ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਵਿਅਕਤੀਗਤ ਆਜਾਦੀ ਦੇ ਇਸ ਦੌਰ ਵਿੱਚ ਵੀ ਵਿਆਹੁਤਾ ਬੰਧਨ ਦੀ ਸਾਰਥਿਕਤਾ ਖਤਮ ਨਹੀਂ ਹੋਈ। ਪਰ ਬਦਲਦੇ ਸਮੇਂ ਨਾਲ ਹਰ ਚੀਜ ਬਦਲਦੀ ਜਾਂਦੀ ਹੈ, ਸੋ ਇਸ ਸੰਸਥਾ ਨੂੰ ਵੀ ਕਾਇਮ ਰੱਖਣ ਲਈ ਜਰੂਰੀ ਹੈ ਕਿ ਇਹ ਮਾਲਕੀ ਵਾਲੀ ਰਵਾਇਤੀ ਸੋਚ ਅਤੇ ਚਾਰਦਿਵਾਰੀ ਦੀ ਕੈਦ ਦੀ ਬਜਾਏ ਬਰਾਬਰੀ, ਆਜਾਦੀ, ਵਿਸ਼ਵਾਸ ਅਤੇ ਭਾਵਨਾਵਾਂ ਦੇ ਸਤਿਕਾਰ 'ਤੇ ਆਧਾਰਿਤ ਹੋਵੇ।

27