ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/146

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਗੇ ਲੁਟਿਆ ਜਾ ਰਿਹਾ ਸੀ ... ... ... ਨਹੀਂ ... ... ਮੈਂ ਹੋਰ ਕੁਝ ਨਹੀਂ ਲਿਖਦੀ ... ... ਤੁਹਾਡੇ ਰੰਗ ਵਿਚ ਭੰਗ ਨਾ ਪਏ। ਬਸ ਏਨੀ ਬੇਨਤੀ ਮੰਨ ਲਵੋ ਕਿ ਖ਼ਤ ਜਲਦੀ ਲਿਖ ਦਿਆ ਕਰੋ, ਦੋ ਸਤਰਾਂ ਹੀ।

ਤੁਹਾਡੀ.............

੧੩੨