ਪੰਨਾ:ਚੀਸਾਂ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਖੀਆਂ ਵਿੱਚ ਤਾਂ ਪਾਣੀ ਉੱਬਲਦਾ,

ਫਿਰ ਮੈਂ ਕਿਦਾਂ ਸੌਂਵਾਂ,

ਜੇਹੜਾ ਮੈਨੂੰ ਲੁੱਟਕੇ ਲੈਗਿਆ,

ਮੈਂ ਉਸੇ ਦੀ ਯਾਦ ਵਿੱਚ ਰੋਵਾਂ।

੭੩