ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/80

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਜੇਨ ਬੋਰੰਜਰ ਜੇਨ ਬੇਰੰਜਰ ਜੋਨ ਇਹ ਤਾਂ ਮੰਨਦਾ ਹੈਂ ਕਿ ਮਨ.. (ਬਾਥਰੂਮ 'ਚੋਂ ਸਭ ਬਕਵਾਸ ਥੋਧਾ, ਬਕਵਾਸ! (ਬਾਥਰੂਮ 'ਚੋਂ, ਬੜੀ ਮੁਸ਼ਕਲ ਨਾਲ ਸਮਝ ਆਉਂਦਾ ਹੈ।) ਸਰਾਸਰ ਬਕਵਾਸ ! ਤੇਰੇ ਮੂੰਹੋਂ ਇਹ ਸੁਣ ਕੇ ਹੈਰਾਨੀ ਹੋ ਰਹੀ ਏ, ਜੋਨ, ਸੱਚਮੁੱਚ! ਪੱਕੀ ਗੱਲ ਹੈ ਕਿ ਤੂੰ ਹੋਸ਼ 'ਚ ਨਹੀਂ । ਤੂੰ ਖ਼ੁਦ ਕਦੇ ਗੇਂਡਾ ਬਣਨਾ ਨਹੀਂ ਚਾਹੇਂਗਾ, ਕੀ ਤੂੰ ਚਾਹੇਂਗਾ ਤੂੰ ਗੈਂਡਾ ਬਣ ਜਾਏਂ ? ਕਿਉਂ ਨਹੀਂ ? ਮੈਂ ਤੇਰੇ ਵਾਂਗ ਕੱਟੜ ਨਹੀਂ, ਪੱਖਪਾਤਾਂ ਦਾ ਮਾਰਿਆ .. ਕੀ ਤੂੰ ਥੋੜਾ ਸਾਫ਼ ਬੋਲ ਸਕਦੈ ? ਕੁਝ ਸਮਝ ਨਹੀਂ ਆਉਂਦਾ ਕੀ ਕਹਿ ਰਿਹੈਂ। ਸ਼ਬਦਾਂ ਨੂੰ ਨਿਗਲ ਰਿਹੈਂ ਤੂੰ। (ਹਾਲੇ ਵੀ ਬਾਥਰੂਮ 'ਚ ਹੈ) ਤੂੰ ਆਪਣੇ ਕੰਨ ਖੋਲ੍ਹ । ਕੀ ? ਆਪਣੇ ਕੰਨਾਂ ਨੂੰ ਖੋਲ੍ਹ। ਮੈਂ ਕਿਹਾ... ਗੈਂਡਾ ਹੋਣ 'ਚ ਬੁਰਾਈ ਕੀ ਹੈ ? ਮੈਂ ਤਬਦੀਲੀ ਦੇ ਹੱਕ 'ਚ ਹਾਂ ... ਸਮਰਪਤ। ਨਹੀਂ, ਤੂੰ ਇਹੋ ਜਿਹੀ ਗੱਲ ਨਹੀਂ ਕਰ ਸਕਦਾ.., ਫੱਬਦੀ ਨਹੀਂ ਬੇਰੰਜਰ ਜੇਨ ਬੇਰੰਜਰ ਜੈਨ ਬੇਰੰਜਰ ਤੈਨੂੰ। ਬੇਰੰਜਰ ਬੋਰੰਜਰ (ਬੋਰੰਜਰ ਦੀ ਗੱਲ ਵਿੱਚ ਹੀ ਰਹਿ ਜਾਂਦੀ ਹੈ, ਜੋਨ ਦੀ ਦਿੱਖ ਚੌਂਕਾ ਦੇਣ ਵਾਲੀ ਹੈ। ਅਸਲ `ਚ ਉਹ ਪੂਰੀ ਤਰ੍ਹਾਂ ਹਰਾ ਹੋ ਚੁੱਕੇ। ਮੱਥੇ ਉਤਲਾ ਰੋੜ ਹੁਣ ਗੈਂਡੇ ਦਾ ਸਿੰਗ ਬਣ ਚੁੱਕੈ ॥ ਓਹ! ਸੱਚਮੁੱਚ ਤੂੰ .. ਪਾਗਲ ਹੋ ਗਿਐਂ! (ਜੋਨ ਬੈਂਡ ਨੂੰ ਠੋਕਰ ਮਾਰਦਾ ਹੈ, ਚਾਦਰ ਇਕੱਠੀ ਕਰਕੇ ਫਰਸ਼ 'ਤੇ ਸੁੱਟਦਾ ਹੈ, ਕਾਹਲੀ ਕਾਹਲੀ ਬੜ-ਬੜਾਂਦਾ ਹੈ, ਅਜੀਬੋ-ਗਰੀਬ ਅਵਾਜ਼ਾਂ ਕਰਦਾ ਹੈ) ਇਹ ਕੀ ਪਾਗਲਪਣ ਹੈ, ...ਠੰਡਾ ਹੋ ...ਥੋੜਾ..! ਤੂੰ ਤੇ ਪਛਾਣ 'ਚ ਈ ਨਹੀਂ ਆਉਂਦਾ। (ਅਸਪਸ਼ਟ) ਗਰਮੀ, ਅੱਗ ਲੱਗੀ ... ਅੰਦਰ .. ਇਹ ਕੱਪੜੇ ...ਚੁੱਭ ਰਹੇ .. ਕੰਡੇ , ਤਬਾਹ ਕਰ ਦਿਆਂਗਾ ਸਭ ਕੁਝ ! (ਸਾਰੇ ਕੱਪੜੇ ਖਿੱਚ ਕੇ ਉਤਾਰ ਦਿੰਦਾ ਹੈ | ਕਰ ਕੀ ਰਿਹਾ ਤੂੰ ? ਹੋਸ਼ ਠਿਕਾਣੇ ਨਹੀਂ ਤੇਰੇ ! ਤੂੰ ਤੂੰ ਏਨਾ ਸਾਊ ਬੰਦੇਂ ਯਾਰ ! ਦਲਦਲ ! ਦਲਦਲ, ਚਿੱਕੜ। ਇੱਧਰ ਦੇਖ, ਮੇਰੇ ਵੱਲ ! ਕੀ ਮੈਂ ਨਜ਼ਰ ਨਹੀਂ ਆਉਂਦਾ ? ਸੁਣ ਰਿਹੈ मेठ ਬੋਰੰਜਰ ਜੋਨ ਬੋਰੰਜਰ 78) ਗੈਂਡੇ