ਪੰਨਾ:ਗੀਤਾਂਜਲੀ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਮੇਰੀਆਂ ਬੇ-ਸੁਰੀਆਂ ਸੁਰਾਂ
ਤੇਰੀਆਂ ਸੁਰੀਲੀਆਂ ਸੁਰਾਂ ਵਿਚ ਗੁੰਮ ਹੋਈਆਂ
ਗੰਦੀਆਂ ਬੂੰਦਾਂ ਗੰਗਾ ਵਿਚ ਡੁੱਬੀਆਂ।

੬੬