ਪੰਨਾ:ਚੀਸਾਂ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਸਵੇਰ ਦੀ ਵਾ ਨੂੰ

ਦੱਸ ਨੀ ਠੰਢੀਏ ਵਾਏ, ਸਵੇਰ ਦੀਏ,
ਕੀ ਤੈਨੂੰ ਸੱਜਣਾਂ ਨੇ ਘੱਲਿਆ ਏ।
ਜਾਂ ਮੈਨੂੰ ਸੜਦਿਆਂ ਵੇਖ ਬਿਰਹਾਂ ਵਿਚ,
ਤੇਰਾ ਆਪਣਾ ਈ ਮਨ ਡੁਲ੍ਹਿਆ ਏ?

੪੮