ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਨਹਿ ਕੀਰਤ ਪ੍ਰਭ ਗਾਈ।

(ਟੋਡੀ ਮਃ ੯)


੪.ਕੰਚਨ ਨਾਰੀ ਮਹਿ ਜੀਉ ਲੁਭਤੁ ਹੈ
ਮੋਹ ਮੀਠਾ ਮਾਇਆ।
ਘਰ ਮੰਦਰ ਘੋੜੇ ਖੁਸ਼ੀ ਮਨੁ ਅਨਰਸਿ ਲਾਇਆ।
ਹਰਿ ਪ੍ਰਭੁ ਚਿਤ ਨ ਆਵਈ
ਕਿਉ ਛੂਟਾ ਮੇਰੇ ਹਰਿਰਾਇਆ।
ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ।
ਗੁਣਵੰਤਾ ਹਰਿ ਹਰਿ ਦਇਆਲੁ
ਕਰਿ ਕਿਰਪਾ ਬਖਸਿ ਅਵਗਣਿ ਸਭ ਮੇਰੇ॥੧॥ਰਹਾਉ॥
ਕਿਛੁ ਰੂਪ ਨਹੀ ਕਿਛੁ ਜਾਤਿ ਨਹੀ ਕਿਛੁ ਢੰਗ ਨ ਮੇਰਾ।
ਕਿਉ ਮੁਹ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨਹੀ ਤੇਰਾ।
ਹਮ ਪਾਪੀ ਸੰਗਿ ਗੁਰਿ ਉਬਰੇ ਪੁੰਨ ਸਤਿਗੁਰ ਕੇਰਾ

(ਗਉੜੀ ਮ: ੪)


੫.ਨਾਹਿਨ ਗੁਨੁ ਨਾਹਿਨ
ਕਛੁ ਜਪੁ ਤਪੁ
ਕਉਨ ਕਰਮੁ ਅਬ ਕੀਜੈ॥
ਨਾਨਕ ਹਾਰਿ ਪਰਿਓ ਸਰਨਾਗਤਿ
ਅਭੈਦਾਨੁ ਪ੍ਰਭੁ ਦੀਜੈ।

(ਜੈਤਸਰੀ ਮਃ ੯)


੬.ਖਿਸੈ ਜੋਬਨ ਬਧੈ ਜਰੂਆਦਿਨ ਨਿਹਾਰੈ ਸੰਗੁ ਮੀਚੁ॥
ਬਿਨਵੰਤੁ ਨਾਨਕ ਆਸੁ ਤੇਰੀ