਾਟਾਂ ਨੂੰ ਖ਼ੁਸ਼ੀ ਖ਼ੁਸ਼ੀ ਆਪਣੇ ਇਰਦ ਗਿਰਦ ਲਪੇਟ ਕੇ ਸੇਕ ਲੈਂਦੀ ਰਹਾਂਗੀ। ਏਨਾ ਗ਼ਮ ਦੇਣ ਤੇ ਵੀ, ਪਤਾ ਜੇ ਤੁਸੀ ਮੈਨੂੰ ਕਿੰਨੇ ਪਿਆਰੇ ਲਗਦੇ ਹੋ।

ਮੇਰੇ ਲਾਡਲੇ ਪ੍ਰੀਤਮ, ਖ਼ਤ ਦੇਖਦਿਆਂ ਹੀ ਜੁਆਬ ਦੇ ਦੇਣਾ, ਜ਼ਰੂਰ, ਬੜੀ ਮਿਹਰਬਾਨੀ ਹੋਵੇਗੀ।


ਤੁਹਾਡੀ..............

੧੧੬