ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਡਰ ਬੜੀ ਤਰਕ-ਵਿਹੂਣੀ ਚੀਜ਼ ਹੈ।ਇਸਨੂੰ ਹਮੇਸ਼ਾ ਤਰਕ ਦੇ ਹੇਠਾਂ ਰੱਖਣਾ ਚਾਹੀਦਾ ਹੈ। ਵੇਟਰ ਦਿਖਣੋਂ ਤਾਂ ਹੱਟ ਗਿਐ। ਬਜ਼ੁਰਗ (ਘਰੇਲੂ ਔਰਤ ਨੂੰ ਤਰਕ-ਸ਼ਾਸਤਰੀ ਵੱਲ ਇਸ਼ਾਰਾ ਕਰਕੇ) ਮੇਰੇ ਮਿੱਤਰ ਤਰਕ-ਸ਼ਾਸਤਰੀ ਨੇ। ਜੋਨ | : (ਬੋਰੰਜਰ ਨੂੰ) ਤੈਨੂੰ.. ਕੀ ਲੱਗਦਾ...ਕੀ ਸੀ ਉਹ ? ਵੇਟਰ | : ਇਹ ਜਾਨਵਰ ਕਿਤੇ ਵੀ ਵੜ ਸਕਦੈ! ਘਰੇਲੂ ਔਰਤ : (ਤਰਕ-ਸ਼ਾਸਤਰੀ ਨੂੰ) ਹੈਲੋ ... ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ! ਮਾਲਕਣ : (ਦੁਕਾਨਦਾਰ ਨੂੰ ਹੁਣ ਪਤਾ ਚੱਲੂ ਇਹਨੂੰ ਕਿਸੇ ਹੋਰ ਕੋਲੋਂ ਸਮਾਨ ਲੈਣ ਦਾ ਮਤਲਬ ਕੀ ਏ! ਜੋਨ : (ਕੈਫ਼ੇ-ਵਾਲੋ ਤੋਂ ਵੇਟਰ ਨੂੰ) ਤੁਹਾਨੂੰ ਕੀ ਲਗਦੈ ਕੀ ਸੀ ਉਹ ? ਘਰੇਲੂ ਔਰਤ : ਬਿੱਲੀ ਨੂੰ ਮੈਂ ਫੋਰ ਵੀ ਹੱਥੋਂ ਨਿਕਲਣ ਨੀ ਦਿੱਤਾ। ਕੈਫ਼ੇ-ਵਾਲਾ : ਖਿੜਕੀ ਤੋਂ ਈ, ਮੋਢੇ ਝਟਕਦਾ ਹੋਇਆ। ਪਹਿਲਾਂ ਤਾਂ ਕਦੇ ਦੇਖਿਆ ਨੀ ਏਥੇ ! ਘਰੇਲੂ ਔਰਤ : (ਤਰਕ-ਸ਼ਾਸਤਰੀ ਅਤੇ ਬਜ਼ੁਰਗ ਆਦਮੀ ਨੂੰ ਜਿਹੜੇ ਸਮਾਨ ਇਕੱਠਾ ਕਰਨ 'ਚ ਉਸਦੀ ਮਦਦ ਕਰ ਰਹੇ ਹਨ) ਇੱਕ ਮਿੰਟ ਜ਼ਰਾ ਇਹਨੂੰ ਫੜੋਗੇ! ਵੇਟਰ : (ਜੈਨ ਨੂੰ) ਪਹਿਲੀ ਵਾਰੀ ਦੇਖਿਆ ਮੈਂ ਤੇ ! ਤਰਕ-ਸ਼ਾਸਤਰੀ: (ਉਸਦੀ ਬਿੱਲੀ ਫੜਦੇ ਹੋਏ) ਖ਼ਤਰਨਾਕ ਤਾਂ ਨਹੀਂ ਲੱਗਦੀ... ...? ਕੈਫ਼ੇ-ਵਾਲਾ : ਹਨੇਰੀਓ ਸੀ.. ਬਸ ! ਘਰੇਲੂ-ਔਰਤ : ਇਹਨੇ ਤਾਂ ਕਦੇ ਮੁੱਖੀ ਨੂੰ ਮੂੰਹ ਨੀ ਮਾਰਿਆ। (ਸਾਰਿਆਂ ਵੱਲ) ਮੇਰੀ ਵਾਈਨ ਦੀ... ਬੋਤਲ ? ਦੁਕਾਨਦਾਰ (ਘਰੇਲੂ ਔਰਤ ਨੂੰ) ਮੇਰੇ ਕੋਲ ਬਹੁਤ ਨੇ। ਜੋਨ (ਬੇਰੰਜਰ ਨੂੰ) ਅੱਛਾ, ਤੇਰਾ ਕੀ ਖ਼ਿਆਲ ਹੈ ਉਹਦੇ ਬਾਰੇ। ਦੁਕਾਨਦਾਰ (ਘਰੇਲੂ-ਔਰਤ ਨੂੰ) ਤੇ ਬਹੁਤ ਵਧੀਆ ਮਾਰਕੇ ਦੀਆਂ ਵੀ! ਕੈਫ਼ੇ-ਵਾਲਾ ਵੇਟਰ ਨੂੰ) ਖੜਾ ਖੜਾ ਮੁੰਹ ਕੀ ਦੇਖਦਾਂ! (ਜੇਨ ਤੇ ਬੋਰੰਜਰ ਵੱਲ ਇਸ਼ਾਰਾ ਕਰਕੇ) ਜਾ ਕੇ ਪੁੱਛ ਉਨ੍ਹਾਂ ਨੂੰ ਕੀ ਚਾਹੁੰਦੇ ਨੇ ! (ਜਾਂਦਾ ਹੈ। ਬੋਰੰਜਰ (ਜੇਨ ਨੂੰ) ਕਾਹਦੀ ਗੱਲ ਕਰ ਰਿਹਾ ਏਂ ਤੂੰ ? ਮਾਲਕਣ (ਦੁਕਾਨਦਾਰ ਨੂੰ) ਜਾਹ ਨਾ, ਜਾ ਕੇ ਨਵੀਂ ਬੋਤਲ ਲਿਆ ਕੇ ਦੇ ਉਹਨੂੰ! ਜੋਨ (ਬੋਰੰਜਰ ਨੂੰ) ਗੈਂਡੇ ਦੀ, ਹੋਰ ਕੀਹਦੀ! ਮੇਰਾ ਮਤਲਬ ਤੈਨੂੰ ਕੀ ਲਗਦਾ...? ਦੁਕਾਨਦਾਰ (ਘਰੇਲੂ-ਔਰਤ ਨੂੰ) ਮੇਰੇ ਕੋਲ ਬਹੁਤ ਵਧੀਆ ਵਧੀਆ ਬਾਂਡ ਪਏ ਨੇ ਜੀ ਵਾਈਨ ਦੇ ਨਾਲੇ ਬੋਤਲ ਵੀ ਅਨਬੇਕਾਬਲ! (ਦੁਕਾਨ ਅੰਦਰ 16 ਗੈਂਡੇ