ਪੰਨਾ:ਗੁਰਮਤ ਪਰਮਾਣ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{ ੧੫੨ ) ਮਹਿਮਾ ਨ ਜਾਨਹਿ ਬੇਦ । ਹੁਮੇ ਨਹੀ ਜਾਨਹਿ ਭੇਦ ਅਵਤਾਰ ਨ ਜਾਨਹਿਅੰਤੁ*ਪਰਮੇਸਰੁ ਪਾਰਬ੍ਰਹਮੁ ਬੇਅੰਤੁ ॥੧॥ ਅਪਨੀ ਗਤਿ ਆਪਿ ਜਾਨੈ । ਸੁਣਿ ਸੁਣਿ ਅਵਰ ਵਖਾਨੇ ॥੧॥ ਰੇਹਾਉ ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੋਵ । ਦੇਵੀਆ ਨਹੀ ਜਾਨਹਿ ਮਰਮ। ਸਭ ਉਪਰਿ ਅਲਖ ਪਾਰਲ੍ਹਮ ॥੨॥ਅਪਨੇ ਰੰਗ ਕਰਤਾਂ ਕੇਲ | ਆਪਿ ਬਿਛੋਰੈ ਆਪੇ ਮੇਲ ਇਕਿ ਭਰਮੈ ਇਕਿ ਭਗਤੀ ਲਾਏਆਪਣਾ ਕੀਆਂ ਆਪਿ ਜਣਾਏ॥੩॥ਸੰਤਨ ਕੀ ਸੁਣਿ ਸਾਚੀ ਸਾਖੀਸੋ ਬੋਲਹਿ ਜੋ ਪੇਖਹਿ ਆਖੀ । ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ ਨਾਨਕ ਕਾ ਪ੍ਰਭੁ ਆਪੇ ਆਪਿ । (ਰਾਮਕਲੀ ਮ: ੫) .. ਰੈਣਿ ਦਿਨਸੁ ਪਰਭਾਤਿ ਤੂ ਹੈ ਹੀ ਗਾਵਣਾ। ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ । *ਤੂ ਦਾਤਾ ਦਾਤਾਰੁ ਤੇਰਾਂ ਦਿਤਾ ਖਾਵਣਾ । ਭਗਤ ਜਨਾ ਕੈ ਸੰਗਿ ਪਾਪ ਗਵਾਵਣਾ। ਜੋਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ । (ਸੋਰਠ ਕੀ ਵਾਰ ਮ: ੪) (੪) *ਇਸਤੇ ੧੯ ਤੋਂ ੨੪ ਦੇ ਪਰਮਾਣ ਦਿਓ । + ੧੦੮ ਤੋਂ ੧੧੪ ਵਿਚੋਂ ਪਰਮਾਣ ਦਿਓ ।(੫)ਇਸ ਤੇ ੨੪ ਤੋਂ ੨੮ ਤਕ ਪਰਮਾਣ ਦਿਓ।