ਪੰਨਾ:ਗੁਰਬਾਣੀ ਕੀਰਤਨ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਸ਼ਬਦ ਨੰ: ੨੫

ਮੰਗਲ ਸਾਜ ਭਇਆ ਪ੍ਰਭੁ ਆਪਨਾ

ਗਾਇਆ ਰਾਮ । ਅਬਨਾਸੀ ਵਤ ਸੁਣਿਆ
ਮਨ ਊਪਜਿਆ ਚਾਇਆ ਰਾਮ । ਮਨ ਪ੍ਰੀਤ ਲਾਗੇ
ਵਡੇ ਭਾਗੇ ਕਬ ਮਿਲੀਐ ਪੂਰਨ ਪਤੇ।
ਸਹਿਜ ਸਮਾਈਏ ਗੋਬਿੰਦ ਪਾਈਐ
ਦੇਹੁ ਸਖੀਏ ਮੋਹਿ ਮਤੇ ਦਿਨ ਰੈਨ ਠਾਢੀ
ਕਰਉ ਸੇਵਾ ਪਭ ਕਵਨ ਜੁਗਤੀ ਪਾਇਆ
ਬਿਨ ਵੰਤ ਨਾਨਕ ਕਰੋ ਕਿਰਪਾ ਲੈਹੁ

ਮੋਹਿਲੜ ਲਾਇਆ।

(੫੦)