ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੇਯੂਡਾਰਡ ਬੇਰੰਜਰ ਡਯੁਡਾਰਡ ਬੇਰੰਜਰ ਯੁੱਡਾਰਡ ਬੇਰੰਜਰ ਡਯੂਡਾਰਡ ਬੇਰੰਜਰ ਡੇਯੂਡਾਰਡ ਮੈਨੂੰ ਨੀ ਲੱਗਦਾ। ਇਹ ਵਜ਼ਾ ਤਾਂ ਨਹੀਂ ਦੱਸੀ ਉਨ੍ਹਾਂ ਨੇ। ਫੇਰ ਕੀ ਵਜ਼ਾ ਹੈ ? ਕੀ ਭੂਤ ਵੜ ਗਿਆ ਉਹਦੇ 'ਚ ? ਪਿੰਡ ਵਾਪਸ ਜਾ ਰਿਹਾ ਉਹ । ਵਾਪਸ ਜਾ ਰਿਹੈ ? ਉਮਰ ਤਾਂ ਕੁਝ ਵੀ ਨਹੀਂ, ਡਾਇਰੈਕਟਰ ਬਣ ਸਕਦਾ ਸੀ, ਆਰਾਮ ਨਾਲ ਸਭ ਛੱਡ ਦਿੱਤਾ ਉਸਨੇ ! ਉਸਦਾ ਕਹਿਣਾ ਹੈ ਕਿ ਆਰਾਮ ਦੀ ਲੋੜ ਹੈ ਉਸਨੂੰ। ਮੈਨਜਮੈਂਟ ਤਾਂ ਹਿੱਲ ਗਈ ਹੋਣੀ, ਬੁਰੀ ਤਰ੍ਹਾਂ ਉਹਦਾ ਬਦਲ ਲੱਭਣਾ ਪੈਣਾ ਉਨ੍ਹਾਂ ਨੂੰ। ਤੇਰੀਆਂ ਸਾਰੀਆਂ ਡਿਗਰੀਆਂ ਹੁਣ ਕੰਮ ਆਉਣੀਆਂ, ਵਧੀਆ ਮੌਕਾ ਹੈ ਤੇਰੋ ਲਈ। ਸੋਚਦਾਂ... ਇਹ ਗੱਲ ਵੀ ਦੱਸ ਈ ਦਿਆਂ,... ਮਜ਼ਾਕ ਹੀ ਬਣਿਆ ਪਿਆ - ਸਚਾਈ ਤਾਂ ਇਹ ਹੈ ਕਿ ਗੈਂਡਾ ਬਣ ਗਿਆ ਉਹ। (ਦੂਰੋਂ ਗੈਂਡਿਆਂ ਦੀਆਂ ਅਵਾਜ਼ਾਂ॥ ਡਾ!!! ਪੈਪਿਲੋਂ ਗੈਂਡਾ! ਮੈਂ ਨੀ ਮੰਨ ਸਕਦਾ! ਪਹਿਲਾਂ ਕਿਉਂ ਨਹੀਂ ਦੱਸਿਆ ਮੈਨੂੰ ? ਤੇ ਮਜ਼ਾਕ ਵਾਲੀ ਕਿਹੜੀ ਗੱਲ ਹੈ ਇਸ 'ਚ ! ਮਜ਼ਾਕ ਦਾ ਮਾਦਾ ਤੇਰੋ ’ਚ ਹੈ ਈ ਨਹੀਂ | ਮੈਂ ਤੈਨੂੰ ਦੱਸਣਾ ਹੀ ਨਹੀਂ ਸੀ ਚਾਹੁੰਦਾ । ਇਸਲਈ ਨਹੀਂ ਸੀ ਦੱਸਣਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਸੀ ਚੰਗੀ ਤਰ੍ਹਾਂ ਕਿ ਮਜ਼ੇਦਾਰ ਪਹਿਲੂ ਤੈਨੂੰ ਨਜ਼ਰ ਈ ਨਹੀਂ ਆਉਣਾ, ਹੋਰ ਬੋਝ ਪਾ ਲੈਣਾ ਐਵੇਂ। ਕਿੰਨੀ ਛੇਤੀ ਕਿਸੇ ਦੇ ਅਸਰ ਹੋਠ ਆ ਜਾਨੈਂ ਤੂੰ, ਪਤੈ ਤੈਨੂੰ ! (ਆਕਾਸ਼ ਵੱਲ ਬਾਹਾਂ ਚੁੱਕ ਕੇ ਓਹ! ਭਿਆਨਕ ਹੈ ਇਹ ਮਿਸਟਰ ਪੈਪਿਲੋਂ! ਤੇ ਕਿੰਨੀ ਸੋਹਣੀ ਨੌਕਰੀ ਸੀ ਉਸਦੀ। ਯਾਨੀ ਕਿ ਉਸਦੀ ਇਸ ਕਾਇਆ-ਪਲਟੀ 'ਚ ਇਮਾਨਦਾਰੀ ਹੈ। ਜਾਣਬੁੱਝ ਕੇ ਤਾਂ ਉਹ ਕਰ ਹੀ ਨਹੀਂ ਸਕਦਾ। ਪੱਕੀ ਗੱਲ ਹੈ ਉਸਦੀ ਮਰਜ਼ੀ ਨਾਲ ਨਹੀਂ ਹੋਇਆ। ਅਸੀਂ ਕਿਵੇਂ ਕਹਿ ਸਕਦੇ ਹਾਂ ? ਕਿਸ ਫ਼ੈਸਲੇ ਪਿੱਛੇ ਲੋਕਾਂ ਦੇ ਦਿਲ ’ਚ ਕੀ ਹੈ, ਕੋਈ ਨਹੀਂ ਕਹਿ ਸਕਦਾ। ਗਲਤੀ ਹੋਈ ਹੈ ਉਸਤੋਂ, ਪੱਕਾ ਜ਼ਰੂਰ ਉਸਦੇ ਅੰਦਰ ਕੋਈ ਕੰਪਲੈਕਸ ਸੀ, ਛੁਪੀਆਂ... ਗੁੰਝਲਾਂ। ਇਲਾਜ ਹੋਣਾ ਚਾਹੀਦਾ ਉਸਦਾ... ਸਾਇਕਐਨੈਲੇਸਿਸ਼। ਜੋ ਇਹ ਪੁਰਾਣੇ ਤੋਂ ਟੁੱਟਣ ਦਾ ਮਾਮਲਾ ਵੀ ਹੈ ਤਾਂ ਵੀ ਕੁਝ ਖੁਲਾਸਾ ਕਰਦੈ, ਕੁਝ ਖੋਦੈ। ਆਪਣੀ ਬੁੱਧੀ ਦਾ ਉਸਨੇ ਇਹ ਰਾਹ ਚੁਣਿਆ। ਉਸਨੂੰ ਆਪ ਹੀ ਇਸ ਅੰਦਰ ਉੱਤਰਨਾ ਪਏਗਾ, ਹਾਂ, ਪੱਕਾ। ਇਹ ਕਿਸੇ ਨੂੰ ਵੀ ਹੋ ਸਕਦਾ ਹੈ ? ਬੇਰੰਜਰ ਡਾਯੁਡਾਰਡ ਬੋਰੰਜਰ ਯੂਡਾਰਡ ਬੋਰੰਜਰ ਡੇਯੂਡਾਰਡ ਬੋਰੰਜਰ ਡਯੂਡਾਰਡ 93 7 ਬੈਂਡ