ਪੰਨਾ:ਗੁਰਮਤ ਪਰਮਾਣ.pdf/116

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੬ ) ਚਰਨ ਧੂੜਿ ਮੁਖਿ ਲਾਈ॥੧॥ਰਹਾਉ॥ (ਸੂਹੀ ਮ: ੫) ਨੇਹੁ ਸੰਗਿ ਸੰਤਨ ਕੀ ਸੇਵਾ

ਚਰਣ ਝਾਰੀ ਬਾਇਓ ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ !

(ਸਾਰੰਗ ਮ: ੫) ਸਾਕਤ ਸਿਉ ਮੁਖਿ ਜੋਰਿਐ ਅਧਵੀਚਹੁ ਟੈ । ਹਰਿਜਨ ਕੀ ਸੇਵਾ ਜੋ ਕਰੇ ਇਤ ਉਤਹਿ ਛੂਟੈ । (ਬਿਲਾਵਲ ਮ: ੫} ਸੰਤਹ ਚਰਨ ਮਾਥਾ ਮੇਰੋ ਪਉਤ ॥

ਅਨਿਕ ਬਾਰ ਸੰਤਹ ਡੰਡਉਤ । ਇਹ ਮਨੁ ਸੰਤਨ ਕੈ ਬਲਿਹਾਰੀ !
ਜਾਕੀ ਓਟ ਗਹੀ ਸੁਖੁ ਪਾਇਆ ਰਾਖੈ ਪਾ ਧਾਰੀ ॥੧॥ਰਹਾਉ॥

(ਰਾਮਕਲੀ ਮ: ੫) ਮੈ ਬਧੀ ਸਚੁ ਧਰਮਸਾਲ ਹੈ। ਗੁਰ ਸਿਖਾ ਲਹਦਾ ਭਾਲਿ ਕੈ । ਪੈਰ ਧੋਵਾ ਪਖਾ

ਫੇਰਦਾ ਤਿਸੁ ਨਿਵਿ ਨਿਵਿ ਲਾਗਾ ਪਾਇ ਜੀਉ ।

(ਸੀ ਰਾਗ ਮ: ੫) ਕਮਾਵਾ ਤਿਨ ਕੀ ਕਾਰ

ਸਰੀਰੁ ਪਵਿਤੁ ਹੋਇ ॥ ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥

(ਗੂਜਰੀ ਕੀ ਵਾਰ ਮ: ੫)