ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਤ ਦੇ ੧੧ ਵਜੇ ਨੇ, ਸਾਰਾ ਆਲਮ ਘੂਕ ਸੁਤਾ ਹੋਇਆ ਏ। ਹੁਣ ਤੇ ਮੇਰੀਆਂ ਵੀ ਅੱਖਾਂ ਭਾਰੀਆਂ ਹੋ ਰਹੀਆਂ ਨੇ। ਵੀਰ ਜੀ ਮੇਰੇ ਕਮਰੇ ਦੀ ਬੱਤੀ ਜਗਦੀ ਵੇਖ ਕੇ ਕਹਿੰਦੇ ਹੋਣਗੇ ਮੈਂ ਬੜਾ ਪੜ੍ਹਦੀ ਹਾਂ।

ਬੜੀਆਂ ਮਿੱਠੀਆਂ ਯਾਦਾਂ ਭੇਜਦੀ ਹੋਈ,

ਮੈਂ ਹਾਂ,

ਤੁਹਾਡੀ..........

੧੨