ਪੰਨਾ:ਗੁਰਮਤ ਪਰਮਾਣ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੧ ) ਮਾਇਆ ਬਾਬਾ ਮਾਇਆ ਸਾਥਿ ਨ ਹੋਇ ॥

ਮਾਇਆ ਸਾਥਿ ਨ ਚਲਈ ਕਿਆਂ
ਲਪਟਾਵਹਿ ਅੰਧ। ਗੁਰ ਕੇ ਚਰਣ ਧਿਆਇ 

ਤੂ ਭੂਟਹਿ ਮਾਇਆ ਬੰਧ । (ਮਾਰੂ ਕੀ ਵਾਰ ਮ: ੫) ਆਇਆ ਸੰਚਿ ਰਾਜੇ ਅਹੰਕਾਰੀ। ਮਾਇਆ ਸਾਥਿ ਨ ਚਲੈ ਪਿਆਰੀ । ਮਾਇਆ ਮਮਤਾ ਹੈ ਬਹੁ ਰੰਗੀ । ਬਿਨੁ ਨਾਵੈ ਕੋ ਸਾਥਿ ਨ ਸੰਗੀ ! (ਪ੍ਰਭਾਤੀ ਮ: ੫) ਮਾਇਆ ਮਾਇਆ ਕਰਿ ਮੁਏਮਾਇਆਂ ਕਿਸੇ ਨ ਸਾਥਿ' ਹੰਸੁ ਚਲੈ ਉਠਿ ਤੁਮਣੋ ਮਾਇਆ ਭੁਲੀ ਆਥਿ । (ਦਖਣੀ ਓਅੰਕਾਰ ਰਾਮਕਲੀ ਮ: ੧) ਕਾਚਾ ਧਨੁ ਸੰਚਹਿ ਮੂਰਖਿ ਗਾਵਾਰ ॥ ਮਨਮੁਖ ਭੂਲੇ ਅੰਧ ਗਾਵਾਰ। ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥ ਨ ਸਾਥਿ ਜਾਇ ਨ ਪਾਪਤਿ ਹੋਇ ॥ ਸਾਚਾ ਧਨੁ ਗੁਰਮਤੀ ਪਾਏ । ੪.