ਪੰਨਾ:ਗੁਰਮਤ ਪਰਮਾਣ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੮ ) ਹਰਿ ਕੀਰਤਨੁ ਤਾਕੋ ਆਧਾਰੁ ॥ ਕਹੁ ਨਾਨਕ ਜਿਸੁ ਆਪਿ ਦਇਆਰ। · , (ਭੈਰਉ ਮ: ੫ ੨੬, ਅਖੰਡ ਕੀਰਤਨ ਤਿਨਿ ਭੋਜਨੁ ਚੂਰਾ ॥ ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥ (ਗਉੜੀ ਮ: ੫} ੨੭, ਐਸਾ ਕੀਰਤਨੁ ਕਰਿ ਮਨ ਮੇਰੇ | ਈਹਾ ਊਹਾ ਜੋ ਕਾਮਿ ਤੇਰੇ। (ਗਉੜੀ ਮਃ ੫ ੨੮. ਸ਼ਬਦ ਸੁਰਤਿ ਕਰ ਕੀਰਤਨ ਸਤ ਸੰਗ ਵਿਲੋਈ ॥ ਵਾਹਿਗੁਰੂ ਗੁਰ ਮੰਤ੍ਰ ਹੈ ਜਪ ਹਉਮੈ ਖੋਈ । (ਵਾਰਾਂ ਭਾਈ ਗੁਰਦਾਸ ਜੀ) ਲੀਹਾਂ ਅੰਦਰ ਚਲੀਐ ਜਿਉ ਗਾਡੀ ਰਾਹੁ ॥ ਹੁਕਮਿ ਰਜਾਈ ਚਲਨਾ ਸਾਧ ਸੰਗ ਨਿਬਾਹੁ ॥ ਜਿਉਂ ਧਨ ਸੌਂਘਾ ਰਖਦਾ ਘਰ ਅੰਦਰਿ ਸ਼ਾਹ ॥ ਜਿਉਂ ਮਰਯਾਦ ਨ ਛਡਈ ਸਾਇਰ ਅਸਗਾਹੁ॥ ਲਤਾਂ ਹੇਠ ਲਤਾੜੀਆੰ ਅਜਰਾਵਰ ਘਾਹੁ । ਧਰਮਸਾਲ ਹੈ ਮਾਨਸਰ ਹੰਸ ਗੁਰਸਿਖ ਵਾਹੁ ! ਰਤਨ ਪਦਾਰਥ ਗੁਰਸ਼ਬਦੇ ਕਰ ਕੀਰਤਨ ਖਾਹੁ ॥ (ਵਾਰਾਂ ਭਾਈ ਗੁਰਦਾਸ ਜੀ)