ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਟਾਰਡ ਪੈਪਿਲੋਂ ਡਯੁਝਾਰਡ ਬਟਾਰਡ ਡਯੂਝਾਰਡ ਪੈਪਿਲੋਂ ਬੇਰੰਜਰ ਫਾਇਰ-ਮੈਨ ਯੁਝਾਰਡ ਡੇਜ਼ੀ ਪੈਪਿਲੋਂ ਮਿਸਟਰ ਪੈਪਿਲੋਂ ..., ਕੀ ਗੱਲ ਕਰ ਰਹੇ ਹੋ ਤੁਸੀਂ... ਆਫਿਸ ! ਮੈਨੇਜਮੈਂਟ ਕੀ ਕਹੇਗੀ.., ਮੈਂ ਕੁਝ ਨਹੀਂ ਕਹਿ ਸਕਦਾ ! ਇਹ ਕੋਈ ਆਮ ਹਾਲਤ ਨਹੀਂ ਖਿੜਕੀ ਵੱਲ ਇਸ਼ਾਰਾ ਕਰਕੇ) ਏਸ ਰਸਤੇ ਥਾਣੀ ਆਉਣ ਲਈ ਉਹ ਸਾਨੂੰ ਮਜਬੂਰ ਨਹੀਂ ਕਰ ਸਕਦੇ । ਜਦ ਤੱਕ ਪੌੜੀਆਂ ਦੀ ਰਿਪੇਅਰ ਨਹੀਂ ਹੁੰਦੀ.. ਅਸੀਂ ਨਹੀਂ ਆ ਸਕਦੋਂ। ਜੇ ਕਿਸੇ ਦੀ ਟੈਗ ਟੁੱਟ ਜਾਂਦੀ ਹੈ ਤਾਂ ਮੈਨਜਮੈਂਟ ਦੀ ਜ਼ਿੰਮੇਦਾਰੀ ਹੋਏਗੀ ! ਹਾਂ, ਉਹ ਤਾਂ ਹੈ। (ਪਹਿਲੋਂ ਫ਼ਾਇਰਮੈਨ ਦਾ ਹੈਲਮਟ ਉੱਭਰਦਾ ਹੈ ਤੇ ਫੇਰ ਉਹ ਆਪ 1) (ਖਿੜਕੀ ਵੱਲ ਇਸ਼ਾਰਾ ਕਰਕੇ) ਪਹਿਲੋਂ ਤੁਸੀਂ, ਮਿਸ ਡੇਜ਼ੀ। ਛੇਤੀ ਕਰੋ ਮਿਸ। (ਫਾਇਰਮੈਨ ਡੇਜ਼ੀ ਨੂੰ ਸਹਾਰਾ ਦਿੰਦਾ ਹੈ; ਉਹ ਖਿੜਕੀ 'ਚੋਂ ਬਾਹਰ ਨਿਕਲਦੀ ਹੈ ਤੇ ਉਹ ਦੋਹਾਂ ਹੇਠਾਂ ਨੂੰ ਗਾਇਬ ਹੋ ਜਾਂਦੇ ਹਨ) ਗੁੱਡ-ਬਾਏ ਮਿਸ ਡੇਜ਼ੀ। ਛੇਤੀ ਮਿਲਾਂਗੇ। (ਜਾਂਦੇ ਜਾਂਦੇ) ਹਾਂ ... ਛੇਤੀ ਮਿਲਾਂਗੇ। ਗੁੱਡ-ਬਾਏ । (ਖਿੜਕੀ 'ਚੋਂ) ਮਿਸ ਡੇਜ਼ੀ, ਸਵੇਰੇ ਫੋਨ ਕਰਨਾ ਮੈਨੂੰ। ਤੁਸੀਂ ਮੇਰੇ ਘਰ ਆ ਕੇ ਲੈਟਰ ਟਾਈਪ ਕਰ ਸਕਦੇ ਹੈ। (ਬੇਰੰਜਰ ਨੂੰ) ਹਾਂ, ਬਰੰਜਰ, ਮੈਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਕੋਈ ਛੁੱਟੀ 'ਤੇ ਨਹੀਂ ਹਾਂ, ਜਿੰਨੀ ਛੇਤੀ ਹੋ ਸਕੇ ਕੰਮ ਮੁੜ ਸ਼ੁਰੂ ਹੋਣਾ ਚਾਹੀਦਾ ਹੈ। (ਬਾਕੀ ਦੋਹਾਂ ਨੂੰ) ਤੁਸੀਂ ਸੁਣ ਲਿਆ, ਮੈਂ ਜੋ ਕਿਹਾ ? ਬੇਸ਼ਕ, ਮਿਸਟਰ ਪੈਪਿਲੋਂ। ਨਿਚੋੜਦੇ ਰਹਿਣਗੇ ਇਹ ਸਾਨੂੰ, ਆਖ਼ਰੀ ਬੂੰਦ ਤਾਈਂ, ਹਅ। ਹੁਣ ਕੌਣ ਏ ? (ਤਿੰਨਾਂ ਨੂੰ) ਜਾਓ! ਤੁਹਾਥੋਂ ਬਾਅਦ, ਮਿਸਟਰ ਪੈਪਿਲੋਂ। ਤੁਹਾਥੋਂ ਬਾਅਦ , ਸਰ । ਜੀ, ਤੁਸੀਂ ਪਹਿਲੋਂ, ਪਲੀਜ਼। ਬੋਰੰਜਰ ਨੂੰ) ਜ਼ਰਾ ਮਿਸ ਡੇਜ਼ੀ ਵਾਲੇ ਲੈਟਰ ਫੜਾਉਣਾ, ਉਹ , , ਮੇਜ਼ ’ਤੇ ਪਏ ਨੇ। ਬੇਰੰਜਰ ਲੈਟਰ ਲਿਆ ਕੇ ਪੈਪਿਲੋਂ ਨੂੰ ਫੜਾਉਂਦਾ ਹੈ। ਛੇਤੀ ਕਰੋ , ਜਲਦੀ। ਸਾਰਾ ਦਿਨ ਬੈਠੇ ਨਹੀਂ ਰਹਿਣਾ ਅਸੀਂ ਇੱਥੇ । ਚਾਰੇ ਪਾਸਿਓਂ ਫੋਨ ਤੇ ਫੋਨ ਆ ਰਹੇ। ਕੀ ਕਿਹਾ ਸੀ ਮੈਂ ? ਯੂਡਾਰਡ ਬਟਾਰਡ ਫਾਇਰ-ਮੈਨ ਪੈਪਿਲੋਂ ਯੁੱਡਾਰਡ ਬੇਰੰਜਰ ਬਟਾਰਡ ਪੈਪਿਲੋਂ ਫਾਇਰ-ਮੈਨ ਬਟਾਰਡ 64 7 ਗੈਂਡੇ