ਪੰਨਾ:ਗੁਰਬਾਣੀ ਕੀਰਤਨ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਈਨ ਕਰਨ ਦਾ ਤਰੀਕਾ


ਅਸਥਾਈ

ਏਕ ਸਿਮਰ ਏਕ ਸਿਮਰ
ਏਕ ਸਿਮਰ ਪਿਆਰੇ ( ੨ )
ਅੰਤਰਾ, ਕਲ ਕਲੇਸ ਲੋਭ ਮੋਹ
ਮਹਾਂ ਭਉਜਲ ਤਾਰੇ ਏਕ ... ...
ਸਾਸ ਸਾਸ ਨਿਮਖ ਨਿਮਖ ਦਿਨ ਸੁ
ਰੈਨ ਚਿਤਾਰੇ ਏਕ ... ... ..


( ੫੯)