ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ

(ਗਉੜੀ ਮ: ੩)


੩.ਜਿ ਬਿਨੁ ਸਤਿਗੁਰੁ ਸੇਵੇ ਆਪੁ ਗਣਾਇੰਦੇ
ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ।
ਓਇ ਬੋਲੇ ਕਿਸੈ ਨ ਭਾਵਨੀ
ਮੁਹ ਕਾਲੇ ਸਤਿਗੁਰ ਤੇ ਚੁਕੇ।

(ਵਾਰ ਗਉੜੀ ਮ: ੫)


੪.ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ
ਸੁ ਅਉਖਾ ਜਗ ਮਹਿ ਹੋਇਆ।
ਨਰਕ ਘੋਰੁ ਦੁਖੁ ਖੂਹੁ ਹੈ ਓਥੈ ਪਕੜਿ ਓਹੁ ਢੋਇਆ
ਕੂਕ ਪੁਕਾਰ ਕੋ ਨ ਸੁਣੇ
ਓਹੁ ਅਉਖਾ ਹੋਇ ਹੋਇ ਰੋਇਆ।

(ਗਉੜੀ ਕੀ ਵਾਰ ਮ: ੪)


੫.ਸਤਿਗੁਰ ਤੇ ਜੋ ਮੁਹ ਫਿਰੈ ਸੇ ਬਧੇ ਦੁਖ ਸਹਾਇ।
ਫਿਰਿ ਫਿਰਿ ਮਿਲਣੁ ਨ ਪਾਇਨੀ
ਜੰਮਹਿ ਤੇ ਮਰਿ ਜਾਹਿ।

(ਸੋਰਠ ਕੀ ਵਾਰ ਮ: ੩)


੬.ਜਿਨਿ ਗੁਰ ਗੋਪਿਆ ਆਪਣਾ ਤਿਸੁ ਠਉਰ ਨ ਠਾਉ
ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ।

(ਗਉੜੀ ਕੀ ਵਾਰ ਮ: ੪)


੭.ਜੇ ਕੋ ਗੁਰ ਤੇ ਵੇਮੁਖੁ ਹੋਵੈ
ਬਿਨੁ ਸਤਿਗੁਰ ਮੁਕਤਿ ਨ ਪਾਵੈ।