ਸਮੱਗਰੀ 'ਤੇ ਜਾਓ

ਪੰਨਾ:ਗੁਰਬਾਣੀ ਕੀਰਤਨ.pdf/68

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸ਼ਬਦ ਨੰ: ੩੦




ਮੂ ਲਾਲਨ ਸਿਉ ਪ੍ਰੀਤ ਬਨੀ
ਤੋਰੀ ਨ ਤੂਟੇ ਛੋਰੀ ਨ ਛੂਟੇ ਐਸੀ
ਮਾਧੋ ਖਿਚ ਤਨੀ। ਦਿਨ ਸੁਰੈਨ ਮਨ
ਮਾਹਿ ਬਸਤ ਹੈ ਕਰ ਕਿਰਪਾ ਪ੍ਰਭ
ਅਪਨੀ। ਬਲ ਬਲ ਜਾਉ ਸ਼ਾਮ
ਸੁੰਦਰ ਕੇ ਅਕਥ ਕਥਾ ਜਾਕੀ
ਬਾਤ ਸੁਨੀ॥ ਜਨ ਨਾਨਕ ਦਾਸਨ
ਦਾਸ ਕਹੀਅਤ ਹੈ ਤੂ ਕਰ ਕਿਰਪਾ
ਠਾਕਰ ਅਪਨੀ॥


(੬o)